The Real Men Song Lyrics Gopi Waraich Tarsem Jassar Punjabi Song 2021

The Real Men Lyrics by Gopi Waraich Tarsem Jassar is the most recent punjabi song. The Real Men song lyrics are written by Arsh Sarpal, Tarsem Jassar.

The Real Men Lyrics In Punjabi

ਉਹ ਦੇਖ ਪਿੰਡਾਂ ਦੇ ਜੱਟਾਂ ਦਾ
ਤੇਰੇ ਸ਼ਹਿਰ ਚਲੇ ਸਿੱਕਾ
ਸਾਡੇ ਰੌਬ ਪੂਰੇ ਬੱਸ ਕਾਰੇ ਪੈਂਦਾ ਫਿੱਕਾ
ਬਣਜੇ ਟਰੈਂਡ ਜੋ ਭੀ ਪਾਉਂਦਾ ਗਬਰੂ
ਪਿੱਛੇ ਫਿਰਦੀਆਂ ਤੇਰੇ ਜਿਹੀ ਹੱਥ ਨੀ ਤਰੋਂਦੇ

ਉਹ ਨੀਵੀਂ ਪਾਕੇ ਤੁਰ ਦੇ ਆ
ਧੋਣ ਨੀ ਚੁਕਾਉਂਦੇ
ਕੰਬ ਦੇ ਆ ਪੈਰ ਦੇਖ ਜੱਟ ਤੁਰੇ ਆਉਂਦੇ
ਢੀਠ ਜਿੰਨੂ ਕਹਿੰਦੇ ਆ
ਓਹੀ ਆ ਨਸਲ ਬਿੱਲੋ
ਮਾਰ ਨਾ ਟਰਾਈ ਲੋਕ ਨੈਣਾ ਦੇ ਨਹੀਂ ਆਉਂਦੇ

ਨੀਵੀਂ ਪਾਕੇ ਤੁਰ ਦੇ ਆ
ਧੋਣ ਨੀ ਚੁਕਾਉਂਦੇ
ਕੰਬ ਦੇ ਆ ਪੈਰ ਦੇਖ ਜੱਟ ਤੁਰੇ ਆਉਂਦੇ
ਢੀਠ ਜਿੰਨੂ ਕਹਿੰਦੇ ਆ
ਓਹੀ ਆ ਨਸਲ ਬਿੱਲੋ
ਮਾਰ ਨਾ ਟਰਾਈ ਲੋਕ ਨੈਣਾ ਦੇ ਨਹੀਂ

ਓਹ ਸਾਣਾ ਜਿਹੇ ਜੱਟ ਦੇਖ
ਪਾਉਂਦੇ ਬਿੱਲੋ ਡੈਸ਼ ਐ
ਰੂੜ ਤਾਂ ਹੋਣੇ ਐ
ਕਿਓਂਕਿ ਮਾਲਵਾ ਪੈਦਾਇਸ਼ ਐ
ਡੱਬ ਵਿਚ ਲੱਗਿਆ ਜੋ ਪਾਉਂਦਾ
ਖੜਕਾਟ ਐ
ਭਨ ਦੇ ਆ ਅੜੀਆਂ ਤੇ ਅਣਖਾਂ ਨਾ ਲੈਸ ਐ
ਮੂੰਹ ਦੇ ਆ ਰੁੱਖੇ ਸ਼ਾਇਰੀ ਸ਼ੁਈਰੀ ਨਾ ਬਿੱਲੋ
ਮੂੰਹ ਦੇ ਆ ਰੁੱਖੇ ਸ਼ਾਇਰੀ ਸ਼ੁਈਰੀ ਨਾ ਬਿੱਲੋ
ਰੱਖ ਕੋਲੇ ਸਾਂਭ ਜੋ crush ਤੈਨੂੰ ਆਉਂਦੇ

ਉਹ ਨੀਵੀਂ ਪਾਕੇ ਤੁਰ ਦੇ ਆ
ਧੋਣ ਨੀ ਚੁਕਾਉਂਦੇ
ਕੰਬ ਦੇ ਆ ਪੈਰ ਦੇਖ ਜੱਟ ਤੁਰੇ ਆਉਂਦੇ
ਢੀਠ ਜਿੰਨੂ ਕਹਿੰਦੇ ਆ
ਓਹੀ ਆ ਨਸਲ ਬਿੱਲੋ
ਮਾਰ ਨਾ ਟਰਾਈ ਲੋਕ ਨੈਣਾ ਦੇ ਨਹੀਂ

ਉਹ ਦੱਬ ਦੇ ਨਹੀਂ ਮੁੱਕਦੇ ਨੀ
ਅੜੀਆਂ ਨਾ ਝੁਕਦੇ ਦੇ ਨੀ
ਜਿਹੜੇ ਬਹੁਤੇ ਬੁੱਕਦੇ ਨੀ
ਲਾਜ ਡੱਬਾ ਨਾਲ ਨੇ
ਲੁਕਦੇ ਨੀ ਮੁੱਕ ਦੇ ਨੀ
ਐਥੇ ਪਾਣੀ ਸੁਕਦੇ ਨੀ
ਕੱਲੇ ਕੱਲੇ ਬੰਦੇ ਦੇ ਵਿਚ ਟੋਲੇ ਦੇ ਗੁਮਾਨ ਨੀ

ਤੇਰੇ ਵੱਲ ਚਾਪੋ ਤੇਰੇ ਅਸਟਰੋਬਾਰ ਨੀ
ਸਾਡੇ ਤਾਂ ਸਿਰਬਯਾ ਟੋਹ ਉਠੇ ਕਰਤਾਰ ਨੀ
ਭੇਡਚਾਲ ਪਿੱਛੇ ਲੱਗ ਲੰਡੂ ਨੀ ਮਸ਼ਹੂਰ ਕਿੱਤੇ
ਉਹਨਾਂ ਬਾਰੇ ਲਿਖਾ ਜਿਹੜੇ ਘੈਂਟ ਕਿਰਦਾਰ ਨੀ
ਜਿਹੜੇ ਤੈਨੂੰ ਲੱਗਦੇ ਬਹੁਤੇ down ਨੇ
ਜਿਹੜੇ ਤੈਨੂੰ ਲੱਗਦੇ ਬਹੁਤੇ down ਨੇ
ਫੋਟੋ ਜੱਸਰ ਦੀ ਦੇਖ ਮੁੱਛ ਸੈੱਟ ਕਰਵਾਉਂਦੇ

ਉਹ ਨੀਵੀਂ ਪਾਕੇ ਤੁਰ ਦੇ ਆ
ਧੋਣ ਨੀ ਚੁਕਾਉਂਦੇ
ਕੰਬ ਦੇ ਆ ਪੈਰ ਦੇਖ ਜੱਟ ਤੁਰੇ ਆਉਂਦੇ
ਢੀਠ ਜਿੰਨੂ ਕਹਿੰਦੇ ਆ
ਓਹੀ ਆ ਨਸਲ ਬਿੱਲੋ
ਮਾਰ ਨਾ ਟਰਾਈ ਲੋਕ ਨੈਣਾ ਦੇ ਨਹੀਂ

ਉਹ ਨੀਵੀਂ ਪਾਕੇ ਤੁਰ ਦੇ ਆ
ਧੋਣ ਨੀ ਚੁਕਾਉਂਦੇ
ਕੰਬ ਦੇ ਆ ਪੈਰ ਦੇਖ ਜੱਟ ਤੁਰੇ ਆਉਂਦੇ
ਢੀਠ ਜਿੰਨੂ ਕਹਿੰਦੇ ਆ
ਓਹੀ ਆ ਨਸਲ ਬਿੱਲੋ
ਮਾਰ ਨਾ ਟਰਾਈ ਲੋਕ ਨੈਣਾ ਦੇ ਨਹੀਂ

The Real Men Lyrics In English

Oh dekh pinda da jaata da
Tere Sehar chale Sikka
Saade rob pura bas caare penda fikka
Banje trend jo bhi paunda gabru
Piche pirdiya tere jehi hath nahi taronde
Oh Niivi paake tur de aa
Taur nahi chakonde
Kaamb de aa per dekh jaat ture aaunde
Dheeth jinnu khende aa
Ohhi aa nasal billo
Maar na try log naina de nahi aaunde

Niivi paake tur de aa
Taur nahi chakonde
Kaamb de aa per dekh jaat ture aaunde
Dheeth jinnu khende aa
Ohhi aa nasal billo
Maar na try log naina de nahi

Oo sana jehe jatt dekh
Paunde billo desh hain
Rude taan hone hain
Kyuki Malwa updesh hain
Dabb vich laggeya jo paunda Khadkaat hain
Panh de aa adihya te aankha na less hain
Muh de aa rukhe sehari sehuri na billo
Muh de aa rukhe sehari sehuri na billo
Rakh kole saambh jo crush tainu aaunde

Oh Niivi paake tur de aa
Taur nahi chakonde
Kaamb de aa per dekh jaat ture aaunde
Dheeth jinnu khende aa
Ohhi aa nasal billo
Maar na try log naina de nahi

Oh Dab de nahi mukk de nahi
Aidhyan na khuk de nahi
Jedhe bhute bhuk de ni
Laaz daba naal ni
Luk de ni mukk di ni
Aidhe paani suk de ni
Kalle kalle bande de vich tolle de guman ni
Tere vall chaapo Tere astrobaar ni
Saade ta siryapaya toh uthe Kartaar ni
Bhedchaal piche lak landu ni mashoor kitte
Unha baare likha jedhe ghaint kirdaar ni
Jedhe tainu lagde bhaute down ne
Jedhe tainu lagde bhaute down ne
Photo jassar di dekh much set karwaunde

Oh Niivi paake tur de aa
Taur nahi chakonde
Kaamb de aa per dekh jaat ture aaunde
Dheeth jinnu khende aa
Ohhi aa nasal billo
Maar na try log naina de nahi

Oh Niivi paake tur de aa
Taur nahi chakonde
Kaamb de aa per dekh jaat ture aaunde
Dheeth jinnu khende aa
Ohhi aa nasal billo
Maar na try log naina de nahi…

Song Title:The Real Men Lyrics
Singer:Gopi Waraich, Tarsem Jassar
Music Composer:Mr. Rubal
Lyricist:Arsh Sarpal, Tarsem Jassar