Bucks & Fame Lyrics By Cheema Y

Sing along to ਬਕਸ & ਫੇਮ (Bucks & Fame) by Cheema Y. Find the complete and accurate Punjabi lyrics for the opening track from his hit 2025 album, ‘The Simpsons’. Music by Gur Sidhu.

Album: The Simpsons

ਬਕਸ & ਫੇਮ Lyrics In Punjabi

ਹੋ ਸਾ ਲਾਉਣਾ ਆਇਆ ਨੀ
ਨਾ ਸਿਖਿਆ ਕਦੇ
ਤੂੰ ਦੱਸ ਕਿੱਥੇ ਲਾਉਣਾ ਦਾ
ਲਾ ਦਿੰਨੇ ਆ
ਚੱਲ ਸਾਲਾ ਮਿੱਤਰਾਂ ਦੀ ਲਵ
ਲੈਗੁਏਜ ਇਹਦੇ ਚ
ਉਹਨਾ ਨੂੰ ਸਮਝਾ ਦਿੰਨੇ ਆ
ਮੈਂ ਬੜਿਆ ਸੱਪਾਂ ਨੂੰ ਆਇਆ
ਮਿੱਧ ਮਿੱਧ ਕੇ
ਤੂੰ ਕਿੱਤੇ ਨਾਗਨ ਨਿਕਲ ਜਾਈ ਨਾ
ਜਿਹੜੇ ਰਹਿੰਦੇ ਮਿੱਤਰਾਂ
ਨੂੰ ਮਾੜਾ ਬੋਲਦੇ
ਉਹਨਾ ਦੀਆ ਗੱਲਾਂ ਚ
ਫਿਸਲ ਜਾਈ ਨਾ
ਬੀ ਟਾਉਨ ਦੀਆ ਜੈਲਾਂ
ਵਿੱਚ ਯਾਰ ਜੱਟ ਦੇ
ਬਾਰੀ ਆਈ ਤੈਨੂੰ ਟਾਉਦਾ ਵੇਖੀ
ਮੀਲੀ ਵਰਨਾ ਇਦਾ ਦੋਲਤਾ ਤੇ
ਸ਼ੋਹਰਤਾ ਕਰਾਈ ਜਾਦੀਆ
ਸਾਨੂੰ ਵੀ ਕਿ ਨਹੀ ਸੀ
ਸੱਚਾ ਪਿਆਰ ਕਰਨਾ
ਇੱਦਾਂ ਦੋਲਤਾ ਤੇ ਸ਼ੋਰਤਾ
ਕਰਾਈ ਜਾਦੀਆਂ ਸਾਨੂੰ
ਵੀ ਕਿ ਨਹੀ ਸੀ ਸੱਚਾ ਪਿਆਰ ਕਰਨਾ

ਤੱਸ ਕਿੱਲਿਆ ਦਾ ਟੱਕ
ਕੈਲੀਟਨ ਬੋਲਦਾ
ਮੇਰਾ ਜਦੋ ਦਿਲ ਕਰੂਗਾ
ਪਲਾਜਾ ਕੱਟਦੂ
ਇੱਕ ਮੋਟਰ ਬਣਾਉਣੀ
ਫੋਰ ਟੈਨ ਲੱਗਦੀ ਨੀ
ਸ਼ੀਸ਼ਿਆ ਦਾ ਝੂਮਰ ਲਵਾ
ਦੂੰ ਛੱਤ ਨੂੰ
ਮੇਰਾ ਦਿਲ ਕਰੇ ਦਿਲ
ਦਿਲ ਖਾ ਲਵਾਂ ਮੈ
ਕੋਟੀ ਕੋਟੀ ਪ੍ਰਣਾਮ
ਸ਼ਹੀਦਾਂ ਨੂੰ ਕੁੜੇ
ਜਦੋ ਜਾਗੋ ਵਾਲੇ
ਲੱਗੇ ਗੱਡੀ ਖਿੱਚ ਦਈਦੀ
ਪਿਰ ਟੁੱਟਣ ਨੀ ਦਿੰਦੇ ਉਹ
ਉਮੀਦਾ ਨੂੰ ਕੁੜੇ
ਮੈਨੂੰ ਜਿਆਦਾ ਸੋਹਣ
ਚਿਹਰੇ ਸੋਹਣੇ ਲੱਗਦੇ ਨਹੀ
ਜਦੋ ਪਤਾ ਇੱਥੇ ਨੀ ਕਿਸੇ
ਨੇ ਨਾਲ ਖੜਨਾ
ਇੱਦਾਂ ਦੋਲਤਾ ਤੇ ਸ਼ੋਰਤਾ
ਕਰਾਈ ਜਾਦੀਆਂ ਸਾਨੂੰ
ਵੀ ਕਿ ਨਹੀ ਸੀ ਸੱਚਾ ਪਿਆਰ ਕਰਨਾ
ਇੱਦਾਂ ਦੋਲਤਾ ਤੇ ਸ਼ੋਰਤਾ
ਕਰਾਈ ਜਾਦੀਆਂ ਸਾਨੂੰ
ਵੀ ਕਿ ਨਹੀ ਸੀ ਸੱਚਾ ਪਿਆਰ ਕਰਨਾ

ਓ ਅਸੀ ਕੀ ਕਰਾਗੇ ਨੀ
ਹਵਾ ਚ ਉੱਡ ਕੇ
ਜਿੱਥੇ ਮਾਲਕ ਰੱਖੂਗਾ
ਉਦਾ ਜੀ ਲੈਦੇ ਆ
ਛੱਡ ਪਰਾ ਵੱਡੇ ਵੱਡੇ
ਕੇਫੀਆ ਨੂੰ ਨੀ
ਖੋਖੇ ਤੇ ਖਲੋਕੇ
ਚਾਹ ਪੀ ਲੈਦੇ ਆ
ਬੜਾ ਕੁੱਝ ਮੇੈ ਕਮਾ ਲਿਆ
ਬਣਾ ਲਿਆ ਏ ਨੀ
ਪਰ ਦਿਲ ਕਦੇ ਕੀਤਾ ਨੀ
ਸਟੋਰੀ ਪਾਉਣ ਨੂੰ
ਇੱਕ ਚਿੱਤ ਕਰੇ ਖੋਲ ਕੇ
ਖਜਾਨਾ ਰੱਖ ਦਾ
ਮੈਂ ਆਪ ਵੀ ਨੀ ਚਾਹੁੰਦਾ
ਨਜਰਾ ਚ ਆਉਣ ਨੂੰ
ਕਿਤੇ ਅਗਲੇ ਜਨਮ ਤੇਰੇ
ਤੇ ਨਾ ਆ ਜਵੇ
ਮਾੜੇ ਬੰਦੇ ਨੂੰ ਕਦੇ ਨਾ
ਗੱਲ ਲਾ ਕੇ ਕਰਨਾ
ਇੱਦਾਂ ਦੋਲਤਾ ਤੇ ਸ਼ੋਰਤਾ
ਕਰਾਈ ਜਾਦੀਆਂ ਸਾਨੂੰ
ਵੀ ਕਿ ਨਹੀ ਸੀ ਸੱਚਾ ਪਿਆਰ ਕਰਨਾ
ਇੱਦਾਂ ਦੋਲਤਾ ਤੇ ਸ਼ੋਰਤਾ
ਕਰਾਈ ਜਾਦੀਆਂ ਸਾਨੂੰ
ਵੀ ਕਿ ਨਹੀ ਸੀ ਸੱਚਾ ਪਿਆਰ ਕਰਨਾ

Bucks & Fame Lyrics In English

O Saah Launa Aya Ni Na Sikhya Kadi
Tu Dass Kithe Launa Dah Lah Dinne Aa
Chall Saala Mittran Di Love Language
Ehde Ch Ohna Nu Samjha Dinne Aan
Main Baddiyan Suppan Nu Aya Midh Midh Ke
Tu Kitte Naagne Nikal Jai Na
Jihde Rehnde Mittran Nu Marha Bolde
Ohna Dian Gallan Ch Fisal Jai Na

V-town Diyan Jaillan Vich Yaar Jatt De
Bahar Aye Te Notan Da Meeh Warna
Ehe Tan Daulatan Te Shoratan Karai Jandiyan
Sanu Vi Kihni Si Saccha Pyaar Karna
Ehe Tan Daulatan Te Shoratan Karai Jandiyan
Sanu Vi Kihni Si Saccha Pyaar Karna

Dass(10) Killian Da Tak Kelton Bolda
Mera Jadon Dil Karu Ga Plaza Katt Du
Ikk Motor Banauni Four-ten Lagge Ni
Sheeshian Da Jhoomar Lava Du Chatt Nu

Mera Dil Kare Dil-dil Kha Lavaan Main
Koti Koti Pranaam Shaheedan Nu Kudey
Jadon Jago Wale Laage Gadi Khich Dai Di
Fir Tutan Nahi Dinde Umeedan Nu Kudey

Mainu Zyada Sohne Chehri Sohne Lagde Nahi
Jadon Pata Ithe Ni Kise Naal Khadna
Ehe Tan Daulatan Te Shoratan Karai Jandiyan
Sanu Vi Kihni Si Saccha Pyaar Karna
Ehe Tan Daulatan Te Shoratan Karai Jandiyan
Sanu Vi Kihni Si Saccha Pyaar Karna

Ao Assi Ki Karange Ni Hawa Ch Uddh Ke
Jithe Maalak Rakhuga Oddan Jee Laine An
Chhad Phraan Vadde Vadde Cafean Nu Ni
Khokhe Te Khlo Ke Chaah Pee Laine An

Bada Kujh Main Kama Leya Bana Leya
Par Dil Kade Kita Ni Story Paun Nu
Ikk Chitt Kare Khol Ke Khazana Rakhda
Main Aap Hi Nahi Chahunda Nazaran Ch Aun Nu
Kitte Agle Janam Tere Te Na Ajaave
Marhe Bande Nu Kade Na Gall Lake Karna

Ehe Tan Daulatan Te Shoratan Karai Jandiyan
Sanu Vi Kihni Si Saccha Pyaar Karna
Ehe Tan Daulatan Te Shoratan Karai Jandiyan
Sanu Vi Kihni Si Saccha Pyaar Karna

This is it. Bucks & Fame Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Bucks & Fame Song Info

Singer:Cheema Y
Music By:Gur Sidhu
Written By:Cheema Y
Label:Brown Town Music