Apna Style lyrics Gur Sidhu 2021

Apna Style song sung by Gur Sidhu is the most recent Punjabi song. Apna Style song lyrics are also written by Kaptaan. Music is given by also Gur Sidhu.

Album: Nothing Like Before

ਅਪਣਾ ਸਟੈਲ Lyrics In Punjabi

ਹੋਗੇ mature ਇੱਕੀ ਟੱਪੇ ਹੋਏ ਨੇ
passionate ਫੈਸ਼ਨਾਂ ਦੇ ਪੱਟੇ ਹੋਏ ਨੇ
ਇੰਪੀਰੀਅਲ ਮੈਨ ਪੱਚੀ ਸਿਟੀਆਂ ਚ ਬੇਨ
ਬੰਦੇ Danger ਬੜੇ ਆ ਜ੍ਹਿਨਾਂ ਨਾਲ ਜੁੜੀ ਚੈਨ

ਤੂੰ ਹੱਟ ਪਿੱਛੇ ਗਨ ਮੋਢੇ ਰੱਖੀ ਹੋਈ ਆ
ਜੱਟਾਂ ਦੀ ਜਵਾਨੀ ਪੂਰੀ ਪੱਕੀ ਹੋਈ ਆ
ਬਠਿੰਡੇ ਆਲੇਆਂ ਵੀ ਤਰੱਕੀ ਹੋਈ ਆ

ਓ ਅਪਣਾ ਸਟੈਲ ਸਾਡਾ
ਓ ਅਪਣਾ ਸਟੈਲ ਸਾਡਾ
ਬੈੱਲ ਬੁਟੋਮ ਪਾਉਣ ਦਾ ਨੀ
ਅਪਣਾ ਸਟੈਲ

ਓ ਅਪਣਾ ਸਟੈਲ ਸਾਡਾ
ਓ ਅਪਣਾ ਸਟੈਲ ਸਾਡਾ
ਪੋਜ਼ ਜੇ ਬਣਾਉਣ ਦਾ ਨੀ
ਓ ਅਪਣਾ ਸਟੈਲ

ਰੋਜ ਗੇੜੀ ਲਾਉਣ ਦਾ
ਖੜਕੇ ਕਰਾਉਣ ਦਾ
ਮੂਲ ਦੀ ਲੜਾਈ
ਤੇ ਫ੍ਰੀ ਸਟੈਲ ਜਿਓਣ ਦਾ
ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ

ਹੋ ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ

ਹੋ ਕਰਦੇ ਸਪਾਰਕੇਲ ਨੇਮ ਜੱਟੀਏ
ਪਿੱਛੇ ਪਿੱਛੇ ਮਿੱਤਰਾ ਦੇ ਫੈਮ ਜੱਟੀਏ
ਬਹੁਤਾ ਡਿਫਰੇਂਸ ਨੀ ਦੋਹਾ ਵਿਚ ਸੁਨ ਲੈ
ਅੱਖ ਨਾਲੇ ਗਨ ਦੋਨੋ ਸੇਮ ਜੱਟੀਏ

ਅੱਖਾਂ ਵਿਚ ਫੇਰ ਏ ਫੇਅਰ ਨਹੀਂ
ਲੰਡੂ ਬੰਦੇ ਨਾਲ ਕਿੱਤਾ chear ਨਹੀਂ
ਹੋ ਜਿਹੜਾ ਕੰਮ ਕਿੱਤਾ ਮੁੜ ਫੇਰ ਨਾ ਕਰੇ
careless ਜੱਟ ਬਹੁਤੀ care ਨਾ ਕਰੇ

ਓ ਅਪਣਾ ਸਟੈਲ ਸਾਡਾ
ਓ ਅਪਣਾ ਸਟੈਲ ਸਾਡਾ
ਬੈੱਲ ਬੁਟੋਮ ਪਾਉਣ ਦਾ ਨੀ
ਅਪਣਾ ਸਟੈਲ

ਹੋ ਅਪਣਾ ਸਟੈਲ ਸਾਡਾ
ਓ ਅਪਣਾ ਸਟੈਲ ਸਾਡਾ
ਪੋਜ਼ ਜੇ ਬਣਾਉਣ ਦਾ ਨੀ
ਓ ਅਪਣਾ ਸਟੈਲ

ਉੱਨੀ ਇੱਕੀ ਝੱਲਦੇ ਨੀ ਕਰਦੇ ਬਥੇਰੀ ਵੇ
ਜੱਟ ਜਦੋਂ ਆਉਂਦਾ ਲੋਕ ਕਹਿਣ ਆ ਗਈ ਹਨੇਰੀ ਓਏ
ਬਜਦੇ ਆ ਸ਼ਹਿਰ ਪਿੰਡਾਂ ਆਲੇਆਂ ਨੂੰ ਸਲੂਟ ਨੀ
ਝਿਦਰ ਨੂੰ ਮੂੰਹ ਹੋਜੇ ਓਧਰ ਨੂੰ ਰੂਟ ਨੀ

ਓ ਸਾਈਲੈਂਟ ਮੋਡ ਤੇ ਆ ਬੋਲਦੇ ਆ ਤੋੜ ਕੇ
ਦੱਬਿਆ ਨੀ ਅੱਖਾਂ ਆਪਾਂ ਸ਼ੀਸ਼ੇ ਖੋਲ ਕੇ
ਤੇਰੇ ਨਾਲ ਮੂਡ ਮੱਤ ਰਲੂ ਕਿਵੇਂ ਗੋਰੀਏ
ਕੱਚ ਦੀ ਗੋਲੀ ਜਿੰਨੀ ਚਾਹ ਚ ਰੱਖੇ ਘੋਲ ਕੇ

ਕਪਤਾਨ ਕਪਤਾਨ ਮਹੁਰੇ eingne ਵਾਂਗੂ ਲੱਗਿਆ
ਖਿੱਚੀ ਆਉਂਦਾ ਗੱਬਰੂ ਨੀ ਬਾਕੀ ਸਭ ਡੱਬੇ ਆ
ਸਾਡੇ ਵਾਰੇ ਗੱਲਾਂ ਜਿੱਥੇ ਚੱਲਣ ਨਾ ਮਿੱਠੀਏ
ਦੁਨੀਆਂ ਦਾ ਇਤੁ ਸਾ ਕੋਨਾ ਨਹੀਓ ਛੱਡਿਆ

ਪਤਾ ਕਿਉਂ

ਕਿਉਂਕਿ ਅਪਣਾ ਸਟੈਲ ਸਾਡਾ
ਓ ਅਪਣਾ ਸਟੈਲ ਸਾਡਾ
ਬੈੱਲ ਬੁਟੋਮ ਪਾਉਣ ਦਾ ਨੀ
ਅਪਣਾ ਸਟੈਲ

ਹੋ ਅਪਣਾ ਸਟੈਲ ਸਾਡਾ
ਓ ਅਪਣਾ ਸਟੈਲ ਸਾਡਾ
ਪੋਜ਼ ਜੇ ਬਣਾਉਣ ਦਾ ਨੀ
ਓ ਅਪਣਾ ਸਟੈਲ

ਓ ਰੋਜ ਗੇੜੀ ਲਾਉਣ ਦਾ
ਮੂਲ ਦੀ ਲੜਾਈ
ਤੇ ਫ੍ਰੀ ਸਟੈਲ ਜਿਓਣ ਦਾ
ਓ ਅਪਣਾ ਸਟੈਲ ਸਾਡਾ
ਓ ਅਪਣਾ ਸਟੈਲ

Apna Style Lyrics In English

Listen!

Hoje mature 21vi tappe hoye ne
Passionate passiona de patte hoe ne
Impareal man 25 seedhia ch bain
Bande danger bade aa judi jinna naal chain

Tu hatt piche gun modde rakhi hoi aa
Jatta di jawani puri pakki hoe aa
Bhatinde waleya di vi takakki hoi aa

Ho Apna Style Saada, Apna Style Saada
Valvet paun da ni apna style e
Ho Apna Style Saada, Apna Style Saada
Pose je banaun da ni apna style e

Roz gedi laun da, Fadd k daron da
Mull di ladai te freestyle jeon da
Apna Style Saada, Apna Style Saada e
Apna Style Saada, Hooo Apna Style Saada
Apna Style Saada,

Ho karde sperkal name jattiye
Piche piche mitarn de fame jattiye
Boht diffrence ni doha vich sunle
Akha naale gun dohe same jattiye

Akha vich fire e, Fear nahi
Landu bandeya na keeta cheer nahi
Ho jeda kam kita mudd fer na kare
Careless jatt bohti care na kare
Ho Apna Style Saada, Apna Style Saada
Valvet paun da ni apna stal e
Ho Apna Style Saada, Apna Stal Saada
Pose je banaun da ni

Ho unni(19) ikki (21) jhalde ni
Tallde bhateri ve,
Jatt jado aunda loki keh aagi nehri oye
Vajjde aa sheharo pind aaleya nu salute ni
Jiddar nu muh hoje oddar nu route ni

Ho silent mode te aa bolde aa tolke
Dabbia ni ankha kade aapa seeshe kholke
Tere naal mood matt ralu kive goriye
Kach di goli jinnu chaah ch rakhe ghol k
Kaptaan, Kaptaan pure engine wangu lageya
Keechi auna gabru ni baaki saare dabbe aa

Ho Saade vaare gallan jithe challan na mithiye
Dunia da ittu sa vi kona naiyo chadeya
(Dunia da ittu sa vi kona naiyo chadeya)

Kyuki Apna Stal Saada, Apna Stal Saada
Valvet paun da ni apna stal e
Ho Apna Stal Saada, Apna Stal Saada
Pose je banaun da ni

This is it. Apna Style Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerGur Sidhu
AlbumNothing Like Before
LyricistKaptaan
MusicGur Sidhu
LanguagePunjabi
Music LabelBrown Town Music

Leave a Comment