Arbi Haseena Lyrics Gurshabad 

ਅਰਬੀ ਹਸੀਨਾ (Arbi Haseena) Punjabi song Lyrics by Gurshabad. Harwinder Tatla writes this song’s lyrics. The music for this song is given by Sab B.

ਅਰਬੀ ਹਸੀਨਾ (Arbi Haseena) Lyrics In Punjabi

ਕੁਦਰਤ ਵੀ ਓਹਦੇ ਹੁਸਨ ਦੀ ਦਿਵਾਨੀ ਏ
ਏਨੀ ਓਹੋ ਸੋਹਣੀ ਕਿ ਹੁੰਦੀ ਹੈਰਾਨੀ ਏ
ਲੱਭਣਾ ਜੇ ਓਹਨੂੰ ਤਾਂ ਇਹੋ ਨਿਸ਼ਾਨੀ ਏ
ਬਰਫ਼ਾਂ ਤੇ ਡੁੱਲਿਆਂ ਜਿਓ ਕੇਸਰ ਇਰਾਨੀ ਏ
ਪੂਨੀਆ ਦਾ ਚੰਨ ਓਹਦੇ ਕੇਸਾਂ ਚੋ ਚੜ੍ਹਦਾ ਏ
ਇੱਤਰਾਂ ਦਾ ਮੀਂਹ ਓਹਦੇ ਬੁੱਲਾਂ ਚੋ ਵਰਦਾ ਏ
ਅਰਬੀ ਹਸੀਨਾ ਦੇ ਮੁੱਖ ਤੇ ਜੋ ਪਰਦਾ ਏ
ਤੱਕ ਸੂਰਜ ਵੀ ਓਹਨੂੰ ਬਦਲਾਂ ਚ ਬੜਦਾ ਏ

ਚੇਰੇ ਤੌ ਲੱਗਦਾ ਏ ਜਾਣੀ ਪਹਿਚਾਣੀ ਏ
ਸਦੀਆਂ ਤੌ ਗੁੱਮ ਕੋਈ ਕਿੱਸਾ ਕਹਾਣੀ ਏ
ਸਿਰ ਓਹਦੇ ਫੁੱਲਾਂ ਨੇ ਚਾਦਰ ਏ ਤਾਣੀ ਏ
ਮੈਨੂੰ ਤੇ ਲੱਗਦਾ ਏ ਓ ਤੁਰਕੀ ਦੀ ਰਾਣੀ ਏ
ਮੈਨੂੰ ਤੇ ਲੱਗਦਾ ਏ ਓ ਤੁਰਕੀ ਦੀ ਰਾਣੀ ਏ

ਮੱਥੇ ਤੇ ਟਿੱਕਾ ਏ ਬਲਾਕ ਬੁਖਾਰੇ ਦਾ
ਕੋਕੇ ਚ ਨਗ ਜੜਿਆ ਏ ਅੰਬਰਾਂ ਦੇ ਤਾਰੇ ਦਾ
ਬਸ ਹੀ ਨੀ ਚਲਦਾ ਜੀ ਮੌਸਮ ਵਿਚਾਰੇ ਦਾ
ਉਹ ਵੀ ਗੋਲਾ ਏ ਓਹਦੇ ਇਸ਼ਾਰੇ ਦਾ
ਚੀਨ ਦਾ ਰੇਸ਼ਮ ਓ ਮਖਮਲ ਹੈ ਝਾਕੇ ਦੀ
ਮਹਿੰਗੀ ਝਰੀ ਜਿਦਾਂ ਸਿੰਧ ਇਲਾਕੇ ਦੀ
ਐਨੀ ਲਾਲੀ ਏ ਓਹਦੇ ਦਿੰਦਾਸੇ ਦੀ
ਚੇਰੀ ਜਿਓ ਹੁੰਦੀ ਯੂਰੋਪ ਦੇ ਪਾਸੇ ਦੀ

ਚੀਰ ਦਾ ਉਡੀਕਾਂ ਮੈਂ ਆਜਾ ਤੇ ਵਹਿ ਜਾ
ਮੇਰੀ ਵੀ ਸੁਣ ਜਾ ਤੇ ਅਪਣੀ ਵੀ ਕਹਿ ਜਾ
ਰਹਿ ਜਾ ਨੀ, ਰਹਿ ਜਾ ਨੀ ਤੂੰ ਇੱਥੇ ਹੀ ਰਹਿ ਜਾ
ਪਰੀਏ ਜਾ ਮੈਨੂੰ ਵੀ ਜਨਤ ਚਾ ਲੈਜਾ
ਪਰੀਏ ਜਾ ਮੈਨੂੰ ਵੀ ਜਨਤ ਚਾ ਲੈਜਾ
ਪਰੀਏ ਜਾ ਮੈਨੂੰ ਵੀ ਜਨਤ ਚਾ ਲੈਜਾ
ਪਰੀਏ ਜਾ ਮੈਨੂੰ ਵੀ ਜਨਤ ਚਾ ਲੈਜਾ

This is it. Arbi Haseena Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Gurshabad
Written By:Harwinder Tatla
Musician(s)Sab B
Label:OpenMic Studios