Boli Lyrics by Karan Aujla 2021

Boli (Guns Up) song sung by Karan Aujla is latest Punjabi song from BacTHAfucUP and Music is given by Tru Skool. This song lyrics also written by Karan Aujla.

Album: Bathafu*Up

ਬੋਲੀ Lyrics In Punjabi

ਹੋ ਇਕ ਗੇੜਾ ਗਿੱਧੇ ਵਿਚ ਮਾਰ ਨਖਰੋ
ਕੱਡੂ ਤੇਰਾ ਯਾਰ ਫੇਰ ਚਾਰ ਨਖਰੋ

ਹੋ ਇਕ ਗੇੜਾ ਗਿੱਧੇ ਵਿਚ ਮਾਰ ਨਖਰੋ
ਕੱਡੂ ਤੇਰਾ ਯਾਰ ਫੇਰ ਚਾਰ ਨਖਰੋ
ਤੇਰੇ ਉੱਤੋਂ ਦੇਣੀ ਅੱਜ ਵਾਰ ਨਖਰੋ
ਗੁੱਟ ਨੂੰ ਨਵੀ ਆ ਤੈਨੂੰ ਰੋਲ਼ੀਏ ਪਾਉਣ ਨੂੰ

ਹੋ ਨੱਚਣੇ ਆਲੀ ਤਾਂ ਕੇਰਾ ਬਣ
ਗੋਰੀਏ
ਨੀ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ
ਹੋ ਨੱਚਣੇ ਆਲੀ ਤਾਂ ਕੇਰਾ ਬਣ
ਗੋਰੀਏ
ਨੀ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ

ਹੋ ਫੋਟੋਆਂ ਨਚਾਉਣ ਨੂੰ ਨੀ ਬੰਨੇ
ਲੱਕ ਤੇ
ਰਹਿਣੇ ਆਂ ਚਲਾਉਂਦੇ ਕੁੜੇ ਤਾਂ ਹੀ
ਰੱਖਿਆ
ਅੱਗੇ ਤਾਂ ਮੈਂ ਬਾਹਲੀ ਘੱਟ
ਪੀਂਦਾ ਗੋਰੀਏ
ਨੀ ਅੱਜ ਕੁੜੇ ਬੋਤਲਾਂ ਨੇ ਦੋ ਪੱਕੀਆਂ

ਹੋ ਗੜਦੀ ਗੜਦੀ ਗੜਦੀ
ਹੋ ਗੜਦੀ ਗੜਦੀ ਗੜਦੀ

ਨੀ ਸੋਹਣੀਏ tru skool ਨਾਲ
ਤੇਰਾ ਔਜਲਾ ਫਿਰਦਾ ਡਰ ਗੀ
ਨੀ ਸੂਟ ਤੰਗ ਤੰਗ ਗੋਰੀਏ
ਓਏ ਹੋਏ ਹੋਏ
ਨੀ ਸੂਟ ਤੰਗ ਤੰਗ ਗੋਰੀਏ
ਤੇਰਾ ਬਰਮਿੰਘਮ ਦਾ ਦਰਜੀ
ਨੀ ਲੰਡਨ ਚ ਕੋਠੀ ਜੱਟ ਦੀ

ਕੋਠੀ ਜੱਟ ਦੀ
ਨੀ ਕੁੜੇ ਘਰ ਨੂੰ ਆ ਜੀ ਜੱਦ ਮਰਜੀ
ਨੀ ਲੰਡਨ ਚ ਕੋਠੀ ਜੱਟ ਦੀ

ਘਰ ਨੂੰ ਆ ਜੀ ਮਰਜ਼ੀ
ਨੀ ਲੰਡਨ ਚ ਕੋਠੀ ਜੱਟ ਦੀ
ਹੋ ਤੇਰਾ ਲੱਕ ਦੂਜੀ ਤੇ ਪਚਾਉ ਗੋਰੀਏ
ਨੀ ਅਜੇ ਪਹਿਲੀ ਬੋਤਲ ਹੀ ਖੋਲੀ ਪਾਉਣ ਨੂੰ

ਹੋ ਨੱਚਣੇ ਆਲੀ ਤਾਂ ਕੇਰਾ ਬਣ
ਗੋਰੀਏ
ਨੀ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ
ਹੋ ਨੱਚਣੇ ਆਲੀ ਤਾਂ ਕੇਰਾ ਬਣ
ਗੋਰੀਏ
ਨੀ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ
ਹੋ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ

ਹੋ ਤੇਰੇਆਂ ਪੈਰਾਂ ਦੇ ਵਿਚ ਚੁਭੇ
ਧਰਤੀ
ਨੀ ਬਾਹਲੀ ਹੋ ਗਈ ਸੌਲ ਜਾਕੇ ਪਾਰਲਰ
ਕੁੜੇ
ਕੱਢ ਕੇ ਫਲੋਰ ਤੇ ਬਿਛਾ ਦੂ ਤੇਰੇ
ਲਈ
ਨੀ ਜੇਬ ਚ ਅਮਰੀਕਾ ਵਾਲੇ ਡਾਲਰ ਕੁੜੇ

ਹੋ ਤੇਰੀਆਂ ਫਰੈਂਡਾਂ ਨਾਲ ਝੂਮਰ
ਕੁੜੇ
ਨੀ ਕਾਹਲੀ ਯਾਰਾਂ ਬੈਲਿਆਂ ਦੀ ਟੋਲੀ ਪਾਉਣ ਨੂੰ

ਹੋ ਨੱਚਣੇ ਆਲੀ ਤਾਂ ਕੇਰਾ ਬਣ
ਗੋਰੀਏ
ਨੀ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ
ਹੋ ਨੱਚਣੇ ਆਲੀ ਤਾਂ ਕੇਰਾ ਬਣ
ਗੋਰੀਏ
ਨੀ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ
ਹੋ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ

ਹੋ ਮੱਥੇ ਉੱਤੇ ਸੱਗੀ ਫੁੱਲ ਲਾਈ
ਫਿਰਦੀ
ਨੀ ਗੱਲ ਚ ਤਵੀਤ ਵੀ ਮੈਂ ਪਾ ਦੂ
ਗੋਰੀਏ
ਆਈ ਉੱਤੇ ਆ ਗਿਆ ਨੀ ਤੇਰਾ ਔਜਲਾ
ਝਾਂਜਰ ਵੀ ਰਾਉਂਦਾ ਦੀ ਬਣਾ ਦੂ
ਗੋਰੀਏ

ਹੋ ਪਾਵੇ ਪਾਵੇ ਪਾਵੇ
ਪਾਵੇ ਪਾਵੇ ਪਾਵੇ
ਨੀ ਸਾਰਾ ਕੁਝ ਹੂੰਜੈ ਗੋਰੀਏ
ਨੀ ਮੁੰਡਾ ਵਾਂਗ ਬਰੋਲਾ ਆਏ

ਨੀ ਘਰੇ ਪਿਆ GUCCI, ਲਵ
ਘਰੇ ਪਿਆ GUCCI, ਲਵ
ਨੀ ਤਾਂ ਵੀ ਕੁੜਤਾ ਪਜਾਮਾ ਪਾਵੇ

ਨੀ ਹੋਰ ਨਾ ਕੋਈ ਵੈਲ ਜੱਟ ਨੂੰ
ਵੈਲ ਜੱਟ ਨੂੰ
ਨੀ ਬੱਸ ਚਾਹ ਨਾਲ ਨਾਗਨੀ ਖਾਵੇ

ਨੀ ਹੋਰ ਨਾ ਕੋਈ ਵੈਲ ਜੱਟ ਨੂੰ
ਵੈਲ ਜੱਟ ਨੂੰ
ਨੀ ਬੱਸ ਚਾਹ ਨਾਲ ਨਾਗਨੀ ਖਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂੰ

ਹੋ ਦੇਖ ਲੀ ਰਕਾਨੇ ਅੱਜ ਪੈਂਦਾ
ਭੰਗੜਾ
ਨੀ ਤਾਂ ਹੀ ਤਾਂ ਮੰਗਿਆ ਕੁੜੇ ਢੋਲੀ
ਪਾਉਣ ਨੂੰ

ਹੋ ਨੱਚਣੇ ਆਲੀ ਤਾਂ ਕੇਰਾ ਬਣ
ਗੋਰੀਏ
ਨੀ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ
ਹੋ ਨੱਚਣੇ ਆਲੀ ਤਾਂ ਕੇਰਾ ਬਣ
ਗੋਰੀਏ
ਨੀ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ
ਹੋ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ

ਹੋ ਨੱਚਣੇ ਆਲੀ ਤਾਂ ਕੇਰਾ ਬਣ
ਗੋਰੀਏ
ਨੀ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ
ਹੋ ਰੇਡੀ ਆ ਬੰਦੂਕ ਮੇਰੀ ਬੋਲੀ ਪਾਉਣ
ਨੂੰ

Boli Lyrics In English

Ho ik gehda gidde vich maar nakhro
Kadu tera yaar fire char nakhro

Ho ik gehda gidde vich maar nakhro
Kadu tera yaar fire char nakhro
Phere utto deni aaj vaar nakhro
Gut nu navi aa tainu Rollie paun nu

Ho nachne aali taan kehra ban goriye
Ni ready aa bandook meri boli paun nu

Ho nachne aali taan kehra ban goriye
Ni ready aa bandook meri boli paun nu
Ho photoan nachaun nu ni banne lakk te
Rehne aan chalunde kude taan hi rakhi aan
Aagge taan main baahli ghat peenda goriye
Ni aaj kude botlan ne do pakkiyan

Ho gad’di gaddi gad’di
Ho gad’di gaddi gad’di

Ni sohniye ‘Tru Skool naal
Tera Aujla phirda darr gi
Ni suit tangg tangg goriye
Oye hoye hoye
Ni suit tangg tangg goriye
Tera Birmingham da darji
Ni London ch kothi jatt di

Kothi jatt di
Ni kude ghar nu aa ji jadd marzi
Ni London ch kothi jatt di

Ghar nu aa ji jadd marzi
Ni London ch kothi jatt di
Ho tera lakk dooji te bachau goriye
Ni aje pehli bottle hi kholi paaun nu

Ho nachne aali taan kehra ban goriye
Ni ready aa bandook meri boli paun nu
Ho nachne aali taan kehra ban goriye
Ni ready aa bandook meri boli paun nu
Ho ready aa bandook meri boli paun nu

Ho tereyan pairan de wich chubhe dharti
Ni bahli ho gayi soul jaake parlour kude
Kad ke floor te bichha doon tere layi
Ni jeb ch America wale dollar kude

Ho teriyan friendan naal jhumar kude
Ni kahli yaaran bailiyan di toli paun nu

Ho nachne aali taan kehra ban goriye
Ni ready aa bandook meri boli paun nu
Ho ready aa bandook meri boli paun nu

Ho mathe utte saggi phull laayi phirdi
Ni gall ch taveet vi main paa doon goriye
Aayi utte aa gaya ni tera Aujla
Jhanjar vi raunda di bana doon goriye

Ho paave paave paave
Paave paave paave
Ni saara kujh hunje goriye
Ni munda wang barola aaye

Ni ghare peya Gucci LV
Ghare peya Gucci LV
Ni taan vi kurta pajama paave

Ni hor na koi vail jatt nu
Vail jatt nu
Ni bas chah naal naagni khave

Ni hor na koi vail jatt nu
Vail jatt nu
Ni bas chah naal naagni khave
Ni hor na koi vail jatt nu

Ho dekh li rakane aaj painda bhangra
Ni taan hi taan mangaya kude dholi paun nu

Ho nachne aali taan kehra ban goriye
Ni ready aa bandook meri bole paun nu
Ho nachne aali taan kehra ban goriye
Ni ready aa bandook meri bole paun nu

Ho nachne aali taan kehra ban goriye
Ni ready aa bandook meri bole paun nu
Ho ready aa bandook meri bole paun nu

This is it. Boli Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail
Lyrics by: Karan Aujla
Singer: Karan Aujla
Composer: Tru Skool

Leave a Comment