ਬੈਸਟ ਆਫ ਯਾਰੀ (Best Of Yaari) This Punjabi song by the Hustinder. Manaan writes this song’s lyrics. The music for this song is given by Desi Crew.
Album: Youngsters
ਬੈਸਟ ਆਫ ਯਾਰੀ Lyrics In Punjabi
ਬਣ ਗਏ ਸੀ ਸਿਰਦਰਦੀ ਬਾਲੀਆਂ ਘੇਰਾ ਕਰ-ਕਰ ਕੇ
ਸਮਝ ਨਹੀਂ ਮਿਲਦੀ ਸਮਝਾ ਬਹੁਤੀਆਂ ਦੇਰਾਂ ਕਰ-ਕਰ ਕੇ
ਬਣ ਗਏ ਸੀ ਸਿਰਦਰਦੀ ਬਾਲੀਆਂ ਘੇਰਾ ਕਰ-ਕਰ ਕੇ
ਸਮਝ ਨਹੀਂ ਮਿਲਦੀ ਸਮਝਾ ਬਹੁਤੀਆਂ ਦੇਰਾਂ ਕਰ-ਕਰ ਕੇ
ਹੈ ਚੜ੍ਹੀ ਰਹਿੰਦੀ ਸੀ ਚੱਤੋਂ ਪਹਿਰ ਖ਼ੁਮਾਰੀ ਤੋੜ ਲਈ
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
ਤੋਹਫ਼ੇ ਪਹਿਲੀਆਂ ਚਿੱਠੀਆਂ ਮੁੰਦੀਆਂ ਗਾਨੀਆਂ ਮੋੜਤੀਆਂ
ਕਰਤੀ ਚੈਟ ਡਿਲੀਟ ਤੇ ਸਭ ਨਿਸ਼ਾਨੀਆਂ ਮੋੜਤੀਆਂ
ਕਰਤੀ ਚੈਟ ਡਿਲੀਟ ਤੇ ਸਭ ਨਿਸ਼ਾਨੀਆਂ ਮੋੜਤੀਆਂ
ਹੈ ਕੁਝ ਨਹੀਂ ਰੱਖਿਆ ਕੋਲ ਸਾਰੀ ਦੀ ਸਾਰੀ ਤੋੜ ਲਈ
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
ਹੈ ਛੱਪੜਾਂ ਵਿਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ
ਹੈ ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ
ਇਸ਼ਕ ਪੀੜ ਮਰ ਜਾਣੀ ਅੱਖਾਂ ਥਾਣੀ ਰੋੜ੍ਹ ਲਈ
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
ਸ਼ਾਮ ਪਈ ਸੀ ਯਾਦ ਇਹ ਗੱਲਾਂ ਕਰਦੀ-ਕਰਦੀ ਨੇ
ਘੁੱਟ ਕੇ ਗਲ ਨਾਲ ਲਾ ਲਿਆ ਅੱਖਾਂ ਭਰਦੀ-ਭਰਦੀ ਨੇ
ਘੁੱਟ ਕੇ ਗਲ ਨਾਲ ਲਾ ਲਿਆ ਅੱਖਾਂ ਭਰਦੀ-ਭਰਦੀ ਨੇ
ਉੱਠ ਕੇ ਕਹਿੰਦੀ ਚੰਗਾ ਫਿਰ ਬੱਸ ਚੁੰਨੀ ਓਢ ਲਈ
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
ਓਸ ਉਮਰ ਵਿਚ ਅਕਲ ਓਡੀ ਨਾ ਕਿੱਥੋਂ ਆਉਂਦੀ ਏ
ਹੈ ਲੱਗਣ ਵੇਲੇ ਸੁਰਤ ਨਹੀਂ ਆਉਂਦੀ ਪਿੱਛੋਂ ਆਉਂਦੀ ਏ
ਹੈ ਲੱਗਣ ਵੇਲੇ ਸੁਰਤ ਨਹੀਂ ਆਉਂਦੀ ਪਿੱਛੋਂ ਆਉਂਦੀ ਏ
ਹੈ ਪਹਿਲੀ ਵਾਰੀ ਲੱਗੀ ਪਹਿਲੀ ਵਾਰੀ ਤੋੜ ਲਈ
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
Best Of Yaari Lyrics In English
Ban gaye si sir dardi bahliyan carean kar kar ke
Samajh nahi mildi samjha bahutiyan deran kar kar ke
Ban gaye si sir dardi bahliyan carean kar kar ke
Samajh nahi mildi samjha bahutiyan deran kar kar ke
Hai charhi rehndi si chatton pahir khumari tor layi
Asi ik duje da bhala soch ke yaari tor layi
Asi ik duje da bhala soch ke yaari tor layi
Tohfe pehliyan chitthiyan mundiyan ganiyan mor tian
Karti chat delete te sabh nishaniyan mor tian
Karti chat delete te sabh nishaniyan mor tian
Hai kujh nahi rakhya kol saari di saari tor layi
Asi ik duje da bhala soch ke yaari tor layi
Asi ik duje da bhala soch ke yaari tor layi
Hai chhapran vich samundari challan kithe bandiyan ne
Dooji vari pehliyan gallan kithe bandiyan ne
Hai dooji vari pehliyan gallan kithe bandiyan ne
Ishq peer mar jaani akhan thani ror layi
Asi ik duje da bhala soch ke yaari tor layi
Asi ik duje da bhala soch ke yaari tor layi
Shaam payi si yaad eh gallan kardi kardi ne
Ghutt ke gal naal la liya akhan bhardi bhardi ne
Ghutt ke gal naal la liya akhan bhardi bhardi ne
Uth ke kehndi changa phir bas chunni odh layi
Asi ik duje da bhala soch ke yaari tor layi
Asi ik duje da bhala soch ke yaari tor layi
Os umar vich akal odi na kithon aundi ae
Hai laggan vele surat nahi aundi pichhon aundi ae
Hai laggan vele surat nahi aundi pichhon aundi ae
Hai pehli vari laggi pehli vari tor layi
Asi ik duje da bhala soch ke yaari tor layi
Asi ik duje da bhala soch ke yaari tor layi
This is it. ਬੈਸਟ ਆਫ ਯਾਰੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Hustinder |
| Written By: | Manaan |
| Musician(s) | Desi Crew |
| Label: | TDot Records |