Fantasy Lyrics Arjan Dhillon

ਕਲਪਨਾ (Fantasy) This song by Arjan Dhillon is the most recent Panjabi song. Fantasy song lyrics are also written by Arjan Dhillon. In this song music is given by Jay b.

Album: Jalwa 

Check Arjan Dhillon another New Album: A for Arjan

  1. Please Lyrics Arjan Dhillon
  2. Tere Baad Lyrics Arjan Dhillon
  3. Mili Mili Lyrics Arjan Dhillon
  4. Hurry Up Lyrics Arjan Dhillon
  5. Raat Lyrics Arjan Dhillon
  6. Heer Lyrics Arjan Dhillon
  7. Sanu Teri Lod Lyrics Arjan Dhillon
  8. Dont Mind Lyrics Arjan Dhillon
  9. More Beautifull Lyrics Arjan Dhillon
  10. High Lyrics Arjan Dhillon
  11. Milde Lyrics Arjan Dhillon
  12.  Reshmi Rulam Lyrics Arjan Dhillon
  13. Dil Toot Jayega Lyrics Arjan Dhillon

ਕਲਪਨਾ Lyrics In Panjabi

ਸਭ ਲਈ ਕੋਈ ਬਣਿਆ ਹੁੰਦਾ
ਸਾਡੀ ਵੀ ਜ਼ਰੂਰ ਹੋਣੀ ਆ
ਹਾਲੇ ਤੱਕ ਮਿਲ ਨਾ ਹੋਇਆ
ਉਹ ਵੀ ਮਜਬੂਰ ਹੋਣੀ ਆ

ਮੇਰੇ ਵਾਂਗੂ ਉਹ ਵੀ ਦਿਲ ਨੂੰ
ਬੜਾ ਸਮਝਾਉਂਦੀ ਹੋਣੀ ਆ

ਓਹਨੇ ਤਾਰਿਆਂ ਦੇ ਦੇਸੋਂ ਆਉਣਾ ਏ
ਆਜੁਗੀ ਆਉਂਦੀ ਹੋਣੀ ਆ
ਓਹਨੇ ਤਾਰਿਆਂ ਦੇ ਦੇਸੋਂ ਆਉਣਾ ਏ
ਆਜੁਗੀ ਆਉਂਦੀ ਹੋਣੀ ਆ

ਤੇਰੇ ਉੱਤੇ ਨੱਚੇ ਪੁੰਨਿਆ
ਕੇਸਾਂ ਵਿਚ ਕੈਦ ਮੱਸਿਆ
ਨਜ਼ਰਾਂ ਦੇ ਭਾਗ ਖੁਲ ਗਏ
ਜ੍ਹੀਨੇ ਜ੍ਹੀਨੇ ਓਹਨੂੰ ਤੱਕਿਆ

ਬੱਦਲਾਂ ਦੀ ਛਾਵੇਂ ਬੈਠੀ ਨੂੰ
ਇੱਕੋ ਗੱਲ ਤੜਫਾਉਂਦੀ ਹੋਣੀ ਆ
ਨੌ ਪਤਾ ਕੱਖ ਨੀ ਪਤਾ
ਜਿਹਦੀ ਕਮੀ ਜੀ ਸਤਾਉਂਦੀ ਹੋਣੀ ਆ

ਸਾਡੇ ਲਈ ਰੂਪ ਸਾਂਭਿਆ
ਚਾਨਣੀ ਚ ਨਹਾਉਂਦੀ ਹੋਣੀ ਆ

ਓਹਨੇ ਤਾਰਿਆਂ ਦੇ ਦੇਸੋਂ ਆਉਣਾ ਏ
ਆਜੁਗੀ ਆਉਂਦੀ ਹੋਣੀ ਆ
ਓਹਨੇ ਤਾਰਿਆਂ ਦੇ ਦੇਸੋਂ ਆਉਣਾ ਏ
ਆਜੁਗੀ ਆਉਂਦੀ ਹੋਣੀ ਆ

ਚਾਹ ਸਾਡੇ ਝੱਲੇ ਦਿਲ ਦੇ
ਫੇਰ ਕਿੱਥੇ ਮਿਲ ਹੋਣਾ ਏ
ਸਾਂਨੂੰ ਆਉਣਾ ਮਿਲਣ ਓਹਨੇ
ਖੋਰੇ ਕਿਹੜਾ ਦਿਨ ਹੋਣਾ ਏ

ਸਾਹ ਹੀ ਨਾ ਰੁਕਜੇ ਕੀਤੇ
ਓਹਨੂੰ ਸਾਹਾਂ ਕੋਲੇ ਦੇਖ ਕੇ
ਸਾਡੇ ਦਿਲ ਦਾ ਕਿ ਹਾਲ ਹੋਣਾ ਏ
ਓਹਨੂੰ ਬਾਹਾਂ ਕੋਲੇ ਦੇਖ ਕੇ

ਅਰਜਨ ਗੱਲ ਲੱਗ ਕੇ
ਗਲ ਤੋਰੇ ਉਹ ਵੀ ਕਹਿੰਦੀ ਹੋਣੀ ਆ

ਓਹਨੇ ਤਾਰਿਆਂ ਦੇ ਦੇਸੋਂ ਆਉਣਾ ਏ
ਆਜੁਗੀ ਆਉਂਦੀ ਹੋਣੀ ਆ
ਓਹਨੇ ਤਾਰਿਆਂ ਦੇ ਦੇਸੋਂ ਆਉਣਾ ਏ
ਆਜੁਗੀ ਆਉਂਦੀ ਹੋਣੀ ਆ

Fantasy Lyrics In English

Sab Layi Koi Baneya Hunde
Saadi Vi Zaroor Honi Ae
Halle Tak Mil Na Hoya
Oh Vi Majboor Honi Ae

Mere Wangu Oh Vi Dil Nu
Bada Samjaundi Honi Aa

Ohne Taareyan De Des’on Auna Ae
Aajugi, Aundi Honi Aa
Ohne Taareyan De Des’on Auna Ae
Aajugi, Aundi Honi Aa

Tere Utte Nache Punne’a
Kes’an Vich Kaid Masse’a
Nazar’an De Bhaag Khull Gaye
Jihne Jihne Ohnu Takkeya

Baddal’an Di Chaavein Baithi Nu
Ikko Gal Tadfaundi Honi Aa
Nau Pata Kakh Ni Pata
Jihdi Kami Ji Sataundi Honi Aa

Saade Layi Roop Saambheya
Chaan’ni Ch Nahaundi Honi Aa

Ohne Taareyan De Des’on Auna Ae
Aajugi, Aundi Honi Aa
Ohne Taareyan De Des’on Auna Ae
Aajugi, Aundi Honi Aa

Chaah Saade Jhalle Dil Da
Fer Kithe Mil Hona Ae
Saanu Auna Milan Ohne
Khore Keda Din Hona Ae

Saah Hi Na Rukkje Kithe
Ohnu Saah’an Kole Dekh Ke
Saade Dil Da Ki Haal Hona Ae
Ohnu Baah’an Kole Dekh Ke

Arjan’a Gal Lag Ke
Gal Taure Oh Vi Chaundi Honi Aa

Ohne Taareyan De Des’on Auna Ae
Aajugi, Aundi Honi Aa
Ohne Taareyan De Des’on Auna Ae
Aajugi, Aundi Honi Aa

This is it. Fantasy Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Fantasy Song Info

Singer, Lyricist:Arjan Dhillon
song:Fantasy
Music:Jay b
Label:brown studios