Dhuan Song Lyrics New In Punjabi By Babbu Maan 2021

ਧੂਆਣ (Dhuan) Lyrics by Babbu Maan is the most recent Punjabi song with songs supplied by the singer himself. Dhuan song lyrics are written by Babbu Maan, while the music is also given by Babbu Maan. The video premiered with Babbu Maan Youtube channel.

ਧੂਆਣ Song Lyrics in Punjabi

ਮੰਨਿਆ ਧੁਆ ਦਾ ਸਾਡੇ ਕੋਲ ਕੋਈ ਹੱਲ ਨਹੀਂ
ਕੱਲੇ ਕਿਸਾਨ ਨੂੰ ਦੋਸ਼ ਦੇਣਾ ਕੋਈ
ਚੰਗੀ ਗੱਲ ਨਹੀਂ
ਹਰ ਇੱਕ ਮੋੜ ਤੇ ਠੇਕਾ ਲਾਲ ਪਰੀ ਵਿਚ ਨੱਚਦੀ ਐ
ਜਦ ਗਾਇਕ ਗਾਉਂਦਾ ਗੀਤ ਦੱਸੋ
ਫਿਰ ਕਿਉਂ ਸੱਪ ਲੜ ਦਾ ਐ

ਰਾਵਣ ਫੂਕਿਆ ਸੁਣਾਇਆ ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੁਆ ਚੜ੍ਹਦਾ ਐ

ਰਾਵਣ ਫੂਕਿਆ ਸੁਣਾਇਆ ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੁਆ ਚੜ੍ਹਦਾ ਐ

ਜਦ ਵੋਟਾਂ ਦੇ ਵਿਚ ਡਾਂਗ ਖੜਕਦੀ ਕੋਈ ਬੋਲਦਾ ਨਹੀਂ
ਜਦ ਸੈਂਟਰ ਕਰਦੇ ਨੋਟ ਬੰਦੀ ਕੋਈ ਮੂੰਹ ਖੋਲ੍ਹਦਾ ਨਹੀਂ
ਜਦ ਵੋਟਾਂ ਦੇ ਵਿਚ ਢੰਗ ਖੜਕਦੀ ਕੋਈ ਬੋਲਦਾ ਨਹੀਂ
ਜਦ ਸੈਂਟਰ ਕਰਦੇ ਨੋਟ ਬੰਦੀ ਕੋਈ ਮੂੰਹ ਖੋਲ੍ਹਦਾ ਨਹੀਂ

ਗੋਵਰਨਮੈਂਟ ਵਿਚ ਦੱਸੋ ਪੰਜਾਬੀ ਕੇਹੜਾ ਪੜ ਦਾ ਐ
ਰਾਵਣ ਫੂਕਿਆ ਸੁਣਾਇਆ ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੁਆ ਚੜ੍ਹਦਾ ਐ

ਰਾਵਣ ਫੂਕਿਆ ਸੁਣਾਇਆ ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੁਆ ਚੜ੍ਹਦਾ ਐ

ਬੇਈਮਾਨ ਨੂੰ ਰੰਜ ਬੜਾ ਹੈ ਬੇਇਨਸਾਫ਼ੀ
ਆਜ਼ਾਦੀ ਤੌ ਬਾਦ ਸਿਆਸੀ ਵਾਦਾ ਖ਼ਿਲਾਫ਼ੀ ਦਾ
ਬੇਈਮਾਨ ਨੂੰ ਰੰਜ ਬੜਾ ਹੈ ਬੇਇਨਸਾਫ਼ੀ
ਆਜ਼ਾਦੀ ਤੌ ਬਾਦ ਸਿਆਸੀ ਵਾਦਾ ਖ਼ਿਲਾਫ਼ੀ ਦਾ

ਐਸੇ ਕਰਕੇ ਕੀਤਾ ਅਸਰ ਇਹ ਪੂਰਾ ਅੜ੍ਹਦਾ ਐ
ਰਾਵਣ ਫੂਕਿਆ ਸੁਣਾਇਆ ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੁਆ ਚੜ੍ਹਦਾ ਐ

ਰਾਵਣ ਫੂਕਿਆ ਸੁਣਾਇਆ ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੁਆ ਚੜ੍ਹਦਾ ਐ

ਕਿਉਂ ਔਨਗੋਲੇ ਕਰਤੇ ਮੇਰੇ ਗ਼ਦਰੀ ਬਾਬੇ ਬਾਈ
ਜਨਰਲ ਮੋਹਨ ਸਿੰਘ ਢੀਂਗਰਾ ਅਤੇ ਸਰਾਭਾ ਬਈ
ਕਿਉਂ ਔਨਗੋਲੇ ਕਰਤੇ ਮੇਰੇ ਗ਼ਦਰੀ ਬਾਬੇ ਬਾਈ
ਜਨਰਲ ਮੋਹਨ ਸਿੰਘ ਢੀਂਗਰਾ ਅਤੇ ਸਰਾਭਾ ਬਈ

ਸੋਚ ਏਪਹਾਜ ਹੋਗੀ ਦੇਖ ਜਿਗਰਾ ਸੜਦਾ ਐ
ਰਾਵਣ ਫੂਕਿਆ ਸੁਣਾਇਆ ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੁਆ ਚੜ੍ਹਦਾ ਐ

ਪੈ ਗਿਆ ਐ ਪ੍ਰਸ਼ਾਵਾਂ ਮਿੱਤਰੋਂ ਰਾਹੁ ਕੇਤੁ ਦਾ
ਹਰ ਕੋਈ ਈਥੇ ਚਮਚਾ ਗਿਆਨੀ ਮਿੱਤਰੋ ਜੇਤੂ ਦਾ
ਪੈ ਗਿਆ ਐ ਪ੍ਰਸ਼ਾਵਾਂ ਮਿੱਤਰੋਂ ਰਾਹੁ ਕੇਤੁ ਦਾ
ਹਰ ਕੋਈ ਈਥੇ ਚਮਚਾ ਗਿਆਨੀ ਮਿੱਤਰੋ ਜੇਤੂ ਦਾ

ਨਾਲ ਗਰੀਬ ਦੇ ਕੋਈ ਮਾਨਾ ਬਿਰਲਾ ਖੜ੍ਹਦਾ ਐ
ਰਾਵਣ ਫੂਕਿਆ ਸੁਣਾਇਆ ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੁਆ ਚੜ੍ਹਦਾ ਐ

ਰਾਵਣ ਫੂਕਿਆ ਸੁਣਾਇਆ ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੁਆ ਚੜ੍ਹਦਾ ਐ

ਗੂਗਲ ਉੱਤੇ ਬਾਹਰੋਂ ਕਾਹਤੋਂ ਜਾਂਣੇ ਓ ਕਿੱਲੀ
ਸਾਰਾ ਧੁਆ ਮਿੱਤਰੋ ਪੰਜਾਬ ਆਉਂਦਾ ਨੀ ਦਿੱਲ੍ਹੀ
ਗੂਗਲ ਉੱਤੇ ਬਾਹਰੋਂ ਕਾਹਤੋਂ ਜਾਂਣੇ ਓ ਕਿੱਲੀ
ਸਾਰਾ ਧੁਆ ਮਿੱਤਰੋ ਪੰਜਾਬ ਆਉਂਦਾ ਨੀ ਦਿੱਲ੍ਹੀ

ਆ ਕੁੜੇ ਦੇ ਢੇਰ ਨਾਲ ਹੀ ਪਾਰਾ ਚੜ੍ਹ ਦਾ ਐ
ਰਾਵਣ ਫੂਕਿਆ ਸੁਣਾਇਆ ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੁਆ ਚੜ੍ਹਦਾ ਐ

ਹਰ ਇੱਕ ਮੋੜ ਤੇ ਠੇਕਾ ਲਾਲ ਪਰੀ ਵਿਚ ਨੱਚਦੀ ਐ
ਜਦ ਗਾਇਕ ਗਾਉਂਦਾ ਗੀਤ ਦੱਸੋ
ਫਿਰ ਕਿਉਂ ਸੱਪ ਲੜ ਦਾ ਐ

ਰਾਵਣ ਫੂਕਿਆ ਸੁਣਾਇਆ ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੁਆ ਚੜ੍ਹਦਾ ਐ

ਲਿਖਿਤ : ਬੱਬੂ ਮਾਨ

Dhuan Song Lyrics in English

Manneya dhuein da saade kol koyi hal nahi
Kalle kisan nu dosh dena koyi changi gal nahi
Har ik mod te theka laal pari vich nachdi ae
Jad gayak gaunda geet dasso fir kyun sapp lad’da ae

Ravan fookeya suneya hava pavitra hundi ae
Jadd jatt vadd nu agg launda
Tan kehnde dhuan chadd da ae

Ravan fookeya suneya hava pavitar hundi ae
Jadd jatt vadd nu agg launda
Tan kehnde dhuan chadd da ae

Jag vote’an de vich dang kadakdi koyi bolda nai
Jad center karde note bandi koyi munh kholda nai
Jag vote’an de vich dang kadakdi koyi bolda nai
Jad center karde note bandi koyi munh kholda nai

Government’an vich daso punjabi kehda padd da ae
Ravan fookeya suneya hava pavitra hundi ae
Jadd jatt vadd nu agg launda
Tan kehnde dhuan chadd da ae

Ravan fookeya suneya hava pavitra hundi ae
Jadd jatt vadd nu agg launda
Tan kehnde dhuan chadd da ae

Beiman nu ranj bada hai beinsafi da
Aazaadi to bad siyasi vaada khilafi da
Beiman nu ranj bada hai beinsafi da
Aazaadi to bad siyasi vaada khilafi da

Aise karke kita asar yeh pura add’da ae
Ravan fookeya suneya hava pavitra hundi ae
Jadd jatt vadd nu agg launda
Tan kehnde dhuan chadd da ae

Ravan fookeya suneya hava pavitra hundi ae
Jadd jatt vadd nu agg launda
Tan kehnde dhuan chadd da ae

Kuwan dore karte mere gadri babe bai
general Mohan Singh Dhingra ate sarabha bai
Kuwan dore karte mere gadri babe bai
general Mohan Singh Dhingra ate sarabha bai

Soch yeh pahaj hogi dekhke jigra sad’da ae
Ravan fookeya suneya hava pavitra hundi ae
Jadd jatt vadd nu agg launda
Tan kehnde dhuan chadd da ae

Ravan fookeya suneya hava pavitra hundi ae
Jadd jatt vadd nu agg launda
Tan kehnde dhuan chadd da ae

Pai geya ae parshawan mittron raahu ketu da
Har koyi etthe chamcha gyani mittron jetu da
Pai geya ae parshawan mittron raahu ketu da
Har koyi etthe chamcha gyani mittron jetu da

Naal gariba de koyi maana birla khad’da ae
Ravan fookeya suneya hava pavitra hundi ae
Jadd jatt vadd nu agg launda
Tan kehnde dhuan chadd da ae

Ravan fookeya suneya hava pavitra hundi ae
Jadd jatt vadd nu agg launda
Tan kehnde dhuan chadd da ae

Google utte bharo kahton janne oh killi
Saara dhuan mittron punjab o aunda ni dilli
Google utte bharo kahton janne oh killi
Saara dhuan mittron punjab o aunda ni dilli

Aa kude de dher naal hi para chadh da ae
Ravan fookeya suneya hava pavitra hundi ae
Jadd jatt vadd nu agg launda
Tan kehnde dhuan chadd da ae

Har ik mod te theka laal pari vich nachdi ae
Jad gayak gaunda geet dasso fir kyun sapp lad’da ae

Ravan fookeya suneya hava pavitra hundi ae
Jadd jatt vadd nu agg launda
Tan kehnde dhuan chadd da ae

Written by: Babbu Maan

Dhuan Song Info:

Song:Dhuan
Singer(s):Babbu Maan
Musician(s):Babbu Maan
Label(©):Babbu Maan