Haadi Sauni Lyrics – Arjan Dhillon

ਹਾੜੀ ਸਾਉਣੀ (Haadi Sauni) This new Punjabi song by Arjan Dhillon. This song lyrics are also written by Arjan Dhillon. The music for this song is given by MXRCI. Song is released under the Brown Studios Label.

Album: Manifest

ਹਾੜੀ ਸਾਉਣੀ Lyrics In Punjabi

ਓ ਸਾਡਾ ਕੋਈ ਬੌਸ ਨਹੀਂ..
ਨਾ ਨੌਕਰ ਸ਼ਾਹੀ ਐ..
ਖੇਤਾਂ ਦੇ ਰਾਜੇ ਆ..
ਮੇਨ ਕਿੱਤਾ ਵਾਹੀ ਐ..
ਰੰਗ ਪੱਕੇ ਜੱਟਾਂ ਦੇ..
ਅੱਥਰੀ ਆ ਟੌਹਰ ਕੁੜੇ..
ਤੂੰ ਲੱਗਦਾ ਕਰਦੀ ਏਂ..
ਵਰਕ ਫਰੋਮ ਹੋਮ ਕੁੜੇ..
ਰੋਟੀ ਤੂੰ ਲਾਉਣੀ ਭਈਆਂ ਦੀ..
ਦੇਖਲੈ ਜੇ ਯਾਰੀ ਲਾਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..

ਓ ਜਦੋਂ ਲੋਆਂ ਵਗਦੀਆਂ ਨੇ..
ਅਸੀਂ ਝੋਨੇ ਲਾਉਣੇ ਆ..
ਵੱਜੇ ਚਮਕੀਲਾ.. ਟੇਪਾਂ ‘ਚ..
ਆਪ ਅਸੀ ਮਾਣਕ ਗਾਉਣੇ ਆਂ..
ਦਾਰੂ ਸੁੱਕੀ ਡੱਕਦੇ ਆਂ..
ਚਾਹ ਨੀਂ ਪੀਂਦੇ ਫਿੱਕੀ ਨੀਂ..
ਤੇਰੇ ਬਣੇ ਬਿਰਆਨੀ ਨੀਂ.
ਸਾਡੇ ਗਿਆਰਾਂ ਇੱਕੀ ਦੀ..
ਸਾਡੇ ਘੱਟ ਖਾਂਦੇ ਆ..
ਇਹ ਤੁਸੀਂ ਮੁਕਾਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..

ਦੇਖੀ ਜਾਊ ਕਹਿਕੇ ਟਪਾ ਦੇਈਏ..
ਹਰ ਮੰਦਾ ਚੰਗਾ ਨੀਂ..
ਕੁੜੇ ਭਰਦੀਏ ਬੈਂਕਾਂ ਨੂੰ..
ਜਦੋਂ ਲੱਗੇ ਹੜ੍ਹੰਬਾ ਨੀਂ..
ਕੋਈ ਦਰ ਤੋਂ ਮੋੜਿਆ ਨੀਂ..
ਅਸੀਂ ਖਾਲਣ ਖਾਲੀਆਂ ਨੇ..
ਜੈ ਜਵਾਨ ਤੇ ਜੈ ਕਿਸਾਨ..
ਲਿਖਿਆ ਏ ਟਰਾਲੀਆਂ ਤੇ..
ਬਾਡਰਾਂ ਤੇ ਵੱਟਾਂ ਤੇ..
ਅਸੀਂ ਉਮਰ ਲੰਘਾਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..

ਓ ਜੇ ਸਿਲਕ ਰੋਡ ਬਣਜੇ..
ਕਿੱਥੇ ਤੱਕ ਮਾਰ ਹੋਊ..
ਬਿੱਲੋ ਸਬਜ਼ੀਆਂ ਭਾਜੀਆਂ ਦਾ..
ਯੂਰਪ ਤੱਕ ਵਪਾਰ ਹੋਊ..
ਓ ਬੱਸ ਭੋਗੀ ਜਾਣੇ ਆ..
ਜੋ ਕਰਮਾਂ ਵਿੱਚ ਲਿਖੀਆਂ ਨੇ..
ਤੇਰੀ ਹਰੀ ਕ੍ਰਾਂਤੀ ਨੇ..
ਸਾਹ ਸੂਤ ਲਏ ਮਿੱਟੀਆਂ ਦੇ..
ਜਿਹੜੀ ਅਰਜਨ ਆਖ ਗਿਆ..
ਕਿਸੇ ਨੇ ਨੀ ਸੁਣਾਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..
ਸਾਡੀ ਹਾੜ੍ਹੀ ਸਾਉਣੀ ਨੀਂ..
ਤੇਰੇ ਸਮਝ ਨੀਂ ਆਉਣੀ ਨੀਂ..

Haadi Sauni Lyrics In English

Na naukar shahi ae..
Khetan de raaje aa..
Main kitta waahi ae..
Rang pakke jattan de..
Athri aa tohar kure..
Tu lagda kardi ain..
Work from home kure..
Roti tu launi bhaiyan di..
Dekh lai je yaari launi ni..
Saadi haadhi sauni ni..
Tere samajh ni auni ni..
Saadi haadhi sauni ni..
Tere samajh ni auni ni..
Saadi haadhi sauni ni..
Tere samajh ni auni ni..

O jadon loan vagdiyan ne..
Assi jhone laune aa..
Vajje Chamkila tape’an ch..
Aap assi Manak gaune aan..
Daaru sukki dakkde aan..
Chaah ni peende fikki ni..
Tere bane biryani ni..
Saade giaraan ikki di..
Saade ghatt khaande aa..
Eh tusi mukauni ni..
Saadi haadhi sauni ni..
Tere samajh ni auni ni..
Saadi haadhi sauni ni..
Tere samajh ni auni ni..
Saadi haadhi sauni ni..
Tere samajh ni auni ni..

Dekhi jaau kehke tapa deyiye..
Har manda changa ni..
Kure bhardiye bankan nu..
Jadon lagge harhamba ni..
Koi dar ton modiya ni..
Assi khaalan khaaliyan ne..
Jai jawan te jai kisaan..
Likhya ae traliyaan te..
Borderan te vattan te..
Assi umar langhauni ni..
Saadi haadhi sauni ni..
Tere samajh ni auni ni..
Saadi haadhi sauni ni..
Tere samajh ni auni ni..
Saadi haadhi sauni ni..
Tere samajh ni auni ni..

O je Silk Road banje..
Kithe takk maar hou..
Billo sabziyan bhajiyan da..
Europe takk vapaar hou..
O bass bhogi jaane aa..
Jo karma vich likhiyan ne..
Teri hari kranti ne..
Saah soot lae mittiyan de..
Jihdi Arjan aakh gaya..
Kise ne ni sunauni ni..
Saadi haadhi sauni ni..
Tere samajh ni auni ni..
Saadi haadhi sauni ni..
Tere samajh ni auni ni..
Saadi haadhi sauni ni..
Tere samajh ni auni ni..

This is it. ਹਾੜੀ ਸਾਉਣੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer, Written By:Arjan Dhillon
Album: Manifest
Musician(s)MXRCI
mxrcibeats
Label:Brown Studios