Bonus Song Lyrics By Gippy Grewal New 2021

Bonus song Limited Edition 2009 Re-Heated Single Track Punjabi Song By Gippy Grewal From Album Limited Edition 2009 ReHeated. The music and lyrics for this song were composed by Bhinda Aujla. A Limited Edition 2009 Re-Heated MP3 Song has been released under the Music Label of Humble Music on 28/07/2021 in Single Track Album category.

Bonus Lyrics In Punjabi

ਹੋ ਜੱਟਾ ਦੇ ਆ ਮੁੰਡੇ
ਬਸ ਦਸਮੀ ਹੀ ਪਾਸ ਕੀਤੀ ਆ
ਮੋਟਰਾਂ ਤੇ ਬੈਠ ਬੈਠ
ਬੜੀ ਦਾਰੂ ਪੀਤੀ ਆ
ਕੇਹੜਾ ਓਥੇ ਲੱਗਣਾ ਸੀ DC ਪੜ ਕੇ
ਆਗੇ ਆਸਟ੍ਰੇਲੀਆ ਜਹਾਜ ਚੜ ਕੇ

ਹੋ ਜੱਟਾ ਦੇ ਆ ਮੁੰਡੇ
ਬਸ ਦਸਮੀ ਹੀ ਪਾਸ ਕੀਤੀ ਆ
ਮੋਟਰਾਂ ਤੇ ਬੈਠ ਬੈਠ
ਬੜੀ ਦਾਰੂ ਪੀਤੀ ਆ
ਕੇਹੜਾ ਓਥੇ ਲੱਗਣਾ ਸੀ DC ਪੜ ਕੇ
ਆਗੇ ਆਸਟ੍ਰੇਲੀਆ ਜਹਾਜ ਚੜ ਕੇ

ਮੈਲਬੌਰਨ ਟੈਕਸੀ ਚੋਲੋਨ ਲੱਗ ਪਏ
ਸੜਕਾਂ ਤੇ ਡਾਲਰ ਕਮਾਨ ਲੱਗ ਪਏ
ਐਥੇ ਮੌਜ ਲੁਟਦੇ ਆ ਵੀਕਐਂਡ ਨੂੰ
ਤਾਂਹ ਵੀ ਦਿਲ ਚੰਦਰਾ ਨਾ ਭੂਲੇ ਪਿੰਡ ਨੂੰ
ਖੁਲ੍ਹਾ ਜਗਦੇਵ ਐਥੇ ਪੀਣ ਖਾਣ ਨੂੰ
ਤਾਂਹ ਵੀ ਚਿੱਤ ਕਾਲਾ ਪਵੇ ਦੇਸ਼ ਜਾਣ ਲਈ

ਮੇਰੀ ਚਲੇ ਦੇਦਾ ਜਵਾਬ ਸਾਬ ਨੂੰ
ਬਟੋ ਬੱਟੀ ਭੱਜ ਜਾ ਪੰਜਾਬ ਨੂੰ
ਮੇਰੀ ਚਲੇ ਦੇਦਾ ਜਵਾਬ ਸਾਬ ਨੂੰ
ਬਟੋ ਬੱਟੀ ਭੱਜ ਜਾ ਪੰਜਾਬ ਨੂੰ
ਮੇਰੀ ਚਲੇ ਦੇਦਾ ਜਵਾਬ ਸਾਬ ਨੂੰ
ਬਟੋ ਬੱਟੀ ਭੱਜ ਜਾ ਪੰਜਾਬ ਨੂੰ

ਚੰਗੀ ਜੋਬ ਉੱਤੇ ਜਦੋ ਹੋ ਗਏ ਫਿੱਟ ਬਈ
ਹੋਲੀ ਹੋਲੀ ਹੋਜੂ ਆਪਿ ਕੰਮ ਸੈੱਟ ਬਈ
ਗੋਰਿਆਂ ਨਾਲ ਲਾਉਣੀ ਫੇਰ ਯਾਰੀ ਜੱਟ ਨੇ
ਲੈਣੀ ਲਾਲ ਰੰਗ ਦੀ ਫਰਾਰੀ ਜੱਟ ਨੇ

ਹੋ ਬਾਪੂ ਦੀ ਵੀ ਮੁੱਛ ਦਾ ਖਿਆਲ ਰੱਖਣਾ
ਇੰਡੀਆ ਦਾ ਸਾਬੋ ਸਾਬ ਨਾਲੋਂ ਨਾਲ ਰੱਖਣਾ
ਹੋ ਕਰ ਦੇਣਾ ਪਿੰਡ ਸੀਨ ਜੱਟ ਨੇ
ਲੈਣੀ ਨਾਲ ਲੱਗਦੀ ਜ਼ਮੀਨ ਜੱਟ ਨੇ
ਹੋ ਬਾਪੂ ਲੈ ਕੇ ਘੁੰਮੂ ਬਸਕੁਆ ਜੇਬ ਨੂੰ
ਗਿਪੀ ਓਦੋ ਖੁਸ਼ੀ ਹੋਣੀ ਜਗਦੇਵ ਨੂੰ
ਗਿਪੀ ਓਦੋ ਖੁਸ਼ੀ ਹੋਣੀ ਜਗਦੇਵ ਨੂੰ

ਹੋ ਆਖ ਦੇ ਸ਼ਰੀਕ ਮੁੰਡਾ ਗਿਆ ਬਾਹਰ ਨੂੰ
ਦੋ ਸਾਲ ਲੱਗਣੇ ਆ PR ਨੂੰ
ਡਾਲਰਾਂ ਦਾ ਮੀ ਦੇਖੀ
ਫੇਰ ਬਰਦਾ ਪਿੰਡ ਆਕੇ ਕੋਠੀ ਪਾਉ ਗਾ ਪ੍ਰਰਰ ਨੂੰ

ਮੁੱਛ ਖੜ੍ਹੀ ਹੋਣੀ ਜਗਦੇਵ ਜੱਟ ਦੀ
ਇਕ ਖੂੰਜੇ ਗੈਰਾਜ ਵੀ ਪਾਉਣਾ ਕਾਰ ਨੂੰ
ਮੁੱਛ ਖੜ੍ਹੀ ਹੋਣੀ ਜਗਦੇਵ ਜੱਟ ਦੀ
ਇਕ ਖੂੰਜੇ ਗੈਰਾਜ ਵੀ ਪਾਉਣਾ ਕਾਰ ਨੂੰ
ਮੈ ਕਿਹਾ ਮੁੱਛ ਖੜ੍ਹੀ ਹੋਣੀ ਜਗਦੇਵ ਜੱਟ ਦੀ
ਇਕ ਖੂੰਜੇ ਗੈਰਾਜ ਵੀ ਪਾਉਣਾ ਕਾਰ ਨੂੰ

ਹੋ ਜੱਟਾ ਦੇ ਆ ਮੁੰਡੇ
ਬਸ ਦਸਮੀ ਹੀ ਕੀਤੀ ਆ
ਮੋਟਰਾਂ ਤੇ ਬੈਠ ਬੈਠ
ਬੜੀ ਦਾਰੂ ਪੀਤੀ ਆ

ਹੋ ਜੱਟਾ ਦੇ ਆ ਮੁੰਡੇ
ਬਸ ਦਸਮੀ ਹੀ ਕੀਤੀ ਆ
ਮੋਟਰਾਂ ਤੇ ਬੈਠ ਬੈਠ
ਬੜੀ ਦਾਰੂ ਪੀਤੀ ਆ

ਭਿੰਦਾ ਔਜਲਾ

Bonus Lyrics In English

Ho Jatta De Aa Munde
Bas Dasmi Hi Kiti Aa
Motran Te Baith Baith
Barhi Daru Peeti Aa
Keda Othe Lagna Si DC Paad Ke
Aage Australia Jahaj Chad Ke

Jatta De Aa Munde
Bas Dasmi Hi Kiti Aa
Motran Te Baith Baith
Barhi Daru Peeti Aa
Keda Othe Lagna Si DC Paad Ke
Aage Australia Jahaj Chad Ke

Melbourne Taxi ChalonLag Paye
Sadkan Te Dollar Kamon Lag Paye
Eithe Moj Lutde Aa Weekend Nu
Tanh Vi Dil Chandra Na Bhule Pind Nu
Khula Jagdev, Eithe Peen Khaan Lai
Tanh Vi Chit Kaal Pave Desh Jan Layi

Meri chale deda jwab saab nu
Bato bati bhaj ja punjab nu
Meri chale deda jwab saab nu
Bato bati bhaj ja punjab nu
Meri chale deda jwab saab nu
Bato bati bhaj ja punjab nu

Changi job utte jdo ho gaye fit bai
Holi holi hoju api kam set bai
Goriyan nal launi fer yarri jatt ne
Lani laal rang di ferrari jatt ne

Ho bapu di ve much da khyal rakhna
India da sabo sab nalo nal rakhna
Ho kar dena pind seen jatt ne
Laini nal lagmi zammen jatt ne
Ho bapu la ke ghumu baskua jeb nu
Gippy odo kushi honi jegdev nu
Gippy odo kushi honi jegdev nu

Ho akh de shreek munda geya bahar nu
2 sal lagne aa PR nu
Dollar da mee bekhi
Feer barda pind ake kothi payo ga prarr nu

Much khari huni jagdev jatt di
Ek khunje garage v pauna car nu
Much khari huni jagdev jatt di
Ek khunje garage v pauna car nu
Ma keha Much khari huni jagdev jatt di
Ek khunje garage v pauna car nu

Ho Jatta De Aa Munde
Bas Dasmi Hi Kiti Aa
Motran Te Baith Baith
Barhi Daru Peeti Aa

Oe Motran Te Baith Baith
Barhi Daru Peeti Aa
Oe Motran Te Baith Baith
Barhi Daru Peeti Aa

Bhinda aujla

This is the end of Bonus Song Lyrics. if you find any mistake then let us known by filing the contact us form with correct Lyrics. And Also Feedback Form.


Song – Bonus track from Limited Edition 2009 ReHeated
Singer – Gippy Grewal
Lyrics – Jagdev Maan
Music – Bhinda Aujla
Editing – Clap Studioz
Online Promotion – Bull 18