Sing along to ਸੁਪਾਰੀ (Supari) by Cheema Y. Find the complete and accurate Punjabi lyrics for the opening track from his hit 2025 album, ‘The Simpsons’. Music by Gur Sidhu.
Album: The Simpsons
ਸੁਪਾਰੀ Lyrics In Punjabi
ਕਹਿੰਦੀ ਚਲਾ ਜਾ ਜੱਟਾਵੇ
ਸਰੀ ਸੇਫ ਨੀ ਤੇਰੇ ਲਈ
ਮੈਂ ਕਿਆ ਕੋਈ ਨਾ
ਰਫਲਾ ਦੇ ਅੱਘ ਚਲੀ
ਪੇਸ਼ ਨਾ ਕਿਸੇ ਦੀ
ਮੈਂ ਕਿਆ ਕੋਈ ਨਾ
ਵਾਈ ਯੂ ਵਾਨਾ ਨੋ
ਅਬਾਟ ਮੀ
ਓਲੀ ਗੋਡ ਜਜ ਮੀ
ਗੋਰੇ ਕਹਿਣ ਪੱਗ ਕਰ
ਕਹਿੰਦੇ ਆ ਪਲਾਟ ਨੀ
ਹੋ ਜੱਟ ਦੀ ਦੀਵਾਨਗੀ ਦਾ
ਉਹਨਾ ਕੋਲੋ ਪੁੱਛੀ
ਜੀਨਾ ਮੇਰਾ ਰੋਟੀਆਂ ਤੇ
ਨਾਂ ਲਿਖਿਆ
ਮੁੜ ਆ ਗਿਆ ਤੇ ਡੱਬਾ
ਚੋ ਕੱਢਣ ਦਿੰਦਾ ਨੀ
ਜੀਨਾ ਮੇਰਾ ਗੋਲੀਆ ਤੇ
ਨਾਂ ਲਿਖਿਆ
ਓ ਆਪਣਾ ਤੂੰ ਰੱਖੀ
ਪਰਬੰਦ ਕਰਕੇ
ਜੰਗ ਦੀ ਮੈਂ ਕਰਨ
ਤਿਆਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
ਮੈਂ ਤਿੰਨ ਚਾਰ ਪਰਚੇ
ਪਵਾਉਣਾ ਚਾਹੁੰਦਾ ਵਾ
ਮੈਂ ਖੁਦ ਦਾ ਵੀ ਜੋਰ
ਅਜਮਾਉਣਾ ਚਾਹੁੰਦਾ ਵਾ
ਮੈਂ ਕਿੰਨੇ ਕੁ ਪਾਣੀ ਚ
ਪਤਾ ਲੱਗਜੂ ਗਾ ਮੈਨੂੰ
ਮੈਂ ਇੱਕ ਵਾਰੀ ਡੁੱਬ ਕੇ
ਜਿਉਣਾ ਚਾਹੁੰਦਾ ਵਾ
ਬੜੀ ਏਕੇ 47 ਦੀ
ਮਾਰ ਸੁਣੀ ਦੀ
ਮੈਂ ਇੱਕ ਵਾਰੀ ਸੀਨੇ
ਉੱਤੇ ਸਹਿਣਾ ਚਾਹੁੰਦਾ ਵਾ
ਮੇਰੇ ਗੈਗਾਂ ਨਾਲ ਰਿਲੇਸ਼ਨ
ਵੀ ਬੜੇ ਗੁੱਡ ਨੇ
ਪਰ ਕਿਸੇ ਨੂੰ ਮੈਂ ਕੋਈ
ਜਿੰਮੇਵਾਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
ਅਸੀ ਨਦੀਆਂ ਪਹਾੜਾਂ
ਚੋ ਨੀ ਲੱਭ ਸ਼ਾਨ ਨੀ
ਅਸੀ ਲੱਭਿਆ ਵੈਰੀ ਨੂੰ
ਬਿੱਲੋ ਗੱਡੀ ਚਾੜ ਕੇ
ਇੱਕ ਪਿੰਡ ਦੀ ਗਰਾਉਡੇ
ਵਾਲੀ ਵਾਲ ਖੇਡਣਾ
ਇੱਕ ਰਿੰਗ ਤੋੜਨਾ ਆ
ਨੀ ਮੈਂ ਡੰਕ ਮਾਰ ਕੇ
ਮੈਨੂੰ ਪੁੱਛ ਤੇਰੀ ਆ ਤੇਰਾ
ਕੀ ਬਣੂਗਾ
ਮੈਂ ਲਾ ਦੂ ਰਫਿਊਜੀ
ਪਾਸਪੋਰਟ ਪਾੜ ਕੇ
ਅਸੀ ਐਵੇ ਕਿਸੇ ਸਿੰਗਰ
ਦੇ ਚੇਲੇ ਨਹੀ ਆ
ਮੌਕਾ ਦੂਜੀ ਵਾਰੀ ਦਈਏ
ਇੰਨੇ ਵਹਿਲੇ ਨਹੀ ਆ
ਸੋਦੇ ਦਿਲਾ ਦੇ ਵੀ ਬਿੱਲੋ
ਦਿਲਾ ਨਾਲ ਹੋਣ ਗੇ
ਉੱਥੇ ਚੱਲਣ ਮੈ ਕੋਈ
ਹੁਸ਼ਿਆਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
ਹੱਥੀ ਠੋਕਣੇ ਆ ਕਿਸੇ
ਨੂੰ ਸੁਪਾਰੀ ਨੀ ਦੇਣੀ
Supari Lyrics In English
Kehndi chala ja jattave
Surrey safe ni tere layi
Main kiya koi na
Raflan de agg chali
Pesh na kise di
Main kiya koi na
Why you wanna know
About me
Only God judge me
Gore kehṇ pagg kar
Kehnde aa plot ni
Ho jatt di deewangi da
Ohna kolo puchhi
Jeena mera rotiyan te
Naa likhiya
Mur aa gaya te dabba
Cho kaddhan dinda ni
Jeena mera goliyan te
Naa likhiya
O apna tu rakhhi
Prabandh karke
Jang di main karan
Tiyaari ni deni
Hathi thokne aa kise
Nu supari ni deni
Hathi thokne aa kise
Nu supari ni deni
Hathi thokne aa kise
Nu supari ni deni
Hathi thokne aa kise
Nu supari ni deni
Main tinn chaar parche
Pavauna chahunda wa
Main khud da vi zor
Azmauna chahunda wa
Main kinne ku paani ch
Pata lagju ga mainu
Main ikk vaari dubb ke
Jiona chahunda wa
Badi AK 47 di
Maar suni di
Main ikk vaari seene
Utte sehna chahunda wa
Mere gangan naal relation
Vi bade good ne
Par kise nu main koi
Zimmedari ni deni
Hathi thokne aa kise
Nu supari ni deni
Hathi thokne aa kise
Nu supari ni deni
Hathi thokne aa kise
Nu supari ni deni
Hathi thokne aa kise
Nu supari ni deni
Asi nadiyan pahadan
Cho ni labh shaan ni
Asi labhiya vairi nu
Billo gaddi chadh ke
Ikk pind di grounde
Wali waal khedna
Ikk ring todna aa
Ni main dunk maar ke
Mainu puchh teri aa tera
Ki banu ga
Main la du refugee
Passport paad ke
Asi aive kise singer
De chele nahi aa
Mauka duji vaari daiye
Inne vehle nahi aa
Sode dila de vi billo
Dila naal hon ge
Utthe challan main koi
Hushiyaari ni deni
Hathi thokne aa kise
Nu supari ni deni
Hathi thokne aa kise
Nu supari ni deni
Hathi thokne aa kise
Nu supari ni deni
Hathi thokne aa kise
Nu supari ni deni
This is it. ਸੁਪਾਰੀSong Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Cheema Y |
| Music By: | Gur Sidhu |
| Label: | Brown Town Music |