ਡੱਕਿਆ ਅਰਜਨ (Drunk Arjan) This song by Arjan Dhillon is the most recent Panjabi song. Drunk Arjan song lyrics are also written by Arjan Dhillon. In this song music is given by Jay b.
Album: Jalwa
Check Arjan Dhillon another New Album: A for Arjan
- Please Lyrics Arjan Dhillon
- Tere Baad Lyrics Arjan Dhillon
- Mili Mili Lyrics Arjan Dhillon
- Hurry Up Lyrics Arjan Dhillon
- Raat Lyrics Arjan Dhillon
- Heer Lyrics Arjan Dhillon
- Sanu Teri Lod Lyrics Arjan Dhillon
- Dont Mind Lyrics Arjan Dhillon
- More Beautifull Lyrics Arjan Dhillon
- High Lyrics Arjan Dhillon
- Milde Lyrics Arjan Dhillon
- Reshmi Rulam Lyrics Arjan Dhillon
- Dil Toot Jayega Lyrics Arjan Dhillon
ਡੱਕਿਆ ਅਰਜਨ Lyrics In Panjabi
ਹੋ ਜਦ ਵੀ ਕੀਤੀ ਮਿੱਤਰਾਂ ਨੇ ਹਾਏ ਜੱਟਾਂ ਆਲੀ ਕੀਤੀ ਆ
ਹੋ ਜਦ ਵੀ ਕੀਤੀ ਮਿੱਤਰਾਂ ਨੇ ਹਾਏ ਜੱਟਾਂ ਆਲੀ ਕੀਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
ਹੋ ਕੋਈ ਡਿਊਟੀ ਫ੍ਰੀ ਤੌ ਘੜਾ ਫੜਾ ਗਿਆ
ਵੇਹਲਿਆਂ ਨੂੰ ਅੱਜ ਕੰਮੀ ਲਾ ਗਿਆ
ਡਿਊਟੀ ਫ੍ਰੀ ਤੌ ਘੜਾ ਫੜਾ ਗਿਆ
ਵੇਹਲਿਆਂ ਨੂੰ ਅੱਜ ਕੰਮੀ ਲਾ ਗਿਆ
ਹੋ ਮੁਟਿਆਰਾ ਨੇ ਸਰਕਾਰਾਂ ਨੇ
ਮੁਟਿਆਰਾ ਨੇ ਸਰਕਾਰਾਂ ਨੇ
ਬਦਲੇ ਲਿਆ ਬੇਰੁਜਗਾਰਾਂ ਨੇ
ਬਦਲੇ ਲਿਆ ਬੇਰੁਜਗਾਰਾਂ ਨੇ
ਬਰਫ ਖੁਰਨ ਨੀ ਦਿੰਦੇ ਗੱਲ ਮੁੜਨ ਨੀ ਦਿੰਦੇ
ਪੀਕੇ ਜਿਹੜੀ ਵੀ ਹੱਡ ਬੀਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
ਓ ਦੂਰੋਂ ਬਾਹਾਂ ਕੱਢ ਕੇ ਗੱਲ ਲਾਕੇ ਮੱਛਰ ਦੇ
ਡਿਗਰੀ ਦੇ ਵਿਛੜੇ ਮਿੱਤਰੋ ਠੇਕੇਆਂ ਤੇ ਟੱਕਰ ਦੇ
ਓ ਦੂਰੋਂ ਬਾਹਾਂ ਕੱਢ ਕੇ ਗੱਲ ਲਾਕੇ ਮੱਛਰ ਦੇ
ਡਿਗਰੀ ਦੇ ਵਿਛੜੇ ਮਿੱਤਰੋ ਠੇਕੇਆਂ ਤੇ ਟੱਕਰ ਦੇ
ਹਾਏ ਸਿਰਾ ਲਾਇਆ ਸੀ ਜੋ ਵੀ ਕਿੱਤਾ ਸੀ
ਐਂ ਕੀਤੀ ਸੀ ਓ ਓਂ ਕੀਤਾ ਸੀ
ਕਾਲਜ ਛੁੱਡ ਗੇ ਛੁੱਡੀ ਨਾ ਜਿੱਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
ਪੋਣੇ ਘੰਟੇ ਵਿਚ ਜਿਹੜੇ ਪੈਗ ਨੀ ਚੱਕਦੇ
ਓ ਬਿੱਲੋ ਸਾਡੇ ਨਾਲ ਕਿਥੇ ਕੱਟਦੇ
ਘੰਟੇ ਵਿਚ ਜਿਹੜੇ ਪੈਗ ਨੀ ਚੱਕਦੇ
ਓ ਬਿੱਲੋ ਸਾਡੇ ਨਾਲ ਕਿਥੇ ਕੱਟਦੇ
ਹਿੱਕ ਤੇ ਲੜ ਗਈ ਨੀ ਦਾਰੂ ਚੜ੍ਹ ਗਈ ਨੀ
ਹਿੱਕ ਤੇ ਲੜ ਗਈ ਨੀ ਦਾਰੂ ਚੜ੍ਹ ਗਈ ਨੀ
ਸਕੋਚ ਮੁੱਕ ਗਈ ਆ ਪਾਈ ਆ ਘਰ ਦੀ ਨੀ
ਸਕੋਚ ਮੁੱਕ ਗਈ ਆ ਪਾਈ ਆ ਘਰ ਦੀ ਨੀ
ਤੇਰਾ ਅਰਜਨ ਹੈ ਨੀ ਜਾ ਬੋਤਲ ਹੈ ਨੀ
ਅਰਜਨ ਹੈ ਨੀ ਜਾ ਬੋਤਲ ਹੈ ਨੀ
ਸਾਡੇ ਆਹੀ ਆ ਰਿਵਾਜ ਆਹੀ ਰੀਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
ਅੰਦਰ ਬੜ ਜੋ ਯਾਰਾਂ ਨੇ ਬਾਹਰਲੀ ਪੀਤੀ ਆ
Drunk Arjan Lyrics In English
Oh Jad Vi Kiti Mitra Ne Haye Jatta Aali Kiti Aa
Oh Jad Vi Kiti Mitra Ne Haye Jatta Aali Kiti Aa
Andar vard Jo Yaara Nai Bahar Li Piti Aa
Andar vard Jo Yaara Nai Bahar Li Piti Aa
Andar vard Jo Yaara Nai Bahar Li Piti Aa
Ho Koi Duty Free Toh Ghada Fda geya
Vehleya Nu Aaj Kammi La geya
Duty Free Toh Ghada Fda geya
Vehleya Nu Aaj Kammi La geya
Ho Mutiyara Ni Sarkara Ni
Mutiyara Ni Sarkara Ni
Haye Badle Laye A Berujgara ne
Barf Khuran Ni Dinde Gal Mudan Ni Dinde
Barf Khuran Ni Dinde Gal Mudan Ni Dinde
Pee Ke Jehdi Vi Haad Beeti Aa
Andar vard Jo Yaara Nai Bahar Li Piti Aa
Andar vard Jo Yaara Nai Bahar Li Piti Aa
Andar vard Jo Yaara Nai Bahar Li Piti Aa
Ho Dooro Hi Baha Kad Ke Gal La Ke Machar De
Degree De Vichde Mitro Thekeya Te Takrde
Dooro Hi Baha Kad Ke Gal La Ke Machar De
Degree De Vichde Mitro Thekeya Te Takrde
Haye Sira Laya c Jo Vi Kita c
Ae Kita c Oye Oa Kita c
College Chut Gaye chadi Na Jeeti a
Andar vard Jo Yaara Nai Bahar Li Piti Aa
Andar vard Jo Yaara Nai Bahar Li Piti Aa
Andar vard Jo Yaara Nai Bahar Li Piti Aa
Pone Ghante Vich Jehde Pegg Ni Chakde
Oh Billo Sade Nal Kithe Katde
Ghante Vich Jehde Pegg Ni Chakde
Oh Billo Sade Nal Kithe Katde
Hikk Te Lad Gayi Ni Daru Chad Gayi Ni
Hikk Te Lad Gayi Ni Daru Chad Gayi Ni
Scotch Muk Gayi Pyi Aa Ghar Di
Scotch Muk Gayi Pyi Aa Ghar Di
Tera Arjan Haini Ya Bootle hai ni
Arjan Haini Ya Bottle hai ni
Sade Aahi Aa Riwaj Aahi Reeti Aa
Andar vard Jo Yaara Nai Bahar Li Piti Aa
Andar vard Jo Yaara Nai Bahar Li Piti Aa
Andar vard Jo Yaara Nai Bahar Li Piti Aa
This is it. Drunk Arjan Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Drunk Arjan Song Info
Singer, Lyricist: | Arjan Dhillon |
Song: | Drunk Arjan |
Music: | Jay b |
Label: | brown studios |