Baapu Lyrics Sidhu Moose Wala 2021

Baapu song from album Yes I Am Student. This Panjabi song is sung by Sidhu Moose Wala, & written also this song lyrics for Yes I Am Student, On the other hand music is given by Intense.

ਬਾਪੂ Lyrics In Panjabi

ਹਾਂ

ਤੂੰ ਮੈਨੂੰ ਗੱਬਰੂ ਕਰਦੇ ਕਰਦੇ ਨੂੰ ਤੈਨੂੰ ਆਏ ਨੇ
ਮੁੱਲ ਮੋੜਨਾ ਚੌਣਾ ਤੇਰਾਂ ਤੋਲੀਆਂ ਦਾ
ਸਾਰੀ ਉਮਰ ਤੂੰ ਬਾਪੂ ਮੇਰਾ ਕਰਇਆ ਏ
ਹੁਣ ਬੋਝ ਤੂੰ ਮੈਨੂੰ ਦੇਦੇ ਤੇਰਾਂ ਰੋਲਿਆ ਦਾ

ਜਿਹਨੂੰ ਡਿੱਗਦੇ ਢਹਿੰਦੇ ਨੂੰ ਲੋਕੀ ਟੀਚਰਾਂ
ਕਰਦੇ ਸੀ
ਓਹੋ ਪਰਬਤ ਵਾਂਗੂ ਛਾਤੀ ਤਾਣ ਖਲੋ
ਗਿਆ ਐ

ਦੁਨੀਆਂ ਦੀ ਕਿਹੜੀ ਸ਼ਹਿ ਚਾਹੀਦੀ ਦੱਸ ਬਾਪੂ
ਪੁੱਤ ਤੇਰਾ ਹੁਣ ਐਂਨੇ ਜੋਗਾ ਹੋ ਗਿਆ ਐ
ਦੁਨੀਆਂ ਦੀ ਕਿਹੜੀ ਸ਼ਹਿ ਚਾਹੀਦੀ ਦੱਸ ਬਾਪੂ
ਪੁੱਤ ਤੇਰਾ ਹੁਣ ਐਂਨੇ ਜੋਗਾ ਹੋ ਗਿਆ ਐ

ਜਿਨੂੰ ਮੋਢਿਆਂ ਚਾੜ ਦਿਖਾਇ ਸਾਰੀ ਜ਼ਿੰਦਗੀ ਤੂੰ
ਅੱਜ ਓਹਦੇ ਤੇਰੇਆਂ ਮੋਢਿਆਂ ਜਿੰਨਾ ਕੱਧ ਹੋਇਆ
ਤੇਰੀ ਖੁਸ਼ੀ ਖਰੀਦ ਲੁ ਜਿੰਦ ਆਪਣੀ ਨੂੰ ਵੇਚ ਕੇ ਮੈਂ
ਤੇਰਾ ਕੱਲਾ ਹੀ ਲੱਖਾਂ ਵਰਗਾ ਸੱਭ ਤੌ ਵੱਧ ਹੋਇਆ

ਮੇਰੇ ਖਾਤੇ ਦੇ ਵਿਚ ਲਿਖਦੇ ਬਚਦੇ ਦੁੱਖ ਤੇਰੇ
ਸੁੱਖ ਜ਼ਿੰਦਗੀ ਦਾ ਤੇਰਾ ਮੋਟਿਵ ਮੇਰਾ ਹੋ ਗਿਆ ਐ

ਓ ਦੁਨੀਆਂ ਦੀ ਕਿਹੜੀ ਸ਼ਹਿ ਚਾਹੀਦੀ ਦੱਸ ਬਾਪੂ
ਪੁੱਤ ਤੇਰਾ ਹੁਣ ਐਂਨੇ ਜੋਗਾ ਹੋ ਗਿਆ ਐ
ਓ ਦੁਨੀਆਂ ਦੀ ਕਿਹੜੀ ਸ਼ਹਿ ਚਾਹੀਦੀ ਦੱਸ ਬਾਪੂ
ਪੁੱਤ ਤੇਰਾ ਹੁਣ ਐਂਨੇ ਜੋਗਾ ਹੋ ਗਿਆ ਐ

Baapu Lyrics In English

Haan…

Tu mainu gabru karde kar de nu tainu aaye ne
Mull modna chauna tereyan dhauneya da

Saari umar tu baapu mera kareya ae
Hun bojh tu mainu de de tereyan roleyan da
Jihnu diggde dehnde nu loki tichran karde si
Oho parbat wangu chaati taan khalo gaya ae

Ho duniya di kehdi sheh chahidi dass baapu
Putt tera hun ainne joga ho gaya ae
Duniya di kehdi sheh chahidi dass baapu
Putt tera hun ainne joga ho gaya ae

Jihnu modeyan chaad dikhayi saari zindagi tu
Aaj ohda tereyan modeyan jinna kad hoya
Teri khushi khareed nu jind apni nu vech ke main
Tera kalla hi lakhan varga sab ton vadh hoya

Mere khaate de vich likhde bachde dukh tere
Sukh zindagi da tera motive mera ho gaya ae

Ho duniya di kehdi sheh chahidi dass baapu
Ho putt tera hun ainne joga ho gaya ae
Ho duniya di kehdi sheh chahidi dass baapu
Ho putt tera hun ainne joga ho gaya ae

Written by: Sidhu Moose wala

This is it. Baapu Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerSidhu Moose Wala
AlbumYes I Am Student
LyricistSidhu Moose Wala
MusicIntense
DirectorTarnvir Singh Jagpal
CastSidhu Moose Wala, Mandy Takhar, Malkiat Rauni, Seema khaushal, Jaggi Singh, Deep Mandian
Music LabelTips Punjabi

Leave a Comment