ਬੌਸ ਵਾਲਕ (Boss Walk) is New Panjabi song by Nirvair Pannu. Boss Walk song lyrics are written by Jang Dhillon. Music is given by The Boss. Music video starring Jasmine Kaur. and video is released by Juke Dock.
ਬੌਸ ਵਾਲਕ Lyrics In Panjabi
ਓ ਕੱਪੜੇ ਤੇ ਗੱਡੀ ਦਾ ਬ੍ਰੈਂਡ ਹਾਈ ਰੱਖੀਦਾ
ਸਾਰਾ ਦਿਨ ਯਾਰਾਂ ਨਾਲ ਮੇਲਾ ਲਾਈ ਰੱਖੀਦਾ
ਓ ਕੱਪੜੇ ਤੇ ਗੱਡੀ ਦਾ ਬ੍ਰੈਂਡ ਹਾਈ ਰੱਖੀਦਾ
ਸਾਰਾ ਦਿਨ ਯਾਰਾਂ ਨਾਲ ਮੇਲਾ ਲਾਈ ਰੱਖੀਦਾ
ਓ ਭਾਵੇ ਯਾਰੀ ਭਾਵੇ ਬੈਰ
ਮੈਂ ਪੁਗ ਕੇ ਮੁੜ ਦਾ
ਜੱਟ ਮੁੜਦਾ ਨੀ ਕੱਲਾ
ਓ ਮਿੱਤਰਾਂ ਦੀ ਟੌਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
ਓ ਮਿੱਤਰਾਂ ਦੀ ਟੌਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
ਓ ਰੱਖਦੇ natural ਮੁੱਛਾਂ ਕਦੇ ਕੁੰਡਲ ਪਵਾਏ ਨੀ
ਕੁੜਤੇ ਪਜਾਮੇ ਕੱਲੇ ਭੋਗਾਂ ਲਈ ਸਿਵਾਏ ਨੀ
ਓ ਰੱਖਦੇ natural ਮੁੱਛਾਂ ਕਦੇ ਕੁੰਡਲ ਪਵਾਏ ਨੀ
ਕੁੜਤੇ ਪਜਾਮੇ ਕੱਲੇ ਭੋਗਾਂ ਲਈ ਸਿਵਾਏ ਨੀ
ਓ ਝਾਕ ਪੈਂਟ ਪਜਾਮੇ ਨਾਲ ਕਿ ਟੰਗਿਆ
ਓ ਦੇਖੀ ਕੁੜਤੇ ਨਾ ਕੱਲਾ
ਓ ਮਿੱਤਰਾਂ ਦੀ ਟੌਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
ਓ ਮਿੱਤਰਾਂ ਦੀ ਟੌਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
ਓ ਬਾਂਸਾ ਜਿੱਡਾ ਕਦ ਤੇ ਜਵਾਨੀ ਚੜ੍ਹੀ ਲੋਹੜੇ ਦੀ
ਰੱਖੀ ਆ ਵੇ ਸ਼ੇਰੀ ਘਰੇ ਕਲੇ ਘੰਟੇ ਘੋੜੇ ਦੀ
ਓ ਬਾਂਸਾ ਜਿੱਡਾ ਕਦ ਤੇ ਜਵਾਨੀ ਚੜ੍ਹੀ ਲੋਹੜੇ ਦੀ
ਰੱਖੀ ਆ ਵੇ ਸ਼ੇਰੀ ਘਰੇ ਕਲੇ ਘੰਟੇ ਘੋੜੇ ਦੀ
ਓ ਛੇੜੀ ਜੱਟ ਨੂੰ ਸ਼ਰੀਰ ਚੋ ਕਰੰਟ ਨਿਕਲੂ
ਓ ਚੋਂਦਾ ਮੁੜਕਾ ਨੀ ਕੱਲਾ
ਓ ਮਿੱਤਰਾਂ ਦੀ ਟੌਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
ਓ ਮਿੱਤਰਾਂ ਦੀ ਟੌਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
ਹੋ ਰਾਜਾ ਸ਼ਾਹੀ ਜ਼ਿੰਦਗੀ ਤੇ ਬਾਦਸ਼ਾਹ ਏ ਨੀਤ ਬਈ
ਢਿੱਲੋਂ ਦੀ ਕਲਮ ਮੂਹਰੇ ਤੈਰਦੀ ਆ ਗੀਤ ਬਈ
ਹੋ ਰਾਜਾ ਸ਼ਾਹੀ ਜ਼ਿੰਦਗੀ ਤੇ ਬਾਦਸ਼ਾਹ ਏ ਨੀਤ ਬਈ
ਢਿੱਲੋਂ ਦੀ ਕਲਮ ਮੂਹਰੇ ਤੈਰਦੀ ਆ ਗੀਤ ਬਈ
ਓ ਜਿਵੇ ਨਹਿਰਾਂ ਵਿਚ ਖੇਤਾਂ ਦੀ ਪਿਆਸ ਰੁੜ੍ਹਦੀ
ਓ ਪਾਣੀ ਰੁੜਦਾ ਨੀ ਕੱਲਾ
ਓ ਮਿੱਤਰਾਂ ਦੀ ਟੌਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
ਓ ਮਿੱਤਰਾਂ ਦੀ ਟੌਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
Boss Walk Lyrics In English
Oh Kapde Te Gaddi Da Brand High Rakhida
Sara Din Yaara Naal Mela Layi Rakhida
Oh Kapde Te Gaddi Da Brand High Rakhida
Sara Din Yaara Naal Mela Layi Rakhida
Oh Bhave Yaari Bhave Vair
Main Puga Ke Mud’da
Jatt Mud’da Ni Kalla
Oh Mitraan Di Taur Naal Shehar Turda
Oye Jatt Turda Ni Kalla
Oh Mitraan Di Taur Naal Shehar Turda
Oye Jatt Turda Ni Kalla
The Boss!
Ho Rakha Natural Mucha Kade Kundal Pawaye Ni
Kurte Pajame Kalle Bhoga Layi Siwaye Ni
Ho Rakha Natural Moocha Kade Kundal Pavaye Ni
Kurte Pazame Kalle Bhoga Layi Siwaye Ni
Oh Jhak Pant Pajame Naal Ki Tangeya
Oh Dekhi Kurta Na Kalla
Oh Mitraan Di Taur Naal Shehar Turda
Oye Jatt Turda Ni Kalla
Oh Mitraan Di Taur Naal Shehar Turda
Oye Jatt Turda Ni Kalla
Oh Baans Jidda Kad Te Jawani Chadhi Lohde Di
Rakhi Aa Ve Sheri Ghare Kale Ghante Ghode Di
Oh Baans Jidda Jatt Te Jawani Chadhi Lohde Di
Rakhi Aa Ve Sheri Ghare Kale Ghante Ghode Di
Oh Chedi Jatt Nu Shareer Cho Current Niklu
Oh Chaunda Mudka Ni Kalla
Oh Mitraan Di Taur Naal Shehar Turda
Oye Jatt Turda Ni Kalla
Oh Mitraan Di Taur Naal Shehar Turda
Oye Jatt Turda Ni Kalla
Ho Raja Shahi Zindagi Te Badshah Ae Niyat Bhai
Dhillon Di Kalam Muhre Tairde Aa Geet Bhai
Ho Raja Shahi Zindagi Te Badshah Ae Niyat Bhai
Dhillon Di Kalam Muhre Tairde Aa Geet Niyat
Oh Jiven Nehara Wich Kheta Di Pyaas Ruldi
Oh Pani Rulda Ni Kalla
Oh Mitraan Di Taur Naal Shehar Turda
Oye Jatt Turda Ni Kalla
Oh Mitraan Di Taur Naal Shehar Turda
Oye Jatt Turda Ni Kalla
This is it. Boss Walk Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Song: | Boss Walk |
Singer(s): | Nirvair Pannu |
Musician(s): | The Boss |
Lyricist(s): | Jang Dhillon |
Cast: | Nirvair Pannu, Jasmine Kaur |
Label(©): | Juke Dock |