Aadat Ve Song Lyrics By Ninja Latest 2021

ਆਦਤ ਵੇ Aadat Ve Lyrics Vivi has written and sang the Punjabi lyrics. The music video for this song was directed by Team DG and features Ninja and Aditi.

ਆਦਤ ਵੇ Lyrics In Punjabi

ਖੁਦ ਨੂੰ ਖੋ ਕੇ ਮੇਰੇ ਤੋਂ
ਸੌਂਪ ਗਿਆ ਤੂੰ ਗੈਰਾਂ ਨੂੰ
ਅੱਜ ਵੀ ਤਰਸਾਂ ਮੇਰੀਆਂ ਰਾਹਵਾਂ
ਤਰਸਾਂ ਤੇਰੇਆਂ ਪੈਰਾਂ ਨੂੰ

ਲੱਖ ਖੁਸ਼ ਹਾਲ ਨਾਲ ਓਹਦੇ
ਨਾ ਚੈਨ ਮੇਰੇ ਦਿਲ ਨੂੰ
ਪਰ ਤੂੰ ਕਿਉਂ ਸਮਝੇ ਨਾ
ਇਸ ਦਿਲ ਦੀ ਤੜਪਾਂ ਨੂੰ

ਆਦਤ ਵੇ ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛੱਡ ਨਾ ਐ ਛੱਡ ਦੀ ਨਾ
ਭਾਵੇਂ ਛੱਡ ਗਏ ਤੂੰ ਮੈਨੂੰ

ਆਦਤ ਵੇ ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛੱਡ ਨਾ ਐ ਛੱਡ ਦੀ ਨਾ
ਭਾਵੇਂ ਛੱਡ ਗਏ ਤੂੰ ਮੈਨੂੰ

ਓਹਦੇ ਨਾਲ ਗੱਲਾਂ ਕਰਦੀ ਹਾਏ
ਮੈਂ ਬੋਲਾਂ ਤੇਰੀਆਂ ਬਾਤਾਂ ਨੂੰ
ਜੋ ਸੁਪਨੇ ਦੇਖੇ ਕੱਠੇ ਨੇ
ਹਾਏ ਖੁਦ ਨਾਲ ਫੋਲਾਂ ਰਾਤਾਂ ਨੂੰ

ਅਲਫਾਜ਼ ਮੇਰੇ ਚੁੱਪ ਭਾਵੇਂ
ਕਿੰਝ ਰੋਕਾਂ ਅੱਖਾਂ ਨੂੰ
ਜਦ ਤੂੰ ਹੀ ਨਾ ਕੋਲ ਮੇਰੇ
ਕਰਨਾ ਕਿ ਲੱਖਾਂ ਨੂੰ

ਆਦਤ ਵੇ ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛੱਡ ਨਾ ਐ ਛੱਡ ਦੀ ਨਾ
ਭਾਵੇਂ ਛੱਡ ਗਏ ਤੂੰ ਮੈਨੂੰ

ਆਦਤ ਵੇ ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛੱਡ ਨਾ ਐ ਛੱਡ ਦੀ ਨਾ
ਭਾਵੇਂ ਛੱਡ ਗਏ ਤੂੰ ਮੈਨੂੰ

ਮੈਨੂੰ ਭੁੱਲਦੇ ਨਹੀਂ ਉਹ ਇਕ ਇਕ ਪਲ
ਜੋ ਨਾਲ ਬਿਤਾਏ ਤੇਰੇ ਨੇ
ਤੇਰੀ ਯਾਦਾਂ ਵਾਲੇ ਘੇਰੇ ਤਾਂ
ਮੇਰੇ ਹੁਣ ਵੀ ਚਾਰ ਚੁਪੇਰੇ ਨੇ

ਮੈਂ ਤੈਨੂੰ ਨਾ ਭੁੱਲ ਪਾਈ
ਭਾਵੇਂ ਭੁੱਲ ਜਾਵਾਂ ਸਬ ਨੂੰ
ਤੇਰੇ ਨਾਲ ਹੀ ਨਾ ਰਹਿ ਪਾਈ
ਹੁਣ ਕੋਸਾਂ ਮੈਂ ਰੱਬ ਨੂੰ

ਆਦਤ ਵੇ ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛੱਡ ਨਾ ਐ ਛੱਡ ਦੀ ਨਾ
ਭਾਵੇਂ ਛੱਡ ਗਏ ਤੂੰ ਮੈਨੂੰ

ਆਦਤ ਵੇ ਆਦਤ ਵੇ
ਤੇਰੀ ਪੈ ਗਈ ਸੀ ਮੈਨੂੰ
ਛੱਡ ਨਾ ਐ ਛੱਡ ਦੀ ਨਾ
ਭਾਵੇਂ ਛੱਡ ਗਏ ਤੂੰ ਮੈਨੂੰ

Aadat Ve Lyrics In English

Khud nu kho ke mere ton
Saunp gaya tu gairan nu
Ajj vi tarsan meriyan raahwan
Tarsan tereyan pairan nu

Lakh khush haan naal ohde
Naa chain mere dil nu
Par tu kyon samjhe na
Iss dil di tadpan nu

Aadat ve, aadat ve
Teri pai gayi si mainu
Chhad’di na ae chhad’di na
Bhavein chhad gaya tu mainu

Aadat ve, aadat ve
Teri pai gayi si mainu
Chhad’di na ae chhad’di na
Bhavein chhad gaya tu mainu

Ohde naal gallan kardi haaye
Main bolan teriyan baatan nu
Jo supne dekhe katheya ne
Haaye khud naal folan raatan nu

Alfaz mere chup bhavein
Kinjh rokan ankhan nu
Jadd tu hi na kol mere
Karna ki lakhan nu

Adat ve, adat ve
Teri pai gayi si mainu
Chhad’di na ae chhad’di na
Bhavein chhad gaya tu mainu

Aadat ve, aadat ve
Teri pai gayi si mainu
Chhad’di na ae chhad’di na
Bhavein chhad gaya tu mainu

Mainu bhullde nai oh ik ik pal
Jo naal bitaaye tere ne
Teri yaadan wale ghere taan
Mere hun vi char chuphere ne

Main tainu na bhull paayi
Bhavein bhull jawaan sab nu
Tere naal hi na reh paayi
Hun kosan main rab nu

Adat ve, adat ve
Teri pai gayi si mainu
Chhad’di na ae chhad’di na
Bhavein chhad gaya tu mainu

Adat ve, adat ve
Teri pai gayi si mainu
Chhad’di na ae chhad’di na
Bhavein chhad gaya tu mainu

Written by: Vivi

This is the end of this Song Lyrics. if you find any mistake then let us known by filing the contact us form with correct Lyrics. And Also Feedback Form.


SONG INFO

SingerNinja
LyricistVivi
MusicGaurav Dev, Kartik Dev
DirectorTeam DG
CastNinja, Aditi Sharma
LanguagePunjabi
Director Of PhotographyVikcee
Music LabelGringo Entertainments