Lyrics for ਦਿਲ ਦਾ ਸ਼ੋਰੂਮ (Dil Da Showroom): The Punjabi song was sung by Parmish verma, with music by MVEE. Reshi Khattanwala wrote the lyrics for ਦਿਲ ਦਾ ਸ਼ੋਰੂਮ (Dil Da Showroom). Amit Kumar Films directed the music video for ਦਿਲ ਦਾ ਸ਼ੋਰੂਮ (Dil Da Showroom).
ਦਿਲ ਦਾ ਸ਼ੋਰੂਮ Lyrics In Punjabi
MVEE!
ਆਪਣਾ ਬਣਾ ਕੇ ਸੋਂਹ ਕਸਮਾਂ ਖਾਵਾਂ ਕੇ
ਸਾਡਾ ਹਾਲ ਕਿੱਤਾ ਰਾਂਝੇ ਦੀ ਹੀਰ ਵਾਂਗਰਾਂ
ਦਿਲ ਦੇ ਸ਼ੋਰੂਮ ਵਿਚ ਰੱਖੂਗਾ ਸਜਾ ਕੇ
ਤੈਨੂੰ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਆਪਣਾ ਬਣਾ ਕੇ ਸੋਂਹ ਕਸਮਾਂ ਖਾਵਾਂ ਕੇ
ਸਾਡਾ ਹਾਲ ਕਿੱਤਾ ਰਾਂਝੇ ਦੀ ਹੀਰ ਵਾਂਗਰਾਂ
ਦਿਲ ਦੇ ਸ਼ੋਰੂਮ ਵਿਚ ਰੱਖੂਗਾ ਸਜਾ ਕੇ
ਤੈਨੂੰ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਤੈਨੂੰ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਤੈਨੂੰ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਹਾਂ ਹਾਂ ਹਾਂ ਹਾਂ
ਹਾਂ ਹਾਂ ਹਾਂ ਹਾਂ ਹੋ
ਹਾਂ ਹਾਂ ਹਾਂ ਹਾਂ
ਦਿੱਸੇ ਤੇਰੇ ਮੂੰਹ ਹੇਏ ਨੀ
ਜਿਧਰ ਨੂੰ ਤੱਕਦੇ, ਜਿਧਰ ਨੂੰ ਤੱਕਦੇ
ਫੋਟੋ ਤੇਰੀ ਸੋਹਣੀਏ ਨਾ ਵੇਖ ਵੇਖ ਰੱਜਦੇ
ਵੇਖ ਵੇਖ ਰੱਜਦੇ
ਕਦੇ ਨਾ attend ਸੀ ਕਲਾਸ ਆਪਾਂ ਕਿੱਤੀ
ਬੈਠੇ ਪਾਰਕ ਚ ਜੁੜਕੇ ਜ਼ੰਜੀਰ ਵਾਂਗਰਾਂ
ਤੈਨੂੰ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਤੈਨੂੰ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਹਾਂ ਹਾਂ ਹਾਂ ਹਾਂ
ਹਾਂ ਹਾਂ ਹਾਂ ਹਾਂ ਹੋ
ਹਾਂ ਹਾਂ ਹਾਂ ਹਾਂ
ਰਾਹਾਂ ਵਿਚ ਖੜ ਜਾਈਏ ਬਨ ਰੰਗਰੂਟ
ਆਉਂਦੇ ਜਾਣੇ ਸ਼ੋਨੀਆ ਨੂੰ ਮਾਰੀਏ ਸਲੂਟ
ਅਸੀ ਬੈਠੇ ਦਿਲ ਤਲੀਆਂ ਤੇ ਚਿਣਕੇ
ਤੁਸੀ ਕਾਹਤੋਂ ਮੱਥੇ ਵੱਟ ਪਾਈ ਫਿਰਦੇ
ਸਾਂਨੂੰ ਵੇਖ ਮੁੱਖੜਾ ਛੁਪਾਉਣ ਵਾਲੀਏ
ਅਸੀ ਜਿੰਦ ਤੇਰੇ ਨਾਂ ਲਾਈ ਫਿਰਦੇ
ਸਾਂਨੂੰ ਵੇਖ ਮੁੱਖੜਾ ਛੁਪਾਉਣ ਵਾਲੀਏ
ਅਸੀ ਜਿੰਦ ਤੇਰੇ ਨਾਂ ਲਾਈ ਫਿਰਦੇ
ਦਿਲ ਵੇਹਲੇ ਚੈਨ ਨਾ ਹੀ ਰਾਤਾਂ ਨੂੰ ਉਹ ਨੀਂਦਾਂ
ਫੋਟੋ ਤੇਰੀ ਸ਼ੋਨੀਏ ਮੈਂ ਵੇਖ ਵੇਖ ਜੀਣਾ
ਕਰ ਗਈ ਐ ਝੱਲੇ ਕੁੱਝ ਛੱਡਿਆ ਨਾ ਪੱਲੇ
ਬਣ ਗੇ ਮਰੀਜ਼ ਅਸੀ ਤੇਰੇ ਦਿਲ ਦੇ
ਹੁਸਨਾਂ ਦੇ ਮਾਲਿਕਾਂ ਨੂੰ ਖ਼ਬਰ ਨਾ ਕੋਈ
ਰੋਣੇ ਆ ਰਾਤਾਂ ਨੂੰ ਨਿੱਤ ਤਾਰੇ ਗਿਣ ਕੇ
ਹੁਸਨਾਂ ਦੇ ਮਾਲਿਕਾਂ ਨੂੰ ਖ਼ਬਰ ਨਾ ਕੋਈ
ਰੋਣੇ ਆ ਰਾਤਾਂ ਨੂੰ ਨਿੱਤ ਤਾਰੇ ਗਿਣ ਕੇ
ਰਾਹਾਂ ਵਿਚ ਖੜ ਜਾਈਏ ਬਨ ਰੰਗਰੂਟ
ਆਉਂਦੇ ਜਾਣੇ ਸ਼ੋਨੀਆ ਨੂੰ ਮਾਰੀਏ ਸਲੂਟ
ਤੈਨੂੰ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਤੈਨੂੰ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਹਾਂ ਹਾਂ ਹਾਂ ਹਾਂ
ਹਾਂ ਹਾਂ ਹਾਂ ਹਾਂ ਹੋ
ਹਾਂ ਹਾਂ ਹਾਂ ਹਾਂ
DIL DA SHOWROOM LYRICS In English
MVEE!
Apna bana ke sonh kasman khawa ke
Saada haal kitta ranjhne di heer wangran
Dil de showroom vich rakhunga saja ke
Tainu sohniye ni sohni tasveer wangran
Apna bana ke sonh kasman khawa ke
Saada haal kitta ranjhne di heer wangran
Dil de showroom vich rakhunga saja ke
Tainu sohniye ni sohni tasveer wangran
Tainu sohniye ni sohni tasveer wangran
Sohniye ni sohni tasveer wangran
Tainu sohniye ni sohni tasveer wangran
Sohniye ni sohni tasveer wangran
Haan haan haan haan
Haan haan haan haan ho
Haan haan haan haan
Disse tera munh haaye ni
Jiddar nu takkde, jiddar nu takkde
Photo teri sohniye na vekh vekh rajjde
Vekh vekh rajjde
Kade na attend si class aapan kitti
Baithe park ch judke zanjeer wangran
Tainu sohniye ni sohni tasveer wangran
Sohniye ni sohni tasveer wangran
Tainu sohniye ni sohni tasveer wangran
Sohniye ni sohni tasveer wangran
Haan haan haan haan
Haan haan haan haan ho
Haan haan haan haan
Raahan vich khad jaiye ban rangroot
Aunde jaane sohneya nu maariye salute
Assi baithe dil tadiyan te chinnke
Tussi kahton mathe vatt paayi phirde
Saanu vekh mukhda chhupaun waliye
Assi jind tere navein laayi phirde
Saanu vekh mukhda chhipaun waliye
Assi jind tere navein laayi phirde
Dil vehle chain naa hi raatan nu oh neendan
Photo teri sohniye main vekh vekh jeena
Kar gayi ae jhalle kujh chhaddeya na palle
Ban ge mareez assi tere dil de
Husna de maalika nu khabar na koyi
Rone aa rataan nu nitt taare gin ke
Husna de maalika nu khabar na koyi
Rone aa rataan nu nitt taare gin ke
Raahan vich khad jaiye ban rangroot
Aunde jaane sohneya nu maariye salute
Tainu sohniye ni sohni tasveer wangran
Sohniye ni sohni tasveer wangran
Tainu sohniye ni sohni tasveer wangran
Sohniye ni sohni tasveer wangran
Haan haan haan haan
Haan haan haan haan ho
Haan haan haan haan
Written by: Reshi Khattanwala
“DIL DA SHOWROOM” SONG INFO
Singer | Parmish Verma |
Lyricist | Reshi Khattanwala |
Music | MVEE |
Director | Amit Kumar Films |
Language | Punjabi |
Director Of Photography | Amit Kumar Films |
Music Label | Parmish Verma |