Read full ਐਕਸਾਈਟਮੈਂਟ “Excitement” lyrics by Nirvair Pannu and enjoy this energetic Punjabi track.
Album: MAKTOOB
ਐਕਸਾਈਟਮੈਂਟ Lyrics In Punjabi
ਇੱਕੋ ਬੋਲ ਤੇਰੇ ਤੇ ਵੇਖ ਕਢਾਲੀ ਆ ਮਰਸਿਡੀ ਨੀ
ਅੱਜ ਕੱਲ ਨਿੱਤ ਹੀ ਹੋ ਕੇ ਰੈਨੇ ਆ ਅਸੀ ਰੇਡੀ ਸੇਡੀ ਨੀ
ਤਾ ਹਾ ਤਾ ਰਹੇ ਆ ਅਸੀ ਖੁਸੀਆ ਮਨਾ
ਨੀ ਸਾਨੂੰ ਤੇਰੇ ਆਉਣ ਦਾ ਚੜ ਜਾਂਦਾ ਚਾਅ
ਨੀ ਸਾਨੂੰ ਤੇਰੇ ਆਉਣ ਦਾ ਚੜ ਜਾਂਦਾ ਚਾਅ
ਤਾ ਹਾ ਤਾ ਰਹੇ ਆ ਅਸੀ ਖੁਸੀਆ ਮਨਾ
ਉ ਵੇਖ ਤੇਰੇ ਕਰਕੇ ਕਰਾ ਲਏ ਕੁੜੇ ਪਰਚੇ
ਉਨੇ ਤਾ ਕਮਾਏ ਵੀ ਨੀ ਜਿਨੇ ਹੋ ਗਏ ਖਰਚੇ ਨੀ
ਕਿਹੜਾ ਵੀਸੀ ਅਤੇ ਕਿਹੜਾ ਗੁੱਚੀ ਵਰਸਾਚੇ
ਹੋ ਚੱਕ ਜਿਹੜਾ ਚੱਕਣਾ ਤੂੰ ਤੇਰੇ ਮੂਹਰੇ ਧਰਤੇ
ਭਾਵੇ ਲੈ ਤੂ ਸਾਭ ਭਾਵੇ ਲੈ ਬੱਲੀਏ ਉਡਾ
ਤਾ ਹੀ ਤਾ ਰਹੇ ਆ ਅਸੀ ਖੁਸੀਆ ਮਨਾ
ਨੀ ਸਾਨੂੰ ਤੇਰੇ ਆਉਣ ਦਾ ਚੜ ਜਾਦਾ ਚਾਅ
ਨੀ ਸਾਨੂੰ ਤੇਰੇ ਆਉਣ ਦਾ ਚੜ ਜਾਂਦਾ ਚਾਅ
ਤਾ ਹਾ ਤਾ ਰਹੇ ਆ ਅਸੀ ਖੁਸੀਆ ਮਨਾ
ਹੋ ਜਣੇ ਖਣੇ ਨਾਲ ਤਾ ਬੁਲਾਇਆ ਵੀ ਨੀ ਬੋਲਦੇ
ਤੇਰੀ ਤਾ ਬਿੱਲੋ ਇਕ ਛੱਡ ਅੱਧੀ ਵੀ ਨੀ ਮੋੜਦੇ
ਸਾਰੇ ਤੇਰੇ ਸੋਕਾਂ ਉੱਤੇ ਕਰ ਲਈ ਸਟੱਡੀ ਨੀ
ਮਾਝਾ ਵੀ ਸੋਕੀਨਨ ਨਾ ਕਰੀ ਕਦੇ ਬਰੀ ਨੀ
ਤੈਨੂੰ ਆ ਪਸੰਦ ਕਦੇ ਸਾਨੂੰ ਵੀ ਪਲਾ
ਨੀ ਸਾਨੂੰ ਤੇਰੇ ਆਉਣ ਦਾ ਚੜ ਜਾਂਦਾ ਚਾਅ
ਤਾ ਹਾ ਤਾ ਰਹੇ ਆ ਅਸੀ ਖੁਸੀਆ ਮਨਾ
ਨੀ ਸਾਨੂੰ ਤੇਰੇ ਆਉਣ ਦਾ ਚੜ ਜਾਂਦਾ ਚਾਅ
ਤਾ ਹਾ ਤਾ ਰਹੇ ਆ ਅਸੀ ਖੁਸੀਆ ਮਨਾ
ਤੇਰੀ ਮੇਰੀ ਜੋੜੀ ਪੂਰੀ ਰੱਬ ਵੱਲੋਂ ਜੈਸ ਆ ਨੀ
ਤੂ ਮੇਰੀ ਰੋਜ ਮੈ ਤੇਰਾ ਜੈਕ ਆ ਨੀ
ਤੂੰ ਵੀ ਚੱਕੇ ਮੁੱਖ ਤੋ ਸੋਫਟ ਟਰੈਸ ਆ
ਨੀ ਤੇਰੇ ਤੋ ਮੁੰਡਾ ਪੱਨੂਆ ਦਾ ਵਾਲਾ ਇਮਪਰੈਸ ਆ ਨੀ
ਵੇਖੀ ਸੋਨੇ ਵਰਗੇ ਨੂੰ ਲਈ ਨਾ ਗਵਾ
ਨੀ ਸਾਨੂੰ ਤੇਰੇ ਆਉਣ ਦਾ ਚੜ ਜਾਂਦਾ ਚਾਅ
ਤਾ ਹਾ ਤਾ ਰਹੇ ਆ ਅਸੀ ਖੁਸੀਆ ਮਨਾ
ਨੀ ਸਾਨੂੰ ਤੇਰੇ ਆਉਣ ਦਾ ਚੜ ਜਾਂਦਾ ਚਾਅ
ਤਾ ਹਾ ਤਾ ਰਹੇ ਆ ਅਸੀ ਖੁਸੀਆ ਮਨਾ
ਨੀ ਸਾਨੂੰ ਤੇਰੇ ਆਉਣ ਦਾ ਚੜ ਜਾਂਦਾ ਚਾਅ
ਤਾ ਹਾ ਤਾ ਰਹੇ ਆ ਅਸੀ ਖੁਸੀਆ ਮਨਾ
ਨੀ ਸਾਨੂੰ ਤੇਰੇ ਆਉਣ ਦਾ ਚੜ ਜਾਂਦਾ ਚਾਅ
ਤਾ ਹਾ ਤਾ ਰਹੇ ਆ ਅਸੀ ਖੁਸੀਆ ਮਨਾ
Excitement Lyrics In English
This is it. ਐਕਸਾਈਟਮੈਂਟ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Nirvair Pannu |
| Musician(s) | Wazir Patar |
| Label: | Nirvair Pannu |