Chunni Lyrics Kulwinder Billa 2021

ਚੁੰਨੀ (Chunni) song sung by Kulwinder Billa is New Panjabi song with music given by The Boss. This lyrics are written by Bachan Bedil and featuring artists are Amar Noori, Kulwinder Billa and video is released by Kulwinder Billa Youtube Channel.

ਚੁੰਨੀ Lyrics In Panjabi

ਮੈਨੂੰ ਜਿਸ ਨੇ ਰੱਬ ਤੌ ਮੰਗਿਆ ਸੀ
ਉਹ ਮੇਰੀ ਮਾਂ ਦੀ ਚੁੰਨੀ ਸੀ
ਜਿਦੀ ਛਾਂ ਵਿਚ ਬਚਪਨ ਲੰਘਾਂ ਸੀ
ਉਹ ਮੇਰੀ ਮਾਂ ਦੀ ਚੁੰਨੀ ਸੀ

ਉਸ ਚੁੰਨੀ ਓਹਲੇ ਹੋਕੇ ਮਾਂ
ਨਿੱਤ ਮੈਨੂੰ ਝਾਤ ਕਰਦੀ ਸੀ
ਵੇੜੇ ਵਿਚ ਉੱਗੇ ਬੂਟੇ ਤੇ
ਮਮਤਾ ਬਰਸਾਤਾਂ ਕਰਦੀ ਸੀ

ਬਾਹੀ ਤੇ ਝੂਲੇ ਟੰਗਿਆ ਸੀ
ਉਹ ਮੇਰੀ ਮਾਂ ਦੀ ਚੁੰਨੀ ਸੀ

ਮੈਨੂੰ ਜਿਸ ਨੇ ਰੱਬ ਤੌ ਮੰਗਿਆ ਸੀ
ਉਹ ਮੇਰੀ ਮਾਂ ਦੀ ਚੁੰਨੀ ਸੀ
ਜਿਦੀ ਛਾਂ ਵਿਚ ਬਚਪਨ ਲੰਘਾਂ ਸੀ
ਉਹ ਮੇਰੀ ਮਾਂ ਦੀ ਚੁੰਨੀ ਸੀ

ਉਸ ਚੁੰਨੀ ਦੇ ਨਾਲ ਅਮੜੀ ਨੇ
ਮੈਨੂੰ ਬਣਨੀ ਪੱਗ ਸਿਖਾਈ ਸੀ
ਅੱਖ ਦੱਖਣੀ ਨਿਕੀਆਂ ਫੂੰਕਾ ਦੀ
ਉਸ ਚੁੰਨੀ ਵਿਚ ਦਵਾਈ ਸੀ

ਉਸ ਚੁੰਨੀ ਨੇ ਮੇਰੇ ਮੱਥੇ ਨੂੰ
ਕਦੇ ਆਉਣ ਪਸੀਨਾ ਨਾ ਦਿੱਤਾ
ਜੇ ਆ ਜਾਣਾ ਉਸ ਚੁੰਨੀ ਨੇ
ਕਦੇ ਚੌਣ ਪਸੀਨਾ ਨਾ ਦਿੱਤਾ

ਕਦੇ ਜਿਸਦੇ ਓਹਲੇ ਸੰਗਿਆ ਸੀ
ਉਹ ਮੇਰੀ ਮਾਂ ਦੀ ਚੁੰਨੀ ਸੀ

ਉਸ ਚੁੰਨੀ ਦੇ ਨਾਲ ਅਮੜੀ ਨੇ
ਮੈਨੂੰ ਬਣਨੀ ਪੱਗ ਸਿਖਾਈ ਸੀ
ਅੱਖ ਦੱਖਣੀ ਨਿਕੀਆਂ ਫੂੰਕਾ ਦੀ
ਉਸ ਚੁੰਨੀ ਵਿਚ ਦਵਾਈ ਸੀ

ਉਸ ਚੁੰਨੀ ਦੇ ਵਿਚ ਲੁਕ ਜਾਣਾ
ਬਾਪੂ ਦੀ ਕੁੱਟ ਤੋਂ ਡਰਦੇ ਨੇ
ਪੱਟੀ ਵੀ ਓਸੇ ਚੁੰਨੀ ਦੀ
ਸੱਟ ਖਾਣੀ ਇੱਲਤ ਕਰਦੇ ਨੇ

ਉਸ ਚੁੰਨੀ ਦੀ ਇੱਕ ਕੰਨੀ ਨੂੰ
ਮਾਂ ਗੰਡ ਮਾਰਕੇ ਰੱਖਦੀ ਸੀ
ਉਸ ਵਿਚ ਮੇਰੇ ਲਈ ਕੁਝ ਪੈਸੇ
ਮਾਂ ਢੰਗ ਸਾਰ ਕੇ ਰੱਖਦੀ ਸੀ

ਖੁਦ ਫਿੱਟ ਕੇ ਬੇਦਿਲ ਰੰਗਿਆ ਸੀ
ਉਹ ਮੇਰੀ ਮਾਂ ਦੀ ਚੁੰਨੀ ਸੀ

ਉਸ ਚੁੰਨੀ ਦੇ ਨਾਲ ਅਮੜੀ ਨੇ
ਮੈਨੂੰ ਬਣਨੀ ਪੱਗ ਸਿਖਾਈ ਸੀ
ਅੱਖ ਦੱਖਣੀ ਨਿਕੀਆਂ ਫੂੰਕਾ ਦੀ
ਉਸ ਚੁੰਨੀ ਵਿਚ ਦਵਾਈ ਸੀ

Chunni Lyrics In English

Mainu Jis Ne Rab To Mangeya Si
Oh Meri Maa Di Chuni Si
Jidi Chhaa Wich Bachpan Langeya Si
Oh Meri Maa Di Chuni Si

Us Chunni Ohle Hoke Maa
Nitt Mainu Jhata Kardi Si
Vede Wich Ugge Boote Te
Amta Barsatan Kardi Si

Baahi Te Jhula Tangeya Si
Oh Meri Maa Di Chuni Si

Mainu Jis Ne Rab To Mangeya Si
Oh Meri Maa Di Chuni Si
Jidi Chhaa Wich Bachpan Langeya Si
Oh Meri Maa Di Chuni Si

Us Chuni De Naal Amdi Ne
Mainu Banni Pag Sikhayi Si
Ankh Dukhni Nikeya Foonka Di
Us Chunni Wich Dabayi Si

Us Chuni Ne Mere Mathe Nu
Kade Aun Paseena Na Ditta
Je Aa Jana Us Chunni Ne
Kade Chaun Paseena Na Ditta

Kade Jisde Ohle Sangeya Si
Oh Meri Maa Di Chuni Si

Mainu Jis Ne Rab To Mangeya Si
Oh Meri Maa Di Chuni Si
Jidi Chhaa Wich Bachpan Langeya Si
Oh Meri Maa Di Chuni Si

Us Chuni De Wich Lukh Jana
Bapu Di Kutt To Darde Ne
Patti Vi Osse Chuni Di
Satt Kahani Illat Karde Ne

Us Chunni Di Ikk Kani Nu
Maa Kand Marke Rakhdi Si
Us Wich Mere Layi Kuch Paise
Maa Dang Saar Ke Rakhdi Si

Khud Fit Ke Bedil Rangeya Si
Oh Meri Maa Di Chuni Si

Mainu Jis Ne Rab To Mangeya Si
Oh Meri Maa Di Chunni Si
Jidi Chhaa Wich Bachpan Langeya Si
Oh Meri Maa Di Chuni Si

Written by: Bachan Bedil

This is it. Chunni Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Kulwinder Billa
Musician(s):The Boss
Lyricist(s):Bachan Bedil
Cast:Amar Noori, Kulwinder Billa
Label(©):Kulwinder Billa

Leave a Comment