ਛੱਡ ਬੱਲੇ ਬੱਲੇ ਨੂੰ “Chhadd Balle Balle Nu Lyrics” this is new song. This song is written, composed & sung by Satinder Sartaaj. Music for this song is given by Beat Minister.
Album: Hoshiar Singh
ਛੱਡ ਬੱਲੇ ਬੱਲੇ ਨੂੰ Lyrics In Punjabi
ਜਾਣਿਆ ਤੂੰ ਛੱਡ ਬੱਲੇ ਬੱਲੇ ਨੂੰ ਵੇ ਏ
ਸ਼ੈਤਾਨੀਆਂ ਤਾ ਲੈ ਕੇ ਜਾਣ ਥੱਲੇ ਨੂੰ
ਜਾਣਿਆ ਤੂੰ ਛੱਡ ਬੱਲੇ ਬੱਲੇ ਨੂੰ ਵੇ ਏ
ਸ਼ੈਤਾਨੀਆਂ ਤਾ ਲੈ ਕੇ ਜਾਣ ਥੱਲੇ ਨੂੰ
ਸਾਡਾ ਨਾਦਾਨੀਆਂ ਹੀ ਰਾਸ ਆਉਣ ਝੱਲੇ ਨੂੰ
ਤੇ ਏ ਹੈਰਾਨੀਆਂ ਮੈ ਦੱਸਾਂ ਕੱਲੇ-ਕੱਲੇ ਨੂੰ
ਵੇ ਸੱਚੀ ਜਾਣਿਆ ਤੂੰ ਛੱਡ ਬੱਲੇ-ਬੱਲੇ ਨੂੰ ਵੇ ਏ
ਸ਼ੈਤਾਨੀਆਂ ਤਾ ਲੈ ਕੇ ਜਾਣ ਥੱਲੇ ਨੂੰ
ਲਈ ਜਾ ਟਕੋਰੇ ਆਸ ਥੱਕੀ ਤੇ
ਵੇ ਤੂੰ ਘੁਮਾਈ ਜਾ ਖੁਸ਼ੀ ਦਾ ਪਹੀਆ ਚੱਕੀ ਤੇ
ਕੇ ਜਾਹ ਬਿਠਾਈ ਜਾ ਉਮੀਦਾਂ ਵਾਲੀ ਬੱਕੀ ਤੇ
ਜ਼ਰਾ ਟਿਕਾਈ ਜਾ ਨਿਗਾਹਾਂ ਬੰਦੇ ਸ਼ੱਕੀ ਤੇ
ਤੇ ਗੌਹ ਨਾ ਗਾਣੀਆਂ ਦੇ ਨਾਲ ਦੇਖ ਛੱਲੇ ਨੂੰ
ਵੇ ਸੱਚੀ ਜਾਣਿਆ ਤੂੰ ਛੱਡ ਬੱਲੇ-ਬੱਲੇ ਨੂੰ
ਦੂਰੀਆਂ ਦਾ ਏਹੀ ਦਸਤੂਰ ਵੇ
ਹਮੇਸ਼ਾ ਪੂਰੀਆਂ ਤਾਂ ਹੁੰਦੀਆਂ ਜ਼ਰੂਰ ਵੇ
ਜਦੋਂ ਵੀ ਚੂੜੀਆਂ ਕਰਾਉਣ ਮਜ਼ਬੂਰ ਵੇ
ਤੇ ਲੋਕ ਪੂਰੀਆਂ ਚ ਪਹੁੰਚਦੇ ਹਜ਼ੂਰ ਵੇ
ਤੇ ਫੇ ਵਿਰਾਨੀਆਂ ਦੇ ਮੂੰਹ ਤੋਂ ਲਹੁੰਦੇ ਪੱਲੇ ਨੂੰ
ਵੇ ਸੱਚੀ ਜਾਣਿਆ ਤੂੰ ਛੱਡ ਬੱਲੇ-ਬੱਲੇ ਨੂੰ
ਕਿੰਨੇ ਸਾਲ ਖੁਸ਼ੀ ਦਾ ਬੂਹਾ ਬੰਦ ਸੀ
ਮਗਰ ਐਤਬਾਰ ਫਿਰ ਵੀ ਬੁਲੰਦ ਸੀ
ਕੇ ਜਜ਼ਬਾ ਕਮਾਲ ਦਿਲ ਰਜ਼ਾਮੰਦ ਸੀ
ਜੀ ਸਾਨੂੰ ਹਰ ਹਾਂ ਮੇਹਨਤਾਂ ਪਸੰਦ ਸੀ
ਨਾ ਹੋਣ ਹਾਣੀਆਂ ਸਿਦਕ ਨਾਲ ਛੱਲੇ ਨੂੰ
ਵੇ ਸੱਚੀ ਜਾਣਿਆ ਤੂੰ ਛੱਡ ਬੱਲੇ-ਬੱਲੇ ਨੂੰ
ਹੋ ਸਰਤਾਜ ਮਾਰਿਏ ਉਡਾਰੀਆਂ
ਵੀ ਹੀ ਤੇਰੇ ਕਾਜ ਮਾਨ ਦੁਸ਼ਵਾਰੀਆਂ
ਕੇ ਹੋਣੀ ਨੀ ਲਿਹਾਜ਼ ਰੱਬ ਲੀਕਾਂ ਮਾਰੀਆਂ
ਤੂੰ ਤੋੜੀ ਨਾ ਰਿਵਾਜ ਸੰਭ ਰੀਤਾਂ ਸਾਰੀਆਂ
ਤੇ ਜਾ ਕੇ ਦੁਨੀਆ ਦੇ ਮੂੰਹਰੇ ਅੱਡ ਪੱਲੇ ਨੂੰ
ਵੇ ਜਾਣਿਆ ਤੂੰ ਛੱਡ ਬੱਲੇ-ਬੱਲੇ ਨੂੰ
ਵੇ ਏ ਸ਼ੈਤਾਨੀਆਂ ਤਾਂ ਲੈ ਕੇ ਜਾਣ ਥੱਲੇ ਨੂੰ
ਸਾਡਾ ਨਾਦਾਨੀਆਂ ਹੀ ਰਾਸ ਆਉਣ ਝੱਲੇ ਨੂੰ
ਤੇ ਏ ਹੈਰਾਨੀਆਂ ਮੈ ਦੱਸਾਂ ਕੱਲੇ-ਕੱਲੇ ਨੂੰ
ਵੇ ਸੱਚੀ ਜਾਣਿਆ ਤੂੰ ਛੱਡ ਬੱਲੇ-ਬੱਲੇ ਨੂੰ
Chhadd Balle Balle Nu Lyrics In English
Jaania Tu Chhadd Balle Balle Nu
Ve Eh Shaitanian Tan Lai Ke Jaan Thalle Nu
Jaania Tu Chadd Balle Balle Nu
Ve Eh Shaitanian Tan Lai Ke Jaan Thalle Nu
Sada Naadanian Hi Raas Aaun Jhalle Nu
Te Eh Hairanian Main Dasan Kalle-Kalle Nu
Ve Sachin Jaania Tu Chhadd Balle-Balle Nu
Ve Eh Shaitanian Tan Lai Ke Jaan Thalle Nu
Layi Ja Takore Aas Thakki Te
Ve Tu Ghumai Ja Khushi Da Pahia Chaki Te
Ke Jaah Bithai Jaa Umeedan Wali Bakki Te
Zara Tikai Ja Nigahaan Bande Shakki Te
Te Gauh Na Ganian De Nal Dekh Challe Nu
Ve Sachin Jaania Tu Chhadd Balle-Balle Nu
Doorian Da Ehi Dastoor Ve
Hameshan Poorian Tan Hundian Zarur Ve
Jadon Vi Choorian Karaun Mazboor Ve
Te Lok Poorian Ch Pahunchdey Hazur Ve
Te Fe Viraanian De Mooh Ton Lahundey Palle Nu
Ve Sachin Jaania Tu Chhadd Balle Balle Nu
Kinne Saal Khushi Da Booha Band Si
Magar Aitbaar Fer Vi Buland Si
Ke Jazba Kamaal Dil Razamand Si
Ji Sanu Har Haan Mehnatan Pasand Si
Na Hon Haanian Sidaq Naal Challe Nu
Ve Sachin Jaania Tu Chhadd Balle Balle Nu
Ho Sartaaj Maariye Udaarian
Vee Hi Tere Kaaz Maan Dushwarian
Ke Honi Ni Lihaaz Rabb Leekan Maarian
Tu Todi Naa Riwaz Sambh Reetan Saarian
Te Jaa Ke Duniya De Moohre Add Palle Nu
Ve sacchi Jaania Tu Chadd Balle-Balle Nu
Ve Eh Shaitainan Tan Lai Ke Jaan Thalle Nu
Sada Naadanian Hi Raas Aaun Jhalley Nu
Te Eh Hairanian Main Dasan Kalle-Kalle Nu
Ve Sachin Jaania Tu Chhadd Balle Balle Nu
This is it. Chhadd Balle Balle Nu Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Lyricist & Singer: | Satinder Sartaaj |
---|---|
Musician: | Beat Minister, Satinder Sartaaj |
Cast: | Satinder sartaaj, Simi Chahal |
Director: | Uday Pratap Singh |
Label: | Tips Music |