Tittar Phangian Sippy Gill, Labh Heera 2021

Tittar Phangian song sung by Sippy Gill ft Labh Heera is new Punjabi song with music directed by Laddi Gill. Tittar Phangian song lyrics are written by Sulakhan Cheema.

ਤਿੱਤਰ ਫੰਗੀਆਂ Lyrics In Punjabi

ਓਏ ਪਿੱਠ ਤੇ ਵਾਰ ਨੀ ਕਰਦੇ
ਨਾ ਕਦੇ ਲੱਭਦੇ ਐਂਟੀ ਆ
ਹੋ ਕਾਗਜ਼ੀ ਜਿਹੀ ਵੈਲੀਆਂ ਦੀ ਟਾਣੀ
ਬੜੀ ਵਾਰੀ ਫੈਂਟੀ ਆ

ਅਸਲਾ ਵਾਧੂ ਜਿਗਰਾ ਵਾਧੂ
ਯਾਰ ਹੀ ਥੋੜੇ ਨੇ
ਓ ਟੁੱਚੇਆਂ ਨਾਲ ਸਾਡੀ ਬਣਦੀ ਨੀ
ਜੱਟ ਜੀਬ ਦੇ ਕੌੜੇ ਨੇ

ਹੋ ਮਿੱਠਾ ਹੁੰਦਾ ਤਾਂ
ਚੱਟ ਜਾਂਦੇ ਨੇ ਅੱਧੀ ਦੁਨੀਆਂ ਨੂੰ
ਅਸੀ ਗੋਲੀ ਨਾਲ ਹੱਲ ਕਰਦੇ ਆ
ਨੀ ਨੀਤਾਂ ਬੂਰੀਆਂ ਨੂੰ

ਹੋ ਜਿੰਮੀਦਾਰਾਂ ਦਾ ਰੱਬ ਰਾਖਾ
ਜਿੰਮੀਦਾਰਾਂ ਦਾ ਰੱਬ ਰਾਖਾ
ਨਾ ਝੋਲੀ ਅੱਡਣੀ ਆਉਂਦੀ ਆ

ਓਏ ਧਰਨ ਪਾਉਣੀ ਤੇ
ਸਾਨੂੰ ਮਿੱਤਰਾਂ ਕੱਢਣੀ ਆਉਂਦੀ ਆ
ਓਏ ਧਰਨ ਪਾਉਣੀ ਤੇ
ਸਾਨੂੰ ਮਿੱਤਰਾਂ ਕੱਢਣੀ ਆਉਂਦੀ ਆ
ਓਏ ਧਰਨ ਪਾਉਣੀ ਤੇ
ਸਾਨੂੰ ਮਿੱਤਰਾਂ ਕੱਢਣੀ ਆਉਂਦੀ ਆ

ਉਹ ਕੱਲਿਆਂ ਜਿੱਤੇ ਮੈਦਾਨ
ਬਾਈ ਸਿਰ ਬਾਬੇ ਦੀਆਂ ਮੇਹਰਾਂ ਨੇ
ਮੈਂ ਕਿਹਾ ਕਦ ਕਿੱਤੇ ਸਮਝੌਤੇ ਕਿੱਤੇ ਨੇ
ਲੰਬੜਾਂ ਨਾਲ ਸ਼ੇਰਾਂ ਨੇ

ਰੋਜ਼ ਸਲਾਹਾਂ ਕਰਦੇ ਰੀਸ
ਕਦੇ ਕਰਨੀ ਦਾਰੂ ਦੀ
ਆ ਮੁੱਛਾਂ ਤੇ ਹੱਥ ਮਾਰਨਾ
ਸੀਲ ਜਿਹੀ ਪੱਟ ਕੇ ਦਾਰੂ ਦੀ

ਡਰਦਾ ਡਰਦਾ ਕਹਿ ਕੇ ਪੱਟੂ
ਮਨ ਸਮਝਾਉਂਦੇ ਆ
ਜਿਵੇਂ ਡਰਦੇ ਹੁੰਦੇ ਸਾਲੇ ਜੀਜੇ ਨੂੰ
ਹੱਥ ਨਾ ਪਾਉਂਦੇ ਆ

ਜਾਤ ਮਰਦ ਦੀ ਉਹ ਓ
ਜਾਤ ਮਰਦ ਦੀ ਮੰਨਿਆ
ਘੱਟ ਜਿਓੰਦੇ ਆ

ਓਏ ਧਰਨ ਪਾਉਣੀ ਤੇ
ਸਾਨੂੰ ਮਿੱਤਰਾਂ ਕੱਢਣੀ ਆਉਂਦੀ ਆ
ਓਏ ਧਰਨ ਪਾਉਣੀ ਤੇ
ਸਾਨੂੰ ਮਿੱਤਰਾਂ ਕੱਢਣੀ ਆਉਂਦੀ ਆ
ਓਏ ਧਰਨ ਪਾਉਣੀ ਤੇ
ਸਾਨੂੰ ਮਿੱਤਰਾਂ ਕੱਢਣੀ ਆਉਂਦੀ ਆ

ਤਿੱਤਰ ਫੰਗਿਆਂ ਮਾਨ ਕਰਦਿਆਂ
ਹਨੇਰਾ ਕਰਨੇ ਦਾ
ਉਹ ਜਿਗਰਾ ਚਾਹੀਦਾ ਮਿੱਤਰੋ
ਮਾਨ ਆਪਣੇ ਦੀ ਜਰਨੇ ਦਾ

ਪੈਸੇ ਪੈਸੇ ਕਰਕੇ
ਸਭਣੇ ਲਾਇ ਢੇਰੀ ਆ
ਉਹ ਕੌਣ ਕਿਸੇ ਨਾਲ ਮਰਦਾ
ਓਏ ਸਭ ਮੇਰੀ ਮੇਰੀ ਆ

ਨੀਵੀ ਸਿੱਟ ਕੇ ਤੁਰਦੇ
ਪਿੱਠ ਤੇ ਮਾਰਨ ਥਾਪੀ ਜੋ
ਓ ਮਾਸਕ ਲਗਾਉਂਦੇ ਫਿਰਦੇ
ਬਾਹਲੇ ਬੰਦੇ ਝਾਪੀ ਜੋ

ਓ ਗੋਲੀ ਵਾਂਗੂ
ਓ ਗੋਲੀ ਵਾਂਗੂ ਗੱਲ ਸੀਨੇ ਵਿਚ
ਕੱਢਣੀ ਆਉਂਦੀ ਆ

ਓਏ ਧਰਨ ਪਾਉਣੀ ਤੇ
ਸਾਨੂੰ ਮਿੱਤਰਾਂ ਕੱਢਣੀ ਆਉਂਦੀ ਆ
ਓਏ ਧਰਨ ਪਾਉਣੀ ਤੇ
ਸਾਨੂੰ ਮਿੱਤਰਾਂ ਕੱਢਣੀ ਆਉਂਦੀ ਆ
ਓਏ ਧਰਨ ਪਾਉਣੀ ਤੇ
ਸਾਨੂੰ ਮਿੱਤਰਾਂ ਕੱਢਣੀ ਆਉਂਦੀ ਆ

Tittar Phangian Lyrics In English

Oye Pith Te Vaar Ni Karde
Na Kade Labhde Ante Aa
Ho Gagh Ji Vailiyan Di Thaani
Badi Waari Khaindi Aa

Asla Wadhu Jigra Wadhu
Yaar Hi Thode Ne
Haan Tucheyan Naal Saddi Bandi Ni
Jatt Jeebh De Kaude Ne

Ho Mitha Hunde Taan
Chatt Jaande Ne Adhi Duniya Nu
Assi Goli Naal Hall Karne Aa
Ni Nitaan Booriyan Nu

Ho Jimmedaran Barraakan
Jimmedaran Barraakan
Na Jholi Atli Aunde Ae

Oye Dharan Pauni Te
Saanu Mitran Kaddni Aundi Ae
Oh Dharan Pauni Te
Saanu Mitran Kaddni Aundi Ae
Dharan Pauni Te
Saanu Mitran Kaddni Aundi Ae

Oh Kalleyan Jeete Maindan
Bai Sir Paindiyan Mehra Ne
Main Keha Kad Samjhaute Kitte Ne
Lomada Naal Shera Ne

Roz Salahan Karde Rees
Kade Karni Daru Di
Aa Muchhan Te Hath Maran
Seal Jehi Patt Ke Daru Ki

Jarda Darda Keh Keh Pattu
Mann Samjhaunde Aa
Jivein Darde Hunde Saale Jije Nu
Hath Na Paunde Aa

Jaat Mard Vi Oh Ho
Jaat Mard Vi Manneya
Oh Agar Ghatt Jeonde Aa

Dharan Pauni Te
Saanu Mitran Kaddni Aundi Aa
Oh Dharan Pauni Te
Saanu Mitran Kaddni Aundi Aa
Dharan Pauni Te
Saanu Mitran Kaddni Aundi Ae

Tittar Phangian Maan Kardi Aan
Nehra Karne Da
Oh Jigra Chahida Mitron
Maan Apne Di Jarrne Da

Paisa Paisa Karke
Sabne Layi Dheri Ae
Oh Kaun Kise Naal Marda
Oye Sab Meri Meri Ae

Neevi Sitt’ke Turrde
Pith Te Maaran Thapi Jo
Oh Mask Lagaunde Phirde
Baahle Bande Jhapi Jo

Oh Goli Wangu Oh Jee Oye
Goli Wangu Gall Seene Vich
Kaddni Aundi Ae

Dharan Pauni Te
Saanu Mitran Kaddni Aundi Aa
Dharan Pauni Te
Saanu Mitran Kaddni Aundi Ae

This is it. Tittar Phangian Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Tittar Phangian SONG INFO

Lyrics by: Sulakhan Cheema
Singer: Sippy Gill
Composer: Laddi Gill

Leave a Comment