Do Gallan Lyrics Neha Kakkar 2021

Do Gallan This Panjabi song is sung by Neha Kakkar & Rohanpreet Singh, and has music by Rajat Nagpal. Garry Sandhu has written this song Lyrics. The music video of this song is directed by Rajan Bir , and it features Neha Kakkar and Rohanpreet Singh.

ਦੋ ਗੱਲਾਂ Lyrics In Panjabi

ਚੰਨ ਦੀ ਚਾਨਣੀ ਥੱਲੇ ਬਹਿਕੇ
ਚੰਨ ਦੀ ਚਾਨਣੀ ਥੱਲੇ ਬਹਿਕੇ
ਦੋ ਗੱਲਾਂ ਕਰੀਏ ਪਿਆਰ ਦੀਆਂ

ਆਜਾ ਗੱਲਾਂ ਕਰੀਏ ਗੱਲਾਂ ਕਰੀਏ
ਆਜਾ ਗੱਲਾਂ ਕਰੀਏ ਗੱਲਾਂ ਕਰੀਏ

ਹੱਥਾਂ ਵਿਚ ਹੋਵੇ ਤੇਰਾ ਹੱਥ
ਸਮਾਂ ਉੱਥੇ ਹੀ ਖਲੋ ਜਾਵੇ
ਉੱਥੇ ਹੀ ਖਲੋ ਜਾਵੇ
ਹੋ ਤੇਰਾ ਮੇਰਾ ਪਿਆਰ ਵੇਖ ਚੰਨ
ਓਲ੍ਹੇ ਬਾਦਲਾਂ ਦੇ ਹੋ ਜਾਵੇ

ਹੋ ਹੱਥਾਂ ਵਿਚ ਹੋਵੇ ਤੇਰਾ ਹੱਥ
ਸਮਾਂ ਉੱਥੇ ਹੀ ਖਲੋ ਜਾਵੇ
ਉੱਥੇ ਹੀ ਖਲੋ ਜਾਵੇ
ਹੋ ਤੇਰਾ ਮੇਰਾ ਪਿਆਰ ਵੇਖ ਚੰਨ
ਓਲ੍ਹੇ ਬਾਦਲਾਂ ਦੇ ਹੋ ਜਾਵੇ

ਆਉਣ ਠੰਡੀਆਂ ਹਵਾਵਾਂ
ਸੀਨਾ ਠਾਰ ਦੀਆਂ ਗੱਲਾਂ ਕਰੀਏ
ਆਜਾ ਗੱਲਾਂ ਕਰੀਏ ਗੱਲਾਂ ਕਰੀਏ
ਆਜਾ ਗੱਲਾਂ ਕਰੀਏ ਗੱਲਾਂ ਕਰੀਏ

ਹੋਵੇ ਆਖਰੀ ਸਾਹ ਤੇ ਤੇਰਾ ਨਾਮ
ਬੈਠਾ ਕੋਲ ਮੇਰੇ ਤੂੰ ਹੋਵੇ
ਜਦੋਂ ਜਾਵਾਂ ਇਸ ਦੁਨੀਆਂ ਤੌ
ਤੇਰਾ ਮੇਰੇ ਵੱਲ ਮੂੰਹ ਹੋਵੇ

ਹੂ ਹੋਵੇ ਆਖਰੀ ਸਾਹ ਤੇ ਤੇਰਾ ਨਾਮ
ਬੈਠਾ ਕੋਲ ਮੇਰੇ ਤੂੰ ਹੋਵੇ
ਜਦੋਂ ਜਾਵਾਂ ਇਸ ਦੁਨੀਆਂ ਤੌ
ਤੇਰਾ ਮੇਰੇ ਵੱਲ ਮੂੰਹ ਹੋਵੇ

ਸੋਚਾਂ ਸੰਧੂ ਦੀਆਂ
ਐਥੇ ਆਕੇ ਹਾਰ ਦੀਆਂ ਦੋ ਗੱਲਾਂ ਕਰੀਏ

ਦੋ ਗੱਲਾਂ ਕਰੀਏ ਪਿਆਰ ਦੀਆਂ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ ਗੱਲਾਂ ਕਰੀਏ

ਹੂ ਰੂਹਾਂ ਵਿਚ ਬਾਰਿਸ਼ਾਂ ਦਾ ਪਾਣੀ
ਬਣ ਤੇਰੇ ਉੱਤੇ ਵਰ ਜਾਂ
ਮਿਲੇ ਤੇਰੀ ਰੂਹ ਨੂੰ ਸਕੂਨ
ਐਸਾ ਕੁਝ ਕਰ ਜਾਂ

ਹੋ ਰੂਹਾਂ ਵਿਚ ਬਾਰਿਸ਼ਾਂ ਦਾ ਪਾਣੀ
ਬਣ ਤੇਰੇ ਉੱਤੇ ਵਰ ਜਾਂ
ਮਿਲੇ ਤੇਰੀ ਰੂਹ ਨੂੰ ਸਕੂਨ
ਐਸਾ ਕੁਝ ਕਰ ਜਾਂ

ਫੁੱਲ ਬਣ ਕੇ ਸਜਾ ਮੈਂ
ਰਾਹਾਂ ਪਿਆਰ ਦੀਆਂ ਦੋ ਗੱਲਾਂ ਕਰੀਏ

ਆਜਾ ਗੱਲਾਂ ਕਰੀਏ ਪਿਆਰ ਦੀਆਂ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ ਗੱਲਾਂ ਕਰੀਏ

ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ

Do Gallan Lyrics In English

Chann di chaan’ni thalle behke
Chann di chaan’ni thalle behke
Do gallan kariye pyaar diyan

Aaja gallan kariye, gallan kariye
Aaja gallan kariye, do gallan kariye

Hathan vich hove tera hath
Sama othe hi khalo jave
Othe hi khalo jave
Ho tera mera pyaar vekh chann
Ohle badlan de ho jave

Ho hathan vich hove tera hath
Sama othe hi khalo jave
Othe hi khalo jave
Ho tera mera pyaar vekh chann
Ohle badlan de ho jave

Aun thandiyan hawawan
Seena thaar deyan do gallan kariye

Do gallan kariye pyaar diyan
Do gallan kariye
Do gallan kariye pyaar diyan
Aaja gallan kariye, gallan kariye

Hove aakhiri saah te tera naam
Baitha kol mere tu hove
Jadon jaawan iss duniya ton
Tera mere vall munh hove

Hmm hove aakhiri saah te tera naam
Baithi kol mere tu hove
Jadon jaawan iss duniya ton
Tera mere vall munh hove

Sochan sandhu diyan
Aithe aake haar diyan do gallan kariye

Do gallan kariye pyaar diyan
Do gallan kariye
Do gallan kariye pyaar diyan
Aaja gallan kariye, gallan kariye

Hmm roohan vich baarishan da paani
Ban tere utte varr jaan
Mile teri rooh nu sukoon
Aisa kujh kar jaan

Ho roohan vich baarishan da paani
Ban tere utte varr jaan
Mile teri rooh nu sukoon
Aisa kujh kar jaan

Phull ban ke saja main
Raahwan pyaar diyan do gallan kariye

Aaja gallan kariye pyaar diyan
Do gallan kariye
Do galan kariye pyaar diyan
Aaja galan kariye, do galan kariye

Do galan kariye pyaar diyan
Aaja galan kariye, galan kariye
Do galan kariye, do galan kariye

Written by: Garry Sandhu

This is it. Do Gallan Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerNeha Kakkar, Rohanpreet Singh
LyricistGarry Sandhu
MusicRajat Nagpal
DirectorRajan Bir
CastNeha Kakkar, Rohanpreet Singh
LanguagePanjabi
ChoreographyDeush Mehra
Director Of PhotographyShinda Singh
Music LabelDesi Music Factory

Leave a Comment