ਦਹਿਲੀਜ਼ Dehleez Lyrics – Satinder Sartaaj ft Fran Trag Kiren Raju SagaHits Presents Punjabi Song in Single Track. The lyrics of Dehleez Song were written by Satinder Sartaaj, who was the composer and producer. Sunny Dhinsey did the video direction. Kiren Raju starred.
ਦਹਿਲੀਜ਼ Lyrics In Punjabi
ਤੇਰੀ ਇਹ ਕਮੀਜ਼ ਸੋਹਣੀ
ਸੱਚੀ ਹਰ ਚੀਜ ਸੋਹਣੀ
ਟੱਪੀ ਦਹਿਲੀਜ਼ ਸੋਹਣੀ
ਲਾੜਿਆਂ ਦੀ ਚਾਲ ਜੀ
ਸ਼ਾਲ ਕਸ਼ਮੀਰੀ ਦਿੱਤੀ
ਦਿਲਾਂ ਦੀ ਅਮੀਰੀ ਦਿੱਤੀ
ਰੂਹਾਂ ਨੂੰ ਫ਼ਕੀਰੀ ਦਿੱਤੀ
ਜ਼ਿੰਦਗੀ ਕਮਾਲ ਦੀ
ਡੋਰੀਏ ਸਲੇਟੀ ਰੰਗੇ
ਛੱਤ ਤੇ ਸੁਕੋਣੇ ਟੰਗੇ
ਡੋਰੀਏ ਸਲੇਟੀ ਰੰਗੇ
ਛੱਤ ਤੇ ਸੁਕੋਣੇ ਟੰਗੇ
ਬੱਦਲਾਂ ਨੇ ਰੰਗ ਮੰਗੇ
ਐਸੀ ਦਿੱਤਾ ਟਾਲ ਜੀ
ਦਾਅਵਤਾਂ ਕਰਾਈਏ ਚਾਲ ਚਿੜੀਆਂ ਬੁਲਾਈਏ
ਦਾਅਵਤਾਂ ਕਰਾਈਏ ਚਾਲ ਚਿੜੀਆਂ ਬੁਲਾਈਏ
ਚਲ ਓਨ੍ਨਾ ਨਾਲ ਗਾਈਏ ਚਾਲ
ਹੋ ਗਾਏ ਬੜੇ ਸਾਲ ਜੀ
ਸਫਰ ਮਲਾਹਾ ਵਾਲਾ ,
ਤਾਰਿਆਂ ਦੀ ਚਾਵਾਂ ਵਾਲਾ
ਹਵਾ ਤੇ ਦਿਸ਼ਾਵਾਂ ਵਾਲਾ ਪੁੱਛਦੇ ਕਿ ਹਾਲ ਜੀ
ਬਾਂਕੇ ਚਰਵਾਹੇ ਨੂੰ
ਵੇਹਲੇ ਪੀੜੇ ਡਾਹੇਏ ਨੂੰ
ਰੰਗਾਯੋ ਚੌਰਾਹਿਆਂ ਨੂੰ
ਸੁੱਟ ਕੇ ਗੁਲਾਲ ਜੀ
ਹੋ ਓ ਰੰਗ ਦਰਿਆਵਾਂ ਵਾਲਾ
ਹੋ ਓ ਰੰਗ ਦਰਿਆਵਾਂ ਵਾਲਾ
ਆ ਸੰਗ ਦਰਿਆਵਾਂ ਵਾਲਾ
ਜੰਗ ਦਰਿਆਵਾਂ ਵਾਲਾ
ਪੂਰਾ ਜੋ ਜਲਾਲ ਜੀ
ਪੂਰਾ ਇਹ ਰਿਵਾਜ਼ ਹੋਇਆ
ਕਿੰਨਾ ਸੋਹਣਾ ਕਾਜ ਹੋਇਆ
ਪੂਰਾ ਇਹ ਰਿਵਾਜ਼ ਹੋਇਆ
ਕਿੰਨਾ ਸੋਹਣਾ ਕਾਜ ਹੋਇਆ
ਮਾਹੀ ਸਰਤਾਜ ਹੋਇਆ ਸੁੱਟ ਕੇ ਰੁਮਾਲ ਜੀ
ਤੇਰੀ ਇਹ ਕਮੀਜ਼ ਸੋਹਣੀ
ਸੱਚੀ ਹਰ ਚੀਜ ਸੋਹਣੀ
ਟੱਪੀ ਦਹਿਲੀਜ਼ ਸੋਹਣੀ
ਲਾੜਿਆਂ ਦੀ ਚਾਲ ਜੀ
ਡੋਰੀਏ ਸਲੇਟੀ ਰੰਗੇ
ਛੱਤ ਤੇ ਸੁਕੋਣੇ ਟੰਗੇ
ਡੋਰੀਏ ਸਲੇਟੀ ਰੰਗੇ
ਛੱਤ ਤੇ ਸੁਕੋਣੇ ਟੰਗੇ
ਬੱਦਲਾਂ ਨੇ ਰੰਗ ਮੰਗੇ
ਐਸੀ ਦਿੱਤਾ ਟਾਲ ਜੀ
Dehleez Lyrics In English
Teri eh kameez sohni
Sachhi har cheez sohni
Tatti Dehleez sohni
Laadeya di chaal ji
Shaal kashmiri ditti
Dila di ameeri ditti
Ruha nu fakeeri ditti
Zindagi kamaal di
Doriye Saleti rangge
Chatt te sukone tangge
Doriye Saleti rangge
Chatt te sukone tangge
Baddla ne rang mannge
Assi ditta taal ji
Daawta karaiye chal chidiya bulaiye
Daawta karaiye chal chidiya bulaiye
Chal onna naal gaiye Chal
Ho gae bade saal ji
Safar malaaha wala, Taareya di chaava wala
Hawa te dishava wala, Puchde ki haal ji
Baanke charvaheya nu
Belle pede daaheya nu
Ranggeyo choraaheya nu
Sutt k gulaal ji
Hoo o rang dareyawa wala
O Rang dareyawa waala
Aa sangg dareyawa wala
Jung dreyawa wala
Pura jo jalaal ji
Pura eh rivaaz hoya
Kinna sohna kaaj hoya
Pura eh rivaaz hoya
Kinna sohna kaaj hoya
Maahi sartaaj hoya sutt k rumaal ji
Teri eh kameez sohni
Sachhi har cheez sohni
Tatti Dehleez sohni
Laadeya di chaal ji
Doriye Saleti rangge
Chatt te sukone tangge
Doriye Saleti rangge
Chatt te sukone tangge
Baddla ne rang mannge
Assi ditta taal ji.
This is the end of ਦਹਿਲੀਜ਼ Song Lyrics. if you find any mistake then let us known by filing the contact us form with correct Lyrics. And Also Feedback Form.
Song Name: | Dehleez |
Lyrics Writer: | Satinder Sartaaj |
Singer/Featuring: | Satinder Sartaaj ft Fran Trag |
Music Producer: | Beat Minister |
Video: | Sunny Dhinsey |
Label: | SagaHits |
Album/Movie: | Single Track |