Dhola Lyrics Rahat Fateh Ali Khan

ਢੋਲਾ (Dhola) This New Panjabi song is by Rahat Fateh Ali Khan. Ricky Khan has written this song Lyrics. and it features Gippy Grewal and Tania.

Movie: Mitran Da Naa Chalda

ਢੋਲਾ Lyrics In Panjabi

ਸੱਜਣਾ ਜੱਗ ਤੇ ਸਭ ਤੌ ਪਹਿਲਾਂ
ਇਸ਼ਕ ਖੁਦਾ ਦਾ ਦਰਜਾ
ਹੋ ਮੇਰਾ ਰਾਂਝਾ ਤੇਰੇ ਨੈਣਾ ਦੀ
ਜੇ ਹੀਰ ਉੱਤੇ ਦੋ ਪਰਦਾ

ਵੇ ਰੰਗ ਏ ਖੁਦਾ ਦਾ ਨਾ ਭੁੱਲ ਵੇ
ਵੇ ਪਾਇਦਾ ਏ ਇਸ਼ਕੇ ਦਾ ਮੁੱਲ ਵੇ
ਵੇ ਰੰਗ ਏ ਖੁਦਾ ਦਾ ਨਾ ਭੁੱਲ ਵੇ
ਵੇ ਪਾਇਦਾ ਏ ਇਸ਼ਕੇ ਦਾ ਮੁੱਲ ਵੇ

ਵੇ ਇਸ਼ਕੇ ਚ ਦੁਨੀਆਂ ਏ ਬਣ ਗਈ
ਕੁਰਾਨ ਦਾ ਕਲਮਾਂ ਵੀ ਭੁੱਲ ਵੇ
ਵੇ ਇਸ਼ਕੇ ਚ ਨਾ ਨਈਂ ਕਰਦੇ
ਯਾਰਾਂ ਨਾਲ ਦਾਗ਼ ਨਹੀਂ ਕਰਦੇ
ਅੱਲ੍ਹਾਂ ਕੋਲੋਂ ਰਹੀਏ ਡਰਦੇ

ਵੇ ਤੇਰੇ ਨਾਲ ਲੱਗੀਆਂ ਨੇ ਵੇ ਢੋਲਾਂ
ਤੂੰ ਕਾਹਤੋਂ ਕਰੇ ਠੱਗੀਆਂ ਵੇ ਢੋਲਾਂ
ਢੋਲਾਂ ਢੋਲਾਂ ਢੋਲਾਂ ਢੋਲਾਂ

ਪਿਆਰ ਵਿਚ ਮਿਲਣ ਮਿਲਾਉਣ ਵੀ ਜਰੂਰੀ ਵੀ ਹੁੰਦਾ
ਹੁੰਦੀਆਂ ਨੇ ਗੱਲਾਂ ਮਿੱਠੀਆਂ
ਕੁਫ਼ਰ ਤੂੰ ਬੋਲਦਾ ਏ ਕੌੜਾ ਕੌੜਾ ਬੋਲਦਾ ਏ
ਕਾਹਤੋਂ ਨਾ ਇਹ ਚੀਜਾਂ ਸਿੱਖੀਆਂ

ਪਿਆਰ ਵਿਚ ਮਿਲਣ ਮਿਲਾਉਣ ਵੀ ਜਰੂਰੀ ਵੀ ਹੁੰਦਾ
ਹੁੰਦੀਆਂ ਨੇ ਗੱਲਾਂ ਮਿੱਠੀਆਂ
ਕੁਫ਼ਰ ਤੂੰ ਬੋਲਦਾ ਏ ਕੌੜਾ ਕੌੜਾ ਬੋਲਦਾ ਏ
ਕਾਹਤੋਂ ਨਾ ਇਹ ਚੀਜਾਂ ਸਿੱਖੀਆਂ

ਵੇ ਦੱਸ ਤੈਨੂੰ ਕਿ ਮਿਲਦਾ
ਸੋਚ ਵੀ ਮਸਲਾ ਦਿਲ ਦਾ
ਵੇ ਸਾਡੇ ਕੋਲੋਂ ਕਾਹਦਾ ਏ ਓਹਲਾ
ਜੇ ਤੇਰੇ ਨਾਲ ਤੂੰ ਕਾਹਤੋਂ ਕਰੇ ਠੱਗੀਆਂ ਵੇ ਢੋਲਾਂ
ਜੇ ਤੇਰੇ ਨਾਲ ਤੂੰ ਕਾਹਤੋਂ ਕਰੇ ਠੱਗੀਆਂ ਵੇ ਢੋਲਾਂ
ਵੇ ਸ਼ਾਲਾ ਜਿਵੇ ਸਦੀਆਂ ਵੇ ਢੋਲਾਂ

Dhola Lyrics In English

Sajna jag te sab ton pehlan
Ishq khuda da darza
Oh mere ranjha tere naina di
Je heer utte do parda

Ve rang eh khuda da na bhull ve
Ve paayi da ae ishqe da mull ve
Ve rang eh khuda da na bhull ve
Ve paayi da ae ishqe da mull ve

Ve ishqe ch duniya ae ban gayi
Quraan da kalma vi bhull ve
Ve ishqe ch na nai karde
Yaaran naal daga nai karde
Allah kolon rahiye darde

Je tere naal laggiyan ve dhola
Tu kahton kare thaggiyan ve dhola
Dola.. Dola.. Dhola.. Dola..

Pyar vich milna milauna vi zaruri hunda
Hundiyan ne gallan mithiyan
Kufru tu tolda ae kauda kauda bolda ae
Kahton na eh teesan sikhiyan

Pyar vich milna milauna vi zaruri hunda
Hundiyan ne gallan mithiyan
Kufru tu tolda ae kauda kauda bolda ae
Kahton na eh teesan sikhiyan

Ve dass tainu ki ae milda
Soch vi masla dil da
Ve sadde kolon kahda ae ohla

Je tere naal
Tu kahton kare thaggiyan ve dola
Je tere naal laggiyan ve dhola
Tu shala jivein sadiyan ve dola

This is it. Dhola Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

SingerRahat Fateh Ali Khan
AlbumMitran Da Naa Chalda
LyricistRicky Khan
MusicJay K, Jassi Katyal
CastGippy Grewal, Tania
ChoreographyFiroz A. Khan
Music LabelGem Tunes Punjabi