Biography Lyrics Lyrics by Simar Dorraha ft Ishikaa Sehgall is the most recent Punjabi song with songs supplied by the singer himself. Biography song lyrics are also written by Simar Dorraha.
Biography Lyrics In Punjabi
ਤੂੰ ਆਵਾਰਾ ਤੂੰ ਝੱਲਾ ਐ
ਹਾਂ ਆਪਣੇ ਵਰਗੇ ਕੱਲਾ ਐ
ਮਿਸਸਿੰਘ ਇਨ the ਹੋਉਸ
ਤੂੰ ਆਵਾਰਾ ਤੂੰ ਝੱਲਾ ਐ
ਹਾਂ ਆਪਣੇ ਵਰਗੇ ਕੱਲਾ ਐ
ਆਪਣੇ ਰਾਹਾਂ ਵਰਗੇ ਕੱਲਾ ਐ
ਜਾ ਮੋੜਿਆ ਹੋਇਆ ਛੱਲਾ ਐ
ਬਣਦੀ ਤੇਰੀ ਜਗਾਹ ਜਿਹੀ
ਵੇ ਤੂੰ ਕੱਦ ਮੱਲੇ ਗਾ
ਦੁਨੀਆਂ ਸਾਰੀ ਹਿੱਟ ਹੋ ਗਈ ਵੇ
ਸਿਮਰ ਤੂੰ ਕਦੋਂ ਚੱਲੇ ਗਾ ਯਾਰ
ਮੈਂ ਕਿ ਆਂ ਕਿੰਨੇ ਜੋਗਾ
ਕਦੇ ਗੀਤਾਂ ਚ ਨੀ ਦੱਸਿਆ
appericiate ਕਿੱਤਾ ਕਿਸੇ ਤੇ ਨੀ ਹੱਸਿਆ
ਬਦਮਾਸ਼ੀ ਕਿੱਤੀ ਬੜੀ ਲੜਿਆ ਵੀ ਬਹੁਤ ਆਂ
ਮਾਂ ਦਾ ਸੀ ਸੁਪਨਾ ਤਾਂ ਪੜ੍ਹਿਆ ਵੀ ਬਹੁਤ ਆਂ
ਮਾੜੇ time ਵਾਲੇ change ਕਿੱਤੇ
ਨਹੀਓ ਅੜੀ ਮੈਂ
ਹੱਲੇ ਤੱਕ ਭੁੱਲਿਆ ਨੀ ਸਬਵੇਅ ਦੀ ਦਿਹਾੜੀ ਮੈਂ
ਹੁਣ ਵੀ ਕਾਰਾਂ ਦਿਹਾੜੀ change rate ਹੋ ਗਿਆ
ਕਿ ਹੋਇਆ ਜੇ ਯਾਰੋਂ ਥੋੜਾ late ਹੋ ਗਿਆ
ਕਿ ਹੋਇਆ ਜੇ ਯਾਰੋਂ ਥੋੜਾ late ਹੋ ਗਿਆ
ਬ੍ਰਾਂਡ ਕਿ ਸੀ ਪਾਉਣਾ ਮੈਂ ਤਾਂ ਲੀੜਾ ਨੀ ਪ੍ਰੈਸ ਕੀਤਾ
ਲੈਣਾ ਐ ਸ਼ਰਾਬੀਆਂ ਦਾ ਗੀਤ ਚ ਕੰਫ਼ੇਸ ਕਿੱਤਾ
ਸ਼ੋਂਕ ਨਹੀਂ ਕੋਈ ਮੈਨੂੰ ਨਾ ਹੀ ਫੋਨ ਦਾ ਨਾ ਕਾਰ ਦਾ
ਕਹਿੰਦਾ ਨੇ ਫ਼ਕੀਰ ਲੋਕੀ ਝੂਠੇ ਨੀ ਮੈਂ ਮਾਰਦਾ
ਹੋਇਆ insta ਤੇ viral ਨਿਘ fame ਦੇ ਮੈਂ ਮਾਣੇ ਨਾ
ਇੰਡਸਟਰੀ ਚ ਕੋਈ ਜਾਣੇ ਨੀ ਜੋ ਜਾਣੇ ਨਾ
ਗੱਲਾਂ ਪਾ ਪਾ ਗੀਤਾਂ ਵਿਚ ਨਾ ਗ੍ਰੇਟ ਹੋ ਗਿਆ
ਕਿ ਹੋਇਆ ਜੇ ਯਾਰੋਂ ਥੋੜਾ late ਹੋ ਗਿਆ
ਕਿ ਹੋਇਆ ਜੇ ਯਾਰੋਂ ਥੋੜਾ late ਹੋ ਗਿਆ
ਨਾ reply ਕਿਸੇ ਟੈਕਸਟ ਦਾ ਲੈਂਦੇ ਜੋ ਸਵਾਦ ਨੇ
ਕੀਹਨੇ ਫੋਨ ਚੱਕਿਆ ਨੀ ਸਬ ਯਾਦ ਨੇ
XL ਹੈ size ਤੂੰ ਵੀ ਫਿੱਟ ਹੋਜਾ ਬਾਈ ਓਏ
ਬਾਅਦ ਵਾਲੇ ਵੀ ਨੀ ਚੱਲੇ ਹਿੱਟ ਹੋਜਾ ਬਾਈ ਓਏ
ਕਿ ਹੋਇਆ ਜੇ ਯਾਰੋਂ ਥੋੜਾ late ਹੋ ਗਿਆ
ਕਿ ਹੋਇਆ ਜੇ ਯਾਰੋਂ ਥੋੜਾ late ਹੋ ਗਿਆ
ਕਹਿੰਦੇ ਯਾਰ ਦੇ ਗਏ ਧੋਖਾ ਮੈਂ ਹਿੱਸਾਬ ਵਿਚ ਲਿਖਿਆ
ਨਸ਼ੇ ਕੇੜ੍ਹੇ ਕੀਤੇ ਅਪਣੀ ਕਿਤਾਬ ਵਿਚ ਲਿਖਿਆ
ਕਿੱਤਾ ਇਕ ਨੂੰ ਪਿਆਰ ਕਦੇ ਫੈਨਸ ਨੀ ਫਾਸਾਈਂ ਮੈਂ
ਕੁੜੀਆਂ ਦੇ ਪਿੱਛੇ ਨਹੀਓ ਜੁੱਤੀਆਂ ਘਸਿਆਂ ਮੈ
ਕਿੱਤੇ ਜ਼ਿੰਦਗੀ ਚ ਦਿਲੋਂ ਜਿਹੜਾ ਫਾਇਦਾ ਸਾਲੇ ਕੱਢ ਗਏ
ਕਹਿੰਦੇ ਚੱਲਣਾ ਐ ਨੇ ਸੋਚ ਸੋਚ ਛੱਡ ਗਏ
ਜਦੋਂ ਲੋੜ ਪਾਈ ਤਾਂ ਘਰ ਦਾ ਸੀ ਬੰਦ ਗੇਟ ਹੋ ਗਿਆ
ਬਸ ਆ ਹੀ ਗੱਲਾਂ ਕਰਕੇ ਮੈਂ late ਹੋ ਗਿਆ
ਆਹੀ ਕੁਝ ਗੱਲਾਂ ਕਰਕੇ ਮੈਂ late ਹੋ ਗਿਆ
ਦੁਨੀਆਂ ਸਾਰੀ ਹਿੱਟ ਹੋ ਗਈ ਵੇ
ਤੂੰ ਕਦੋਂ ਚੱਲੇ ਗਾ ਯਾਰ
ਦੁਨੀਆਂ ਸਾਰੀ ਹਿੱਟ ਹੋ ਗਈ ਵੇ
ਸਿਮਰ ਤੂੰ ਕਦੋਂ ਚੱਲੇ ਗਾ ਯਾਰ
ਲਿਖਿਤ : ਸਿਮਰ ਦੋਰਾਹਾ
Biography Lyrics In English
Tu aawara tu jhalla ae
Haan apne varga kalla ae
Mixsingh in the house!
Tu aawara tu jhalla ae
Haan apne varga kalla ae
Apne raahan te challa ae
Ja modeya hoya chhalla ae
Bandi teri jagah jehdi
Ve tu kadd malenga
Duniya saari hit ho gayi ve
Tu kadd chalenga
Duniya saari hit ho gayi ve
Tu kadd chalenga
Duniya saari hit ho gayi ve
Simar tu kadon chalenga yaar
Main ki aan kinne joga
Kade geetan ch ni dasseya
Appericiate kitta kise te ni hasseya
Badmashi kitti badi ladeya vi bahut aan
Maa da si supna tan padheya vi bahut aan
Maahde time wale change kitte nahiyon aadi main
Halle takk bhuleya ni subway di dihadi main
Hunn vi karaan dihadi change rate ho gaya
Ki hoya je yaaron thoda late ho gaya
Ki hoya je yaaron thoda late ho gaya
Brand ki si paune main taan leeda ni press kitta
Laana ae sharabiyan da geet ch confess kitta
Shauk nai koyi mainu na hi phone da na car da
Kehnde ne fakeer loki jhooth ni main maarda
Hoya insta te viral nigh fame de main maane na
Industry ch koyi jaane ni jo jaane na
Gallan paa paa geetan vich na great ho gaya
Ki hoya je yaaron thoda late ho gaya
Ki hoya je yaaron thoda late ho gaya
Na reply kise text da lainde jo swad ne
Kihne phone chakkeya ni sab saale yaad ne
Xl hai size tu vi fit hoja bai oye
Baad wale vi ne chale hit hoja bai oye
Main geet nahi kahani likha tan hi lambi list ae
Simar dorraha lyricist ni typist ae
Main oho nai jo langhi hoyi date ho gaya
Ki hoya je yaaron thoda late ho gaya
Ki hoya je yaaron thoda late ho gaya
Kehde yaar de gaye dhokha main hisaab vich likheya
Nashe kehde kitte apni kitaab vich likheya
Kitta ik nu pyaar kade fans ni phasayian main
Kudiyan de pichhe nahiyon juttiyan ghasaiyan main
Kitta zindagi ch dilon jihda fayda saale kadd gaye
Kehda chalna ae ne soch soch chhad gaye
Jadon load payi tan ghar da si band gate ho gaya
Bas aa hi kujh gallan karke main late ho gaya
Aahi kujh gallan karke main late ho gaya
Duniya saari hit ho gayi ve
Tu kadd chalenga
Duniya saari hit ho gayi ve
Simar tu kadon chalenga yaar
Written by: Simar Doraha
“BIOGRAPHY” SONG INFO
Singer | Simar Doraha, Ishikaa Sehgall |
Album | XL |
Lyricist | Simar Doraha |
Music | MixSingh |
Language | Punjabi |
Music Label | MixSingh |