Akhiyan Lyrics by Nirvair Pannu

ਅੱਖੀਆਂ (Akhiyan) The lyrics and song are by Nirvair Pannu. This Punjabi song lyrics were also written by Nirvair Pannu. The music for this song is given by Arsh Heer.

Check our new tool “Youtube video thumbnail download” Click Here

Album or EP: Prime

ਅੱਖੀਆਂ Lyrics In Punjabi

ਅੱਖੀਆਂ ਦੇ ਵਿਚ ਤੱਕ ਲਿਆ ਏ ਨੀ
ਤੱਕ ਦੇ ਈ ਰਹਿ ਗਏ ਆਂ
ਕਾਹਦਾ ਤੂੰ ਹੱਸ ਲਿਆ ਏ ਨੀ
ਹੱਸ ਦੇ ਈ ਰਹਿ ਗਏ ਆਂ
ਤੇਰੀ ਤੋਰ-ਤੋਰ ਵਿਚ ਲੋਰ-ਲੋਰ ਵਿੱਚ
ਘੁੰਮਦੀਏ ਮੁਟਿਆਰੇ
ਦਿਲ ਮੈਂ ਵਾਰਾਂ ਜਾਣ ਹਾਰਾਂ
ਹੋ ਗਿਆ ਤੇਰੇ ਨਾਲ ਪਿਆਰ ਏ
ਲੰਘ ਗਈ ਏ ਤੂੰ ਕੋਲੋਂ ਦੀ ਆਕੇ, ਵਾਂਘ ਛਨਕਾਕੇ
ਨੱਚਦੇ ਆ ਤੇਰੇ ਨਾਲ ਅੱਖ ਲਾਕੇ, ਦਿਲ ਸਮਝਾਕੇ

ਚੱਕਰਾਂ ਵਿੱਚ ਪਾ ਗਈਆਂ ਏ ਨੀ, ਗੱਬਰੂ ਨਾਗ਼ ਵਰਗੇ ਨੂੰ
ਬਚਾ ਲੈ ਹਾਣਦੀਏ ਨੀ ਸੱਚੀ ਰੱਬ ਵਰਗੇ ਨੂੰ
ਆ ਜੋ ਵੀ ਹੁੰਦਾ ਪਿਆਰਾਂ ਵਿਚ ਮੈਂ ਕਰਨਾ ਚੌਣਾ
ਤੇਰੀਆਂ ਅੱਖਾਂ ਵਿੱਚ ਮੈਂ ਡੁੱਬ ਕੇ ਮਰਨਾ ਚੌਣਾ

ਯਾਰਾਂ ਦੇ ਵਿਚ ਦੀ ਫੋਟੋ ਤੇ ਦਿੱਤੇ ਕੈਪਸ਼ਨ ਨੂੰ
ਆਖੇ ਤੂੰ ਸੈੱਟ ਕਰ ਲੈ ਵੇ, ਨੱਚਦੇ ਦੇ ਐਕਸ਼ਨ ਨੂੰ
ਜਿੱਥੇ ਤੂੰ ਸਾਥ ਨੂੰ ਲੱਭੇ ਓਥੇ ਫੇਰ ਮੈਂ ਹੋਵਾਂ
ਜਾ ਤਾਂ ਮੈਂ ਹੋਵਾ ਹੀ ਨਾ ਨੀ, ਜਾ ਫੇਰ ਮੈਂ ਐਨ ਹੋਵਾਂ
ਜਾ ਤਾਂ ਮੈਂ ਹੋਵਾ ਹੀ ਨਾ ਨੀ, ਜਾ ਫੇਰ ਮੈਂ ਐਨ ਹੋਵਾਂ
ਜਾ ਤਾਂ ਮੈਂ ਹੋਵਾ ਹੀ ਨਾ ਨੀ, ਜਾ ਫੇਰ ਮੈਂ ਐਨ ਹੋਵਾਂ

ਮਨਇਆਂ ਏ ਸੋਹਣੇ ਤਾਂ ਨਹੀਂ ਨਾ, ਪਰ ਫਿਰ ਵੀ ਜੱਚਦੇ ਆ
ਬਹੁਤਿਆਂ ਤੌ ਚੰਗੇ ਆਂ ਨੀ, ਐਡੀ ਗੱਲ ਰੱਖਦੇ ਆਂ
ਬਹੁਤੇ ਰਾਜ ਤੇਰੇ ਨਾਲ ਖਾਬ, ਮੈਂ ਕਿੰਝ ਸੁਣਾਵਾਂ ਕੋਲ ਬਿਠਾਂ ਕੇ
ਕਰਾ ਹਿਜ਼ਾਰ ਯਾਰ ਤੇਰੇ ਨਾਲ-ਨਾਲ ਰੱਖ ਗੱਲ ਲੈ ਕੇ
ਲੰਘ ਗਈ ਏ ਤੂੰ ਕੋਲੋਂ ਦੀ ਆਕੇ, ਵਾਂਘ ਛਨਕਾਕੇ
ਨੱਚਦੇ ਆ ਤੇਰੇ ਨਾਲ ਅੱਖ ਲਾਕੇ, ਦਿਲ ਸਮਝਾਕੇ

ਲੱਭਣਾ ਨਿਰਵੈਰ ਜਿਹਾ ਨੀ ਗਾਉਂਦੇ ਉਂਝ ਬਾਹਲੇ ਨੇ
ਨਿੱਤ ਤੈਨੂੰ ਡੀ.ਐਮ ਕਰਦੇ ਚਾਉਂਦੇ ਉਂਝ ਬਾਹਲੇ ਨੇ
ਨਿੱਤ ਤੈਨੂੰ ਡੀ.ਐਮ ਕਰਦੇ ਚਾਉਂਦੇ ਉਂਝ ਬਾਹਲੇ ਨੇ

Akhiyan Lyrics In English

This is it. Akhiyan Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Nirvair Pannu
Musician(s)Arsh Heer
Label:JUKE DOCK