Duniya Lyrics Ranjit Bawa 2021

Duniya is a new punjabi song, and performed by Ranjit Bawa. The delicious lyrics of the song are written by Amrit Maan. & Desi Crew is the given music of this song.

Album: Loud

ਦੁਨੀਆਂ Lyrics In Punjabi

ਕੱਲੇ ਕੱਲੇ ਕੋਲੇ ਮਹਿੰਗੀ ਕਾਰ ਨਖਰੋ
ਜਮਦੇ ਹੀ ਸਾਰੇ ਆ ਸਟਾਰ ਨਖਰੋ
ਕੱਲੇ ਕੱਲੇ ਕੋਲੇ ਮਹਿੰਗੀ ਕਾਰ ਨਖਰੋ
ਜਮਦੇ ਹੀ ਸਾਰੇ ਆ ਸਟਾਰ ਨਖਰੋ
ਟੈਮ ਟੂਮ ਪਾਉਣਾ ਗੱਲ ਬੱਚਿਆਂ ਵਾਲੀ
ਟੈਮ ਟੂਮ ਪਾਉਣਾ ਗੱਲ ਬੱਚਿਆਂ ਵਾਲੀ
ਗੋਡਾ ਹਿਕ ਉੱਤੇ ਧਰਦੇ ਆਂ ਤਾਂ ਬੱਲੀਏ

ਓ ਦੁਨੀਆਂ ਪਿਆਰ ਨਾਲ ਕਿਥੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਨੇ ਤਾਂ ਬੱਲੀਏ
ਓ ਦੁਨੀਆਂ ਪਿਆਰ ਨਾਲ ਕਿਥੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਨੇ ਤਾਂ ਬੱਲੀਏ

ਓ ਕਾਰਬਰ ਲਿਟ ਐ ਨੀ ਸੌਂਹ ਰੱਬ ਦੀ
ਟੌਰ ਟੱਪਾ ਫਿੱਟ ਏ ਨੀ ਸੌਂਹ ਰੱਬ ਦੀ
ਬਾਰ ਬਾਰ ਗੱਬਰੂ ਨਾ ਨਾਰ ਬਦਲੇ
ਪਹਿਲੇ ਦਿਨ ਇਕੋ ਹੈ ਸੌਂਹ ਰੱਬ ਦੀ

ਓ ਸਿਖਰਾਂ ਤੇ ਬੈਠਾ ਬਾਜ਼ ਰੱਖੇ ਨਜ਼ਰਾਂ
ਓ ਸਿਖਰਾਂ ਤੇ ਬੈਠਾ ਬਾਜ਼ ਰੱਖੇ ਨਜ਼ਰਾਂ
ਸਾਲੇ ਚਿੱਤਰਾਂ ਤੌ ਡਰਦੇ ਆ ਕਾਂ ਬੱਲੀਏ

ਓ ਦੁਨੀਆਂ ਪਿਆਰ ਨਾਲ ਕਿਥੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਨੇ ਤਾਂ ਬੱਲੀਏ
ਓ ਦੁਨੀਆਂ ਪਿਆਰ ਨਾਲ ਕਿਥੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਨੇ ਤਾਂ ਬੱਲੀਏ

ਹੋ ਗੱਲਾਂ ਕਰਦੇ ਜਿਨ੍ਹਾਂ ਨੂੰ ਫੁਲਕਾ
ਨੀ ਜੁੜ ਦਾ
ਰੇਸ਼ਾ ਜਿਤੇ ਮਾਰਵਾੜੀ ਜਮਸ਼ੇਦਪੁਰ
ਦਾ
ਹੋ ਨਜ਼ਰਾਂ ਨੂੰ ਢੱਕ ਦੀਆਂ ਅਵਿਆਟੋਰ
ਓ ਕਾਲਰਆਂ ਨੂੰ ਚੱਕ ਚੱਕ ਜੱਟ
ਤੁਰਦੇ

ਹੋ GT ਰੋਡ ਵਾਲਾ ਟੱਕ ਪਾਵੇ
ਬੋਲੀਆਂ
ਹੋ GT ਰੋਡ ਵਾਲਾ ਟੱਕ ਪਾਵੇ
ਬੋਲੀਆਂ
ਹਿਕ ਵੈਰੀਆਂ ਦੀ ਕਰੇ ਸਾ ਸਾ ਬੱਲੀਏ

ਓ ਦੁਨੀਆਂ ਪਿਆਰ ਨਾਲ ਕਿਥੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਨੇ ਤਾਂ ਬੱਲੀਏ
ਓ ਦੁਨੀਆਂ ਪਿਆਰ ਨਾਲ ਕਿਥੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਨੇ ਤਾਂ ਬੱਲੀਏ

ਹੋ ਰੇਟ ਪੁੱਛਦੀ ਆ ਬੱਲੀਏ ਮੰਡੀਰ
ਬੂਟਾਂ ਦਾ
ਦੌਰ ਅਸੀ ਹੀ ਚਲਾਇਆ ਨੀ ਸਫਾਰੀ
ਸੂਟਆਂ ਦਾ
ਹੋ ਐਨੇ ਜੋਗੇ ਹੈਨੀ ਸੀਗੇ ਸੱਚ
ਦੱਸੀਏ
ਦਾਤਾ ਜਾਣੀ ਜਾਨ ਵੱਜਦੇ ਸਲੂਟ ਦਾ

ਹੋ ਗੋਨਿਆਣੇ ਵਾਲਾ ਗੀਤ ਲਿਖੇ
ਤੁਣਕੇ
ਹੋ ਗੋਨਿਆਣੇ ਵਾਲਾ ਗੀਤ ਲਿਖੇ
ਤੁਣਕੇ
ਗਾਉਣੇ ਵਿਚ ਬਾਵਾ ਛੱਡ ਦਾ
ਪਛਾਂ ਬੱਲੀਏ

ਓ ਦੁਨੀਆਂ ਪਿਆਰ ਨਾਲ ਕਿਥੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਨੇ ਤਾਂ ਬੱਲੀਏ
ਓ ਦੁਨੀਆਂ ਪਿਆਰ ਨਾਲ ਕਿਥੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਨੇ ਤਾਂ ਬੱਲੀਏ

Duniya Lyrics In English

Kalle Kalle Kole Mehndi Car Nakhro
Jamde Hi Sare Aa Star Nakhro
Kalle Kalle Kole Mehndi Car Nakhro
Jamde Hi Sare Aa Star Nakhro
Time Toom Pauna Gal Bacheyan Wali
Oh Time Toom Pauna Gal Bacheyan Wali
Godda Hiq Utte Dharde Aan Taan Balliye

Ho Duniya Pyar Nal Kithe Manndi
Jatt Jattan Wali Karde Aa Taan Balliye
Ho Duniya Pyaar Naal Kithe Manndi
Jatt Jattan Wali Karde Aa Taan Balliye

Oh Karobar Lit Ae Ni Sohn Rabb Di
Taur Tappa Fit Ae Ni Sohn Rabb Di
Bar Bar Gabru Na Naar Badle
Pehle Dino Ik Ae Ni Sohn Rabb Di

Oh Sikhran Te Baitha Baaz Rakhe Nazran
Oh Sikhran Te Baitha Baaz Rakhe Nazran
Sadle Chhitran Ton Darrde Aa Kaa’ Baliye

Ho Duniya Pyar Nal Kithe Manndi
Jatt Jattan Vali Karde A Tan Baliye
Ho Duniya Pyar Nal Kithe Manndi
Jatt Jattan Vali Karde A Tan Baliye

Ho Gallan Karde Jina Nu Fulka Ni Jud’da
Race-An Jitte Marwadi Jamshedpur Da
Ho Nazran Nu Dhakdiyan Aviator-An
Oh Collar-An Nu Chak Chak Jatt Turda

Ho G.T. Road Wala Takk Paave Boliyan
Ho G.T. Road Wala Takk Paave Boliyan
Hiq Vairiyan Di Kare Saa Saa Baliye

Ho Duniya Pyar Nal Kithe Manndi
Jatt Jattan Wali Karde Aa Taan Balliye
Ho Duniya Pyaar Naal Kithe Manndi
Jatt Jattan Wali Karde Aa Taan Balliye

Ho Rate Puchdi Ae Baliye Mandeer Bootan Da
Daur Asi Hi Chalaya Ni Safari Suitan Da
Ho Aine Joge Haini Seege Sach Dasiye
Daata Jaani Jaan Wajde Salute-An Da

Ho Goniane Wala Geet Likhe Tunnke
Ho Goniane Wala Geet Likhe Tunnke
Gaune Wich Bawa Chhad’da Pachhaan Baliye

Ho Dunia Pyar Nal Kithe Manndi
Jatt Jattan Vali Karde A Tan Baliye
Ho Duniya Pyar Nal Kithe Manndi
Jatt Jattan Vali Karde A Tan Baliye

This is it. ਦੁਨੀਆਂ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Track Name :ਦੁਨੀਆਂ
Lead Vocalist:Ranjit Bawa
Lyrics:Amrit Maan
Music Composer:Desi Crew
Director:Speed Records

Leave a Comment