For You Lyrics Kulbir Jhinjar

ਫੋਰ ਯੂ (For You) song is by Kulbir Jhinjar. Tasho has composed the music for this Panjabi track. Lyrics are Written by Kulbir Jhinjer. .

ਫੋਰ ਯੂ Lyrics In Panjabi

ਮੇਰੇ ਸੀਨੇ ਵਿਚ ਦਿਲ ਤੇ ਦਿਲ ਵਿਚ ਸੱਧਰਾਂ
ਸੱਧਰਾਂ ਚ ਤੂੰ ਤੇ ਤੇਰੇ ਵਿਚ ਮੇਰੀ ਜਾਨ ਏ
ਲੇਖਾਂ ਚ ਪਤਾ ਨੀ ਪਾਰ ਤੂੰ ਖਿਆਲਾਂ ਚ ਜਰੂਰ ਏ
ਜ਼ਿੰਦਗੀ ਚ ਆਜਾ ਮੇਰਾ ਇੱਕੋ ਅਰਮਾਨ ਏ

ਜੇ ਮੈਂ ਤੈਥੋਂ ਹੋਜਾ ਖ਼ਫ਼ਾ ਰੱਬ ਕਰੇ ਫੇਰ ਮੈਨੂੰ
ਜੇ ਮੈਂ ਤੈਥੋਂ ਹੋਜਾ ਖ਼ਫ਼ਾ ਰੱਬ ਕਰੇ ਫੇਰ ਮੈਨੂੰ
ਤਿੰਨੇ ਹੀ ਜਹਾਨ ਵਿਚ ਮਿਲੇ ਕੋਈ ਢੋਈ ਨਾ

ਮੇਰੇ ਕੋਲ ਤੈਨੂੰ ਦੇਣ ਲਈ ਜਾਣੇ ਮੇਰੀਏ
ਪਿਆਰ ਨਾਲੋਂ ਵੱਧ ਕੇ ਪਿਆਰੀ ਚੀਜ਼ ਕੋਈ ਨਾ
ਮੇਰੇ ਕੋਲ ਤੈਨੂੰ ਦੇਣ ਲਈ ਜਾਣੇ ਮੇਰੀਏ
ਪਿਆਰ ਨਾਲੋਂ ਵੱਧ ਕੇ ਪਿਆਰੀ ਚੀਜ਼ ਕੋਈ ਨਾ

ਰਾਤਾਂ ਹਨੇਰੀਆਂ ਚ ਇਕੱਲਾ ਬੈਠਾ
ਥੇ ਉੱਤੇ ਜਾਕੇ ਮੈਂ ਕੱਲੇ ਨੂੰ
ਤੇਰੇ ਵਾਰੇ ਪੁੱਛਦੇ ਨੇ ਪੱਟਵੀਜਨੇ

ਰੋਈ ਓਸ ਦੀਆਂ ਵੰਗਾਂ ਦੇ ਬਹਾਨੇ ਥੇ ਦੀ ਪਿਪਲੀ
ਇਸ਼ਕੇ ਦੀ ਬਾਤ ਜਦੋ ਪਾਈ ਕੁਲਵੀਰ ਨੇ
ਸੁਣ ਟੁੱਟ ਗਿਆ ਤਾਰਾ ਚੰਨ ਬੱਦਲਾਂ ਦੇ ਓਹਲੇ ਹੋਇਆ
ਟੁੱਟ ਗਿਆ ਤਾਰਾ ਚੰਨ ਬੱਦਲਾਂ ਦੇ ਓਹਲੇ ਹੋਇਆ
ਇੱਕ ਵੀ ਗੱਲ ਮੈਂ ਕਾਇਨਾਤ ਤੌ ਲਕੋਈ ਨਾ

ਮੇਰੇ ਕੋਲ ਤੈਨੂੰ ਦੇਣ ਲਈ ਜਾਣੇ ਮੇਰੀਏ
ਪਿਆਰ ਨਾਲੋਂ ਵੱਧ ਕੇ ਪਿਆਰੀ ਚੀਜ਼ ਕੋਈ ਨਾ
ਮੇਰੇ ਕੋਲ ਤੈਨੂੰ ਦੇਣ ਲਈ ਜਾਣੇ ਮੇਰੀਏ
ਪਿਆਰ ਨਾਲੋਂ ਵੱਧ ਕੇ ਪਿਆਰੀ ਚੀਜ਼ ਕੋਈ ਨਾ

ਕਿਸੇ ਬੇਵਸ ਵਿਚਾਰੇ ਦੀਆਂ ਰੀਝਾਂ ਵਾਂਗੂ
ਪਲ ਦੋ ਪਲ ਦੀ ਹੀ ਝਿੰਜਰ ਦੀ ਹਸਤੀ ਏ ਸੱਜਣਾ

ਤੇਰੇ ਮੁੱਖੜੇ ਨੂੰ ਦੇਖ ਰਾਸ਼ਨਾਉਂਦਾ ਚੰਨ ਆਪ
ਮੇਰੇ ਵਾਂਗੂ ਤੇਰੀ ਲੋ ਐਨੀ ਸਸਤੀ ਨਾ ਸੱਜਣਾ
ਅਸੀ ਰਹਿੰਦੇ ਜਿਹੜੇ ਸਾਹ ਤੇਰੇ ਨਾਲ ਕਿੱਤੇ ਹੋਏ ਨੇ ਸੱਜਣਾ
ਰਹਿੰਦੇ ਜਿਹੜੇ ਸਾਹ ਸਭ ਤੇਰੇ ਨਾਲ ਕਿੱਤੇ ਹੋਏ ਨੇ
ਪਾਕ ਸਾਫ ਜਿਵੇ ਯਾਰੀ ਚੀਜ਼ ਕੋਈ ਨਾ

ਮੇਰੇ ਕੋਲ ਤੈਨੂੰ ਦੇਣ ਲਈ ਜਾਣੇ ਮੇਰੀਏ
ਪਿਆਰ ਨਾਲੋਂ ਵੱਧ ਕੇ ਪਿਆਰੀ ਚੀਜ਼ ਕੋਈ ਨਾ
ਮੇਰੇ ਕੋਲ ਤੈਨੂੰ ਦੇਣ ਲਈ ਜਾਣੇ ਮੇਰੀਏ
ਪਿਆਰ ਨਾਲੋਂ ਵੱਧ ਕੇ ਪਿਆਰੀ ਚੀਜ਼ ਕੋਈ ਨਾ

For You Lyrics In English

Mere Seene Vich Dil Ae
Te Dil Vich Sadra’n
Sadra’n Ch Tu
Tere Vich Meri Jaan Ae

Lekha’n Ch Pta Ni
Tu Kahyalan Ch Jarur Ae
Zindagi Ch Aaja Mera
Ikko Armaan Ae

Je Main Tetho Hoja Khafa
Rabb Kare Fer Menu
Je Main Tetho Hoja Khafa
Rabb Kare Fer Menu
Teeno Ee Jahana Vich
Mile Kite Dhoyi Na

Mere Kol Tenu Den Layi Jaane Meriye
Pyaar Naal Vadhke Pyari Cheej Koi Na
Mere Kol Tenu Den Layi Jaane Meriye
Pyaar Naal Vadhke Pyari Cheej Koi Na

Raatan Nehriyan Ch Kalla Baitha
Theh Utte Jaake Main Kalle Nu
Tere Baare Puchde Ne Pateveej Ne

Royi Osh Diyan Bunda De Bahane
Thendi Peepli Ishq Ch Paayi Jad
Baat Kulbir Ne

Sun Toot Geya Taara
Chan Badlan De Ohle Hoya
Toot Geya Taara
Chan Badlan De Ohle Hoya
Ik Vi Main Gal Kayenaat
Tou Lakoyi Na

Mere Kol Tenu Den Layi Jaane Meriye
Pyaar Naal Vadh ke Pyari Cheej Koi Na
Mere Kol Tenu Den Layi Jaane Meriye
Pyaar Naal Vadh ke Pyari Cheej Koi Na

Kise Bebas Bichare Diyan
Reejhan Wangu Pal Do Pal Di hi
Jhinjer Di Hasti Ae Sajna

Tere Mukhde Nu Dekh
Roshanaunda Chann Aap
Mere Wangu Teri Lau
Inni Sasti Na Sajna

Asi Rehnde Jehde Saah Sab
Tere Naam Kite Hoye Ne
Asi Rehnde Jehde Saah Sab
Tere Naam Kite Hoye Ne
Paak Saaf Neet Ji
Niyari Cheej Koi Na

Mere Kol Tenu Den Layi Jaane Meriye
Pyaar Naal Vadh ke Pyari Cheej Koi Na
Mere Kol Tenu Den Layi Jaane Meriye
Pyaar Naal Vadh ke Pyari Cheej Koi Na

This is it. For You Song Lyrics. If you spot any errors, please let us know by filing the Contact us Correct Lyrics You can also find the lyrics here. Send feedback.


For You Song Info

SingerKulbir Jhinjer
SongFor You
LyricsKulbir Jhinjer
MusicTasho