Fly Lyrics – Arjan Dhillon

ਫਲਾਈ (Fly) This new Punjabi song by Arjan Dhillon. This song lyrics are also written by Arjan Dhillon. The music for this song is given by MXRCI. Song is released under the Brown Studios Label.

Album: Manifest

ਫਲਾਈ Lyrics In Punjabi

ਪੈਸਾ ਵੀ ਏ ਬੂਜ ਵੀ ਏ ਸੋਫਰ ਕਰੂਜ ਵੀ ਏ
ਕਦੇ ਲੋ ਕੀ ਬਿਲੂ ਗੱਬਰੂ ਨਿਊਜ ਵੀ ਏ
ਕਦੋ ਕਰੂ ਫੋਨ ਵੱਖਰੇ ਆ ਟਾਈਮ ਜੋਨ
ਤੇਰੀ ਯਾਦ ਨੇ ਆ ਰੱਖਤਾ ਸੁਦਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਏਵੇ ਨਾ ਤੂੰ ਜਾਣੀ ਮੈ ਬਣਾਕੇ ਰੱਖੂ ਰਾਣੀ
ਦੱਸ ਹੋਰ ਕੀ ਏ ਕਰਨਾ ਕਮਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ

ਤੂੰ ਹੁਸਨਾ ਦੀ ਹੱਦ ਬਿੱਲੋ ਗੱਭਰੂ ਸਟੱਡ ਬਿੱਲੋ
ਪਰਾਡਾ ਜਵਾਨੀ ਬਿੱਲੋ ਇੱਕ ਦੂਜੇ ਕੋਲੋ ਅੱਡ ਬਿੱਲੋ
ਬਿੱਲੀ ਅੱਖ ਮੂਹਰੇ ਕੀਖ ਬਿੱਲੋ ਕਿ ਕਰੀਏ ਤਰੀਫ ਬਿੱਲੋ
ਤੂ ਕੁੜੀਆ ਦੀ ਹੈਡ ਮੁੰਡਾ ਚੋਬਰਾ ਦਾ ਚੀਫ ਬਿੱਲੋ
ਹੋ ਤੇਰੇ ਉਤੇ ਡੁਲਿਆ ਨੀ ਕਿਸੇ ਨਾਲ ਖੁਲੀਆ ਨੀ
ਹੋ ਸੁਨੀਏ ਸੁਭਾ ਸਾਡੇ ਸ਼ਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ

ਹੋ ਸੀ ਫੇਸਿੰਗ ਹੈ ਵਹਿਲਾ ਬਿੱਲੋ ਰੂਪ ਤੇਰਾ ਕਿਲਾ ਬਿੱਲੋ
ਹੁੰਦੀ ਏ ਕਰੇਵਿੰਗ ਨੀ ਕਿਵੇ ਤੈਨੂੰ ਮਿਲਾ ਬਿੱਲੋ
ਹੋ ਕਰੀਏ ਵੀ ਕੀ ਬਿੱਲੋ ਲੱਗਦਾ ਨੀ ਜੀ ਬਿੱਲੋ
ਹੋ ਜਾਣ ਮੁੱਕ ਚੱਲੀ ਏ ਜੁਦਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਐਵੇ ਨਾ ਤੂੰ ਜਾਣੀ ਬਿੱਲੋ
ਬਣਾਕੇ ਰੱਖੂ ਰਾਣੀ ਬਿੱਲੋ
ਦੱਸ ਹੋਰ ਕਿ ਏ ਕਰਨਾ ਕਮਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ

ਰਿੰਗ ਫਿੰਗਰ ਚ ਪਾਵਾ ਸੋਲੀ ਟੋਰ ਲੇਕੇ ਆਵਾ
ਮੂੰਹੋ ਕੱਡ ਪੂਰੀ ਹੋਊ ਬਰਕਿਨ ਮੈ ਦਵਾਵਾ
ਨੀ ਤੂ ਕਰਦੀ ਏ ਸਾਇਨ ਕਿਤੇਚੱਲ ਫਾਇਨ ਡਾਇਨ
ਚੱਲ ਪਾਦੀਏ ਸਟੋਰੀ ਮੈ ਤੇਰਾ ਤੂੰ ਏ ਮਾਇਨ
ਜਿਹੜਾ ਕਿਸੇ ਤੋ ਲੱਬੇ ਤੈਨੂ ਅਰਜਨ ਸੱਦੇ
ਤੇਰਾ ਇਸ਼ਕ ਸਿੱਟੂ ਮੈਨੂੰ ਹਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ
ਹੋ ਆਜਾ ਫੁਲਝੜੀਏ ਫਲਾਈ ਕਰਕੇ

Fly Lyrics In English

Ho Paisa Vi Aa Booze Vi Aa , Chauffer Cruise Vi Aa
Kade Low-Key Gabru News Vi Aa
Kadon Karaan Phone Vakhre Aa Timezone
Teri Yaad Ne Hai Rakhta Shudayi Karke

Ho Aja Full-Jhadiye Fly Karke,
Aja Full-Jhadiye Fly Karke,
Ho Ainve Na Tu Jani, Main Banake Rakhun Rani
Das Hor Ki Ae Karna Kamayi Karke

Ho Aja Full-Jhadiye Fly Karke,
Aja Full-Jhadiye Fly Karke,

Tu Husna Di Hadh Billo, Gabru Stud Billo
Open-End Jawani Ik Duje Kolon Add Billo
Ho Ki Akh Moore Keef Billo, Ki Kariye Tareef Billo
Tu Kudiyan Di Head Munda Chobran Da Chief Billo

Ho Tere Utte Dulleya Ni Kise Nal Khulleya Ni
Soniye Subha Sade Shahi Karke
Ho Aja Full-Jhadiye Fly Karke, Aja Full-Jhadiye Fly Karke,
Ho Aja Full-Jhadiye Fly Karke, Haye Aja Full-Jhadiye Fly Karke,

Ho Sea Facing Hai Villa, Billo Roop Tera K_ller Billo
Hundi Ae Craving Ni Kiwein Tainu Milaan Billo
Oh Kariye Vi Ki Billo Lagda Ni Ji
Billo Jaan Muk Challi Aa Judayi Karke

Ho Aja Full-Jhadiye Fly Karke, Aja Full-Jhadiye Fly Karke,
Ho Ainve Na Tu Jani, Main Banake Rakhun Rani
Das Hor Ki Ae Karna Kamayi Karke
Ho Aja Full-Jhadiye Fly Karke, Haye Aja Full-Jhadiye Fly Karke,

Ho Ring Finger Ch Pavaan Solitaire Laike Avaan
Muhon Kadd Puri Hou Birkin Main Duavaan
Ni Tu Kardi Ae Shine Chall Kite Fine Dine
Chal Pa Daiye Ae Story Main Tera Tu Ae Mine

Ho Jeda Kise Nu Na Labbe, Tainu Arjan Sadhe
Tera Ishq Sittuga Mainu High Karke
Ho Aja Full-Jhadiye Fly Karke, Aja Full-Jhadiye Fly Karke,
Ho Aja Full-Jhadiye Fly Karke, Haye Aja Full-Jhadiye Fly Karke,

This is it. ਫਲਾਈ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer, Written By:Arjan Dhillon
Album: Manifest
Musician(s)MXRCI
mxrcibeats
Label:Brown Studios