Changa Ae Lyrics In Punjabi by Arjan Dhillon

Panj-aab Records presents the new Punjabi song Lyrics ਚੰਗਾ ਏ Changa Ae by Arjan Dhillon. Music for this song is given by Harwinder Sidhu.

Album: A For Arjan 2

ਚੰਗਾ ਏ Lyrics In Punjabi

ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਮਿਲਕੇ ਵੀ ਦੱਸ ਕਿ ਹੋਣਾ ਏ
ਦੋਵਾਂ ਨੇ ਵਹਿ ਕੇ ਰੋਣਾ ਏ
ਜ਼ਿੰਦਗੀ ਦੁੱਖਾਂ ਵਿੱਚ ਪੈ ਗਈ ਏ
ਕੱਟ ਲਾ ਜਿੰਨੀ ਰਹਿ ਗਈ ਏ
ਭਾਵੇਂ ਹਾਲ ਦੋਵਾਂ ਦਾ ਮੰਦਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ

ਦੋਵੇ ਹੋ ਗਏ ਆਂ ਹੋਰਾਂ ਦੇ
ਦਿਨ ਗੁਜਰੇ ਇਸ਼ਕ ਦੀਆਂ ਲੋਰਾਂ ਦੇ
ਇਥੇ ਆਕੇ ਕੌਣ ਪਿੱਛੇ ਮੁੜੀਆਂ ਏ
ਹੁਣ ਨਾਮ ਕਿਸੇ ਨਾਲ ਜੁੜੀਆਂ ਏ
ਫ਼ਰਜ਼ਾਂ ਨੂੰ ਭੁੱਲੇ ਓਹੋ ਕਿ ਬੰਦਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ

ਸਾਡੇ ਜੋ-ਜੋ ਹਿੱਸੇ ਆਇਆ ਏ
ਹੁਣ ਯਾਦਾਂ ਹੀ ਸਰਮਾਏ ਨੇ
ਨਾਂ ਲੈ ਕੇ ਹੋਕਾਂ ਭਰ ਲਈ ਦੇ
ਬਹਿੰਦੇ ਉੱਠਦੇ ਚੇਤੇ ਕਰ ਲਈ ਦਾ
ਸਮੇਂਆਂ ਨੇ ਕੱਢ ਤੀਆਂ ਕੰਧਾਂ ਨੇ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ

ਇਹ ਉਮਰਾਂ ਦੇ ਘਾਟੇ ਵਾਧੇ ਨੇ
ਕੁੱਝ ਥੋਡੇ ਨੇ ਕੁੱਝ ਸਾਡੇ ਨੇ
ਕੋਈ ਭੁੱਲ ਚੁੱਕ ਹੋਈ ਮਾਫ਼ ਕਰਿ
ਅਰਜਨਾ ਨਾ ਏ ਇਨਸਾਫ ਕਰਿ
ਇਹੋ ਵਿੱਛੜ ਗਈਆਂ ਦੀਆਂ ਮੰਗਾਂ ਨੇ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ
ਹੁਣ ਨਾ ਮਿਲੀਏ ਤਾਂ ਚੰਗਾ ਏ

Changa Ae Lyrics In English

This is it. ਚੰਗਾ ਏ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon 
Musician(s)Harwinder Sidhu
Label:Panj-Aab Records Presents