Coffee Lyrics – Nirvair Pannu

ਕਾਫੀ (Coffee )is New Punjabi song by Nirvair Pannu. This song lyrics are written by Nirvair Pannu. Music given by Mxrci. and music video is released by Juke Dock.

Album: Flamboyant

ਕਾਫੀ Lyrics In Punjabi

ਤੇਰੇ ਪੈੜ ਜਿਥੇ ਸਾਡੇ ਓਹੀ ਰਾਹ
ਤੇਰਾ ਸਾਦਗੀ ਨਾਲ ਭਰਿਆ ਸੁਬਾ
ਦੁਖ ਤੋੜ ਜਾਣਾ ਕੇਰਾ ਤੱਕ ਕੇ
ਲੈ ਜੀ ਡਾਇਰੀ ਚੋ ਗੁਲਾਬ ਚੱਕ ਕੇ
ਵੇ ਤੂੰ ਕੈਫੇ ਜਾਕੇ ਪੜੇ ਸ਼ਿਵ ਨੂੰ
ਬੜੀ ਰੀਝ ਨਾਲ ਫੋਲੇ ਵਰਕੇ

ਹੋ ਸਾਥੋਂ ਸਭ ਕੁਝ ਲੈ ਜਾ ਸੱਜਣਾ
ਦੇ ਜਾ ਕਾਫੀ ਸਾਂਨੂੰ ਜੁੱਠੀ ਕਰ ਕੇ
ਸਾਥੋਂ ਸਭ ਕੁਝ ਲੈ ਜਾ ਸੱਜਣਾ
ਦੇ ਜਾ ਕਾਫੀ ਸਾਂਨੂੰ ਜੁੱਠੀ ਕਰ ਕੇ

ਸੂਹੇ ਰੰਗ ਨੇ ਪੱਗਾਂ ਦੇ ਹੋਏ
ਸੂਹੇ ਰੰਗ ਨੇ ਪੱਗਾਂ ਦੇ

ਵੇ ਅੱਖ ਵਿੱਚ ਤੱਕੀ ਮੱਖਣ
ਤੈਨੂੰ ਅਪਣੇ ਹੀ ਲੱਗਾਂ ਗੇ
ਤੈਨੂੰ ਅਪਣੇ ਹੀ ਲੱਗਾਂ ਗੇ ਓਏ
ਤੈਨੂੰ ਅਪਣੇ ਹੀ ਲੱਗਾਂ ਗੇ

ਹੋ ਨਿੱਤ ਬਾਰੀ ਵਿੱਚੋ ਚੰਨ ਚਮਕੇ
ਤੈਨੂੰ ਬੈਠ ਗਈ ਹਾਂ ਰਬ ਮੰਨ ਕੇ
ਵੇ ਤੂੰ ਤਰਜ਼ ਏ ਆ ਫੋਕ ਗੀਤ ਦੀ
ਕੋਈ ਰਹੇ ਸਾਹੇ ਚਿੱਟੀ ਉਡੀਕ ਦੀ

ਜਿੰਨੂ ਬੰਨ ਕੇ ਨਿਵਾਬ ਲੱਗਦਾ
ਰੱਖੂ ਰੱਖਣਾ ਪੱਗਾਂ ਦਾ ਭਰ ਕੇ
ਹੋ ਸਾਥੋਂ ਸਭ ਕੁਝ ਲੈ ਜਾ ਸੱਜਣਾ
ਦੇ ਜਾ ਕਾਫੀ ਸਾਂਨੂੰ ਜੁੱਠੀ ਕਰ ਕੇ
ਸਾਥੋਂ ਸਭ ਕੁਝ ਲੈ ਜਾ ਸੱਜਣਾ
ਦੇ ਜਾ ਕਾਫੀ ਸਾਂਨੂੰ ਜੁੱਠੀ ਕਰ ਕੇ

ਹੁਣ ਜਾਂਦੀਆਂ ਨੀ ਰਿੱਜਾਂ ਰੋਕੀਆਂ
ਬੁਣਾ ਤੇਰੇ ਲਈ ਵੇ ਨਿੱਤ ਕੋਟੀਆਂ
ਤੇਰਾ ਚੇਰਾ ਵੇਖ ਖਿੜੇ ਨਰਮਾ
ਤੇਰੇ ਇਸ਼ਕ ਨੇ ਰਾਜ਼ੀ ਕਰਨਾ

ਹੋ ਕਾਹਦਾ ਲੰਗ ਗਿਆ ਮੱਟ ਬਾਨੀਆਂ
ਸਾਡੀ ਤੱਲੀ ਉੱਤੇ ਛੱਲਾਂ ਧਰ ਕੇ
ਹੋ ਸਾਥੋਂ ਸਭ ਕੁਝ ਲੈ ਜਾ ਸੱਜਣਾ
ਦੇ ਜਾ ਕਾਫੀ ਸਾਂਨੂੰ ਜੁੱਠੀ ਕਰ ਕੇ
ਸਾਥੋਂ ਸਭ ਕੁਝ ਲੈ ਜਾ ਸੱਜਣਾ
ਦੇ ਜਾ ਕਾਫੀ ਸਾਂਨੂੰ ਜੁੱਠੀ ਕਰ ਕੇ

Coffee Lyrics In English

Tere Paid Jithe Ohi Saadde Raah
Tera Saadgi Naal Bhareyaa Subaa
Dukh todh Jande kheraa Tak Ke
Laiji Daiyri Ch Gulaab Chak Ke

Ve Tu Cafe Jaake Pade Shiv Nu
Badi Reenjh Naal Khole Varke
Oh Saatho Sab Kujh Laijaa Sajnaa
Deja Coffee Saanu Jhuthi Kar Ke
Saatho Sab Kujh Laijaa Sajnaa
Deja Coffee Saanu Jhuthi Kar Ke

Soohe Rag Ne Pagga De Hoye
Soohe Rag Ne Pagga De
Ve Aakh Vich Takki Makhnaa
Tenu Aapne Laggaa Ge Hoye
Ho Tenu Aapne Laggaa Ge Hoye

Ho Nit Baari Vichon Chann Chamke
Tenu Baith Gaiya Rab Mann Ke
Ve Tu Tarz Ha Aa Fook Geet Di
Koi Rahe Saahe Chithi Udeek Di

Jinu Bann Ke Nawab Lagda Ae
Rakhnnaa paggan da Bhar Ke
Oh Saatho Sab Kujh Laijaa Sajnaa
Deja Coffee Saanu Jhuthi Kar Ke
Saatho Sab Kujh Laijaa Sajnaa
Deja Coffee Saanu Jhuthi Kar Ke

Hunn Jandiyaan Ni Rejhaan Rokiyaan
Bunnu Tere Layi Ve Nit Kottiyaa
Tera Chera Vekh Khile Narmaa
Tere Ishq Ne Raazi Karna
Ho Kaada Lag Gaya Mutt Baaniyaa
Saadi Thali Utte Challaa Dhar Ke

Oh Saatho Sab Kujh Laijaa Sajnaa
Deja Coffee Saanu Jhuthi Kar Ke
Saatho Sab Kujh Laijaa Sajnaa
Deja Coffee Saanu Jhuthi Kar Ke

This is it. Coffee Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

Song:Coffee
Album:Flamboyant
Singer(s):Nirvair Pannu
Musician(s):MXRCI
Lyricist(s):Nirvair Pannu
Label(©):Juke Dock