Des Malwa Lyrics Sajjan Adeeb 2021

Des Malwa Lyrics: The Punjabi song was sung by Sajjan Adeeb. Desi Crew has provided the music, while Manwinder Maan wrote the lyrics. Rimpy Prince directed the music video for Des Malwa song, featuring Rumman Ahemad and Sajjan Adeeb.

ਦੇਸ਼ ਮਾਲਵਾ Song Lyrics In Punjabi

Desi crew! Desi crew!

ਕੁੱੜਤੇ ਆ ਬੋਚਕੀਆਂ ਦੇ,
ਧੋੜੀ ਦੇ ਜੋੜੇ ਆ
ਸਿੱਧ ਪੱਧਰੇ ਬੰਦੇ ਆ ਜੀ,
ਬਲ ਛਲ ਜੇ ਥੋੜੇ ਆ।

ਮੂੰਹਾਂ ਦੇ ਉੱਤੇ ਭਾਵੇਂ
ਨੱਚਦਾ ਲਿਟਰੇਚਰ ਨੀ।
ਹੁੰਦੀ ਜਿਓ ਕਹੀ ਔਕੜੂ,
ਜੱਟਾਂ ਦਾ ਨੇਚਰ ਨੀ।

ਭਾਵੇ ਸਾਨੂੰ ਦਿਲ ਤੇ ਲਿਖ ਲੈ
ਭਾਵੇ ਦੇ ਮੇਟ ਕੁੜੇ
ਖੁਲ੍ਹਣੇ ਨੀ ਭੁਪਣੇ ਦੀ
ਲੱਟ ਵਰਗੇ ਪੇਟ ਕੁੜੇ

ਰੱਖਦਾ ਨੀ ਚੇਤੇ ਕੋਈ
ਬੋਲਾਂ ਤੌ ਭੰਮੀਆਂ ਨੂੰ

ਸਾਡਾ ਹੈ ਦੇਸ਼ ਮਾਲਵਾ
ਦੱਸ ਦੇਵੀ ਨਵੀਆਂ ਨੂੰ
ਸਾਡਾ ਹੈ ਦੇਸ਼ ਮਾਲਵਾ
ਦੱਸ ਦੇਵੀ ਨਵੀਆਂ ਨੂੰ

ਸਾਡਾ ਕਿ ਕਰ ਲੈਣਾ ਦੱਸ
ਤੰਗੀਆਂ ਤੇ ਰੋਕਾਂ ਨੇ
ਪਿੰਡਾਂ ਦੇ ਮੁੰਡੇ ਕਾਹਦੇ
ਬਰਛੇ ਦੀਆਂ ਨੋਕਾਂ ਨੇ

ਅੰਬਰਾਂ ਤੇ ਚੜ੍ਹਗੀ ਤੱਕ ਲੈ
ਚੰਨਣ ਦੀ ਟਿੱਕੀ ਨੀ
ਤੱਪੜਾਂ ਤੇ ਬੈਠਣਾ ਵਾਲੇ
ਪੜ੍ਹ ਗਿਆ ਇੱਕੀ ਨੀ

ਬੱਦਲ ਕੋਈ ਚਿੱਤ ਕਬਰਾਂ ਜੁ
ਟਿੱਬਿਆਂ ਤੇ ਵਰ ਜਾਂਦੇ
ਹਾਏ ਤੇਰਾ ਇਸ਼ਕ ਸੋਹਣਿਆਂ
ਜੀਓੰਦਿਆਂ ਵਿਚ ਕਰ ਜਾਂਦੇ

ਕਿੱਦਾਂ ਕੋਈ ਵੱਖਰਾ ਕਰ ਦੁ
ਰੂਹਾਂ ਵਿਚ ਰਮਿਆ ਨੂੰ

ਸਾਡਾ ਹੈ ਦੇਸ਼ ਮਾਲਵਾ
ਦੱਸ ਦੇਵੀ ਨਵੀਆਂ ਨੂੰ
ਸਾਡਾ ਹੈ ਦੇਸ਼ ਮਾਲਵਾ
ਦੱਸ ਦੇਵੀ ਨਵੀਆਂ ਨੂੰ

ਹੁੰਦੇ ਜੋ ਸਮੇਂ ਪੁਰਾਣੇ
ਸੌਖੀ ਜ਼ਿੰਗਾਨੀ ਆ
ਗਰਦਨ ਤੌ ਵੱਧ ਕੇ ਰੱਖੀ
ਸੱਜਣਾਂ ਦੀ ਗਾਨੀ ਆ

ਬਾਬੂ ਤੇ ਮਾਘੀ ਸਿੰਘ ਦੇ
ਚਿੱਠੇ ਪੜ੍ਹ ਲੈਣੇ ਆ
ਵੱਟਾਂ ਨੂੰ ਕੜਦੇ ਕੜਦੇ
ਕਿਸਮਤ ਕੜ ਲੈਣੇ ਆ

ਫਿਕਰਾਂ ਨੂੰ ਹੂੰਜ ਕੇ ਸੱਚੀ
ਲਾ ਲਾ ਦੀਏ ਪਾਸੇ ਨੀ
ਡੁੱਲੇ ਹੋਏ ਬੇਰਾ ਵਾਂਗੂ
ਚੁਗ ਲਾਈਏ ਹਾਸੇ ਨੀ

ਦਿੱਸਦਾ ਰੱਬ ਨੇੜੇ ਏਨਾ
ਦੇਹਾਂ ਦਿਆਂ ਲੰਮੀਆਂ ਨੂੰ

ਸਾਡਾ ਹੈ ਦੇਸ਼ ਮਾਲਵਾ
ਦੱਸ ਦੇਵੀ ਨਵੀਆਂ ਨੂੰ
ਸਾਡਾ ਹੈ ਦੇਸ਼ ਮਾਲਵਾ
ਦੱਸ ਦੇਵੀ ਨਵੀਆਂ ਨੂੰ

ਕਈ ਹੁੰਦੇ ਬਾਣ ਵੀਰਾਨੀ
ਸੁੰਨੇ ਜੇ ਰਾਹ ਬੀਬਾ
ਜੋਗੀ ਦੇ ਵਗਲੀ ਵਰਗੀ
ਕਰਦੇ ਆਂ ਚਾਹ ਬੀਬਾ

ਰਲ ਮਿਲ ਕੇ ਘੁਟਾ ਬਾਟੀ
ਸਾਰੇ ਪੀ ਲੈਣੇ ਆਂ
ਸੁੰਨੀ ਜੀ ਛਾਲ ਜ਼ਿੰਦਗੀ
ਹੱਸ ਕੇ ਜੀ ਲੈਣੇ ਆਂ

ਆਜਾ ਦਸ ਦਈਏ ਤੈਨੂੰ
ਪੁੱਛਦੀ ਕਿ ਬੀਨਾ ਨੂੰ
ਸਾਡੇ ਨੇ ਪੈਰ ਜਾਂਦੇ
ਸੱਪਾਂ ਦਿਆਂ ਦੀਨਾ ਨੂੰ

ਵਿਰਲੇ ਪਰਛਾਵੇਂ ਜੰਡ ਦੇ
ਦੱਸ ਦਿਆਂ ਸਮਿਆਂ ਨੂੰ

ਸਾਡਾ ਹੈ ਦੇਸ਼ ਮਾਲਵਾ
ਦੱਸ ਦੇਵੀ ਨਵੀਆਂ ਨੂੰ
ਸਾਡਾ ਹੈ ਦੇਸ਼ ਮਾਲਵਾ
ਦੱਸ ਦੇਵੀ ਨਵੀਆਂ ਨੂੰ

Des Malwa Lyrics In English

Desi crew! Desi crew!

Tudte aa boch kiyan de
Ghodi de jode aa
Sidh padre bande aan ji
Vall chhal jehe thode aa

Muhan de utte bhawein
Nachda literature ni
Hundi jo kahi okdu
Jattan da nature ni

Bhawein saanu dil te likh le
Bhawein de met kude
Khullne ni munh vaneya di
Latt varge dheth kude

Rakhda ni chette koyi
Bolan ton bhammeya nu

Saada hai des malwa
Dass devin naweyan nu
Saada hai des malwa
Dass devin naweyan nu

Saada ki kar lena dass
Tanggiyan ton roka ne
Pindan de munde kaahde
Barsheh diyan nokan ne

Ambran te chadhgi takk le
Chaanan di tikki ni
Tappdan de baithan aale
Padhge aa ikkivi (21)

Baddal koyi chitkabra jo
Tibbeyan te varr jaande
Haaye tera ishq sohneya
Jyondeyan vich kar jaande

Kiddan koyi vakhra kardu
Roohan vich rammeya nu

Saada hai des malwa
Dass devin naweyan nu
Saada hai des malwa
Dass devin naweyan nu

Hunde jo samay puraane
Saukhi zindgaani aa
Gardan ton vadh ke rakhi
Sajjna di gaani aa

Baabu te margi singh de
Chithe padh lene aan
Vattan nu gadhde gadhde
Kismat gadh lene aan

Fikkran nu hoonj ke sacchi
Laa laiye paase ni
Dulle hoye bera wangu
Chug laiye hasse ni

Dissda rabb nehde ainna
Dehan deyan lammeya nu

Saada hai desh malwa
Dass devin naweyan nu
Saada hai desh malwa
Dass devin naweyan nu

Kayi hunde vaan virani
Sunne je raah biba
Jogi de vagli vargi
Karde aan chaah biba

Rall mill ke dhuppan maati
Saare pee lene aan
Sunni ji chhal zindagi
Hass ke jee lene aan

Aaja dass daiye tainu
Puchhdi ki beena nu
Saade ne pair jaande
Sappan deyan deena nu

Virle parchhave jand de
Dassde aa sameyan nu

Saada hai desh malwa
Dass devin naweyan nu
Saada hai desh malwa
Dass devin naweyan nu

Written by: Manwinder Maan

This is the end of Des Malwa Song Lyrics. if you find any mistake then let us known by filing the contact us form with correct Lyrics. And Also Feedback Form.


SONG INFO

SingerSajjan Adeeb
LyricistManwinder Maan
MusicDesi Crew
DirectorRimpy Prince
CastSajjan Adeeb, Rumman Ahemad
LanguagePunjabi
ChoreographyBob
Director Of PhotographyGolu Nishad
Music LabelSajjan Adeeb Music

Leave a Comment