Panj-aab Records presents the new Punjabi song Lyrics ਹੀ ਇਸ ਮਾਈਨ “He Is Mine“ by Arjan Dhillon. Music for this song is given by N/A.
Album: A For Arjan 2
ਹੀ ਇਸ ਮਾਈਨ Lyrics In Punjabi
ਓਹੋ ਰੱਜ ਕੇ ਸੁਨੱਖਾ ਮੈਂ ਕਰਦੀ ਸ਼ਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਮੈਂ ਸਿੱਖਦੀ ਦੀ ਗਿਟਾਰ ਤੇ ਕਰਦਾ ਓ ਰਾਇਮ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓ ਛੱਡਦਾ ਨੀ ਕੱਖ ਮੈਂ ਓਨਲੀ ਫਾਇਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਦੁੱਖ ਹੋਵੇ ਸੁੱਖ ਹੋਵੇ ਦੋਵੇ ਆਂ ਫਾਇਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਘੁੰਮਦੇ ਆਂ ਕੱਠੇ ਕੋਈ ਮੱਚਦਾ ਤਾਂ ਮੱਚੇ
ਇਹ ਗੱਲਾਂ ਸੋਚਣੇ ਦਾ ਕਿਦੇ ਕੋਲ ਟਾਇਮ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓ ਜਿਮ ਦਾ ਸ਼ੋਕੀਨ ਮੈਂ ਕਰਾਂ ਹੋਟ ਯੋਗਾ
ਹਾਏ ਮੈਂ ਓਹਦੇ ਲਈ ਓਹੋ ਮੇਰੇ ਜੋਗਾ
ਮੈਨੂੰ ਬੀਚ ਨੇ ਪਸੰਦ ਤੇ ਓਹਨੂੰ ਆਫ਼ ਰੋਡ
ਸਾਡੀ ਇਹ ਦੁਨੀਆਂ ਚ ਕਿਸੇ ਦੀ ਨੀ ਲੋੜ
ਹਾਏ ਮੇਰੇ ਵਿੱਚ ਜਾਨ ਓਹਦੀ ਮੇਰੇ ਵਿੱਚ
ਹਾਏ ਮੈਂ ਥੋੜੀ ਮੂਡੀ ਆਂ ਤੇ ਓਹੋ ਟੋਕਸਿਕ
ਦੋਹੇ ਇੱਕ ਦੂਜੇ ਨੂੰ ਕਰੀਏ ਡੀਫਾਇਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਹਾਏ ਅਸੀ ਸੋਲਮੇਟ ਕੋਈ ਮੰਗਦੇ ਨੀ ਟੇਕ
ਹਾਏ ਮੇਰੇ ਕੋਲ 911 ਓਹਦੀ ਜੀ.ਵੇਗ
ਹਾਏ ਦੋਹੇ ਲਾਈਏ ਰੇਸਾਂ ਉੱਡਦੀ ਏ ਧੂੜ
ਮੈਂ ਸੌਫਟ ਸਪੋਕਨ ਤੇ ਓ ਰੁਡ
ਹਰ ਗੱਲ ਸ਼ਾਇਰ ਆਂ ਤੇ ਪੈਂਦਾ ਨਹੀਓ ਗੈਪ
ਮੈਂ ਸੁਣਾ ਸਲੋ ਰੋਕ ਤੇ ਓਹੋ ਸੁਣੇ ਰੇਪ
ਹਾਏ ਓਹੋ ਮੇਰਾ ਚੰਨ ਹਾਏ ਓਹਦੀ ਸਾ ਸ਼ਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਹਾਏ ਬੁੱਜ ਲੈਂਦਾ ਆਪੇ ਜੇ ਨਾ ਕੁੱਝ ਦੱਸਾਂ
ਮੈਂ ਪੜ੍ਹਦਿਆਂ ਨੋਵਲਾਂ ਪੜ੍ਹ ਲੈਂਦਾ ਅੱਖਾਂ
ਓਹਨੂੰ ਚਾਅ ਏ ਪਸੰਦ ਤੇ ਮੈਂ ਪੀਵਾਂ ਮਾਚਾ
ਹਾਏ ਮਾਰਦਾ ਸਲੂਟ ਕੱਲਾ-ਕੱਲਾ ਨੱਕਾ
ਓਹਦਾ ਵੇਲਿਆਂ ਮੜੰਗਾ ਤੇ ਮੇਰੀ ਬਿੱਲੀ ਤੌਰ
ਜੇ ਅਰਜਨ ਇੱਕੋ ਮੇਰੀ ਜਿਹੀ ਵੀ ਨਾ ਹੋਰ
ਓਹੋ ਨਾਲ ਹੋਵੇ ਸਮਾਂ ਮੈਨੂੰ ਲੱਗੇ ਡੀਫਾਇਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹੋ ਰੱਜ ਕੇ ਸੁਨੱਖਾ ਮੈਂ ਕਰਦੀ ਸ਼ਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
ਓਹਦੀ ਆਂ ਮੈਂ ਤੇ ਹੀ ਇਸ ਮਾਈਨ
He Is Mine Lyrics In English
Oho rajj ke sunakkha main kardi shine
Ohdi aan main te hi is mine
Ohdi aan main te hi is mine
Ohdi aan main te hi is mine
Main sikhdi di guitar te karda o rhyme
Ohdi aan main te hi is mine
Ohdi aan main te hi is mine
Ohdi aan main te hi is mine
O chhadda ni kakh main only fine
Ohdi aan main te hi is mine
Ohdi aan main te hi is mine
Ohdi aan main te hi is mine
Dukh hove sukh hove dove aan fine
Ohdi aan main te hi is mine
Ohdi aan main te hi is mine
Ohdi aan main te hi is mine
Ghummde aan kathe koi machda taan mache
Eh gallan sochne da kide kol time
Ohdi aan main te hi is mine
Ohdi aan main te hi is mine
Ohdi aan main te hi is mine
O gym da shaukeen main karaan hot yoga
Haye main ohde layi oho mere joga
Mainu beach ne pasand te ohnu off road
Saadi eh duniya ch kise di ni lor
Haye mere vich jaan ohdi mere vich
Haye main thodi moody aan te oho toxic
Dohe ikk duje nu kariye define
Ohdi aan main te hi is mine
Ohdi aan main te hi is mine
Ohdi aan main te hi is mine
Haye assi soulmate koi mangde ni take
Haye mere kol 911 ohdi G-Wag
Haye dohe laiye resan udddi ae dhoor
Main soft spoken te o rude
Har gall shayar aan te painda nahiyo gap
Main suna slow rock te oho sune rap
Haye oho mera chann haye ohdi sa shine
Ohdi aan main te hi is mine
Ohdi aan main te hi is mine
Ohdi aan main te hi is mine
Ohdi aan main te hi is mine
Haye bujj lainda aape je na kujh dassan
Main parhdiyan novlan parh lainda akhan
Ohnu chaa ae pasand te main peevaan matcha
Haye marda salute kalla-kalla nakka
Ohda veliyan maranga te meri billi taur
Je Arjan ikko meri jihi vi na hor
Oho naal hove sama mainu lagge define
Ohdi aan main te hi is mine
Ohdi aan main te hi is mine
Ohdi aan main te hi is mine
Oho rajj ke sunakkha main kardi shine
Ohdi aan main te hi is mine
Ohdi aan main te hi is mine
Ohdi aan main te hi is mine
This is it. ਹੀ ਇਸ ਮਾਈਨ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Arjan Dhillon |
| Musician(s) | N/A |
| Label: | Panj-Aab Records Presents |