Bandook This Punjabi song is sung by Gippy Grewal, Ricky Khan has written the Bandook song Lyrics and has music by Redroom Studio. and it features Gippy Grewal and Tanu Grewal.
Album: Limited Edition
ਬੰਦੂਕ Song Lyrics In Punjabi
ਹੋ ਲਾਵੇ ਵਾਂਗੂ ਰੰਗ ਚੋਵੇ ਤੱਤੇ ਜਿਹੇ
ਮਜ਼ਾਜ ਦੀ
ਹੱਥ ਕੇਹੜਾ ਫੜ ਲੁ ਗਾ ਜੱਟੀ ਏ ਪੰਜਾਬ ਦੀ
ਹੋ ਲਾਵੇ ਵਾਂਗੂ ਰੰਗ ਚੋਵੇ ਤੱਤੇ ਜਿਹੇ
ਮਜ਼ਾਜ ਦੀ
ਹੱਥ ਕੇਹੜਾ ਫੜ ਲੁ ਗਾ ਜੱਟੀ ਏ ਪੰਜਾਬ ਦੀ
ਮੜਕਾ ਨਾਲ ਚੱਕਦੀ ਆ ਪੱਬ ਨਖਰੋ ਓਏ
ਟੋਲੀ ਲੰਡੂਆ ਦੀ ਬੜੀ ਵਾਰੀ ਸੂਤ ਕਰਿ ਆ
ਬੈਠ ਦੀ ਆ ਜੱਟੀ ਗੱਲ ਲੱਗ ਕੇ
ਹੋ ਲੱਗੇ ਜੱਟ ਨੂੰ ਕੇ ਮੋਢੇ ਤੇ ਬੰਦੂਕ
ਧਰੀ ਆ
ਬੈਠ ਦੀ ਆ ਜੱਟੀ ਗੱਲ ਲੱਗ ਕੇ
ਹੋ ਲੱਗੇ ਜੱਟ ਨੂੰ ਕੇ ਮੋਢੇ ਤੇ ਬੰਦੂਕ
ਧਰੀ ਆ
ਹੋ ਸੈਮ ਸੈਮ ਜੱਟ ਦੇ ਵਿਚਾਰਾਂ ਵਾਲੀ ਆ
ਡੋਲਦੀ ਨੀ ਪੱਕਿਆਂ ਕਰਾਰਾਂ ਵਾਲੀ ਆ
ਨੀਂਦਾਂ ਲੁੱਟ ਰੇਸ਼ਮੀ ਰੁਮਾਲ ਵਰਗੀ
ਲਾਰੇ ਲੂਰੇ ਲਾਉਂਦੀ ਨੀ ਪਿਆਰਾਂ ਵਾਲੀ ਆ
ਹੋ ਜਾਣਦੀ ਪਸੰਦ ਮੈਨੂੰ ਕਿ ਏ ਨਖਰੋ ਓਏ
ਜਦੋ ਮਿਲਦੀ ਆ ਸਦਾ ਸੂਟ ਖੜੀ ਏ
ਬੈਠ ਦੀ ਆ ਜੱਟੀ ਗੱਲ ਲੱਗ ਕੇ
ਹੋ ਲੱਗੇ ਜੱਟ ਨੂੰ ਕੇ ਮੋਢੇ ਤੇ ਬੰਦੂਕ
ਧਰੀ ਆ
ਬੈਠ ਦੀ ਆ ਜੱਟੀ ਗੱਲ ਲੱਗ ਕੇ
ਹੋ ਲੱਗੇ ਜੱਟ ਨੂੰ ਕੇ ਮੋਢੇ ਤੇ ਬੰਦੂਕ
ਧਰੀ ਆ
ਹੋ ਮੋੜਾਂ ਦੀ ਮੰਡੀਰ ਨਹੀਓ ਅੱਖ
ਚੱਕਦੀ
ਸਾਂਭ ਸਾਂਭ ਰੱਖਦੀ ਅੰਗੂਠੀ ਜੱਟ ਦੀ
ਜਿਹੜੀ ਮੇਰਾ ਪਾਲ ਦਾ ਵੇਸਾ ਖਾਵੇ ਨਾ
ਸੋਂਹ ਕਿਥੋਂ ਖਾ ਜੁ ਝੂਠੀ ਜੱਟ ਦੀ
ਹੋ ਭੋਰਾ ਵੀ ਮਿਲਾਵਟਾਂ ਨਾ ਗੱਲਾਂ ਵਿਚ ਓਹਦੇ
ਜੱਟੀ ਆਰਮੀ ਦੀ ਰਮ ਵਾਂਗੂ ਜਮਾ ਖਰੀ ਆ
ਬੈਠ ਦੀ ਆ ਜੱਟੀ ਗੱਲ ਲੱਗ ਕੇ
ਹੋ ਲੱਗੇ ਜੱਟ ਨੂੰ ਕੇ ਮੋਢੇ ਤੇ ਬੰਦੂਕ
ਧਰੀ ਆ
ਬੈਠ ਦੀ ਆ ਜੱਟੀ ਗੱਲ ਲੱਗ ਕੇ
ਹੋ ਲੱਗੇ ਜੱਟ ਨੂੰ ਕੇ ਮੋਢੇ ਤੇ ਬੰਦੂਕ
ਧਰੀ ਆ
ਹੋ ਗੱਬਰੂ ਵੀ ਥਮ ਜੱਟੀ ਵੀ ਨੀ ਡੋਲਦੀ
ਗਿਪੀ ਗਿਪੀ ਬੁੱਲੀਆਂ ਚੋ ਨਾਮ ਬੋਲਦੀ
ਮੰਤਰੀ ਦੀ ਗੱਡੀ ਵਾਂਗੂ ਰਾਹ ਛੱਡ ਦੇ
ਰਿਕੀ ਖਾਨ ਜੱਟੀ ਜਦੋਂ ਲੰਘੇ ਕੋਲਦੀ
ਹੋ ਸ਼ਰੇਆਮ ਗੱਬਰੂ ਨੂੰ ਕਹਿੰਦੀ ਅਪਣਾ
ਓਏ ਬੋਲੇ ਠੋਕ ਕੇ ਨਾ ਕਦੇ ਕਿਸੇ ਕੋਲੋਂ
ਡਰੀ ਆ
ਬੈਠ ਦੀ ਆ ਜੱਟੀ ਗੱਲ ਲੱਗ ਕੇ
ਹੋ ਲੱਗੇ ਜੱਟ ਨੂੰ ਕੇ ਮੋਢੇ ਤੇ ਬੰਦੂਕ
ਧਰੀ ਆ
ਬੈਠ ਦੀ ਆ ਜੱਟੀ ਗੱਲ ਲੱਗ ਕੇ
ਹੋ ਲੱਗੇ ਜੱਟ ਨੂੰ ਕੇ ਮੋਢੇ ਤੇ ਬੰਦੂਕ
ਧਰੀ ਆ
Bandook Lyrics In English
Ho laave wangu rang chove Tatte jehe majaj di
Hath kehda phad luga Jatti ae Punjab di
Ho laave wangu rang chove Tatte jehe mizaj di
Hath kehda phad luga Jatti ae Punjab di
Madkan naal chakkdi ae Pub nakhro oye
Toli landuan di badi vaari Soot kari ae
Baith di ae jatti jadon gale lag ke
Ho lagge jatt nu ke Modde te bandook dhari ae
Baith di ae jadon jatti gale lag ke
Ho lagge jatt nu ke Modde te bandook dhari ae
Ho same same jatt de vicharan wali aa
Doldi ni pakkeyan karaaran wali aa
Neendan lutte reshmi rumal vargi
Laare loore laundi ni pyaaran wali aa
Ho jaandi pasand mainu ki aa nakhro oye
Jadon mildi aa sada paake suit khadi ae
Baith di ae jatti jadon gale lag ke
Ho lagge jatt nu ke Modde te bandook dhari ae
Baith di ae jadon jatti gale lag ke
Ho lagge jatt nu ke Modde te bandook dhari ae
Ho modaan di madeer nahiyon ankh chakkdi
Sambh sambh rakhdi angoothi jatt di
Jehdi mera pal da vesa khave na
Sonh kithon kha jugi oh jhoothi jatt di
Ho bhora vi milawatan na gallan vich ohde
Jatti army di rum wangu jama khari aa
Baith di ae jatti jadon gale lag ke
Ho lagge jatt nu ke Modde te bandook dhari ae
Baith di ae jadon jatti gale lag ke
Ho lagge jatt nu ke Modde te bandook dhari ae
Ho gabru vi tham jatti vi ni doldi
Gippy Gippy bulliyan chon naam boldi
Mantri di gaddi wangu raah chhad’de
Ricky Khana jatti jadon lange koldi
Ho shareaam gabru nu kehndi apna
Oye bole thokk ke na kade Kise kolon dari aa
Baith di ae jatti jadon gale lag ke
Ho lagge jatt nu ke Modde te bandook dhari ae
Baith di ae jadon jatti gale lag ke
Ho lagge jatt nu ke Modde te bandook dhari ae
Written by: Ricky Khan
This is it. Bandook Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Gippy Grewal |
Album | Limited Edition |
Lyricist | Ricky Khan |
Music | Redroom Studio |
Director | Harry Chahal |
Cast | Gippy Grewal, Tanu Grewal |
Language | Punjabi |
Music Label | Humble Music |