Here There song Sung by Karan Aujla from the album BacTHAfucUP. it’s Latest Punjabi song with music given by Tru Skool. Here There song lyrics are written by Karan Aujla.
Album: Bathafu*Up
ਇਥੇ & ਉੱਥੇ Song Lyrics In Punjabi
ਹੋ ਸੱਜੇ ਖੱਬੇ ਯਾਰ ਮੂਹਰੇ
ਪੁਲਿਸ
ਮੈਂ ਕਿਹਾ ਫਿਰਦੇ ਮੋਹਾਲੀ ਵਿਚ
ਚਲਦਾ ਐ ਨਿਪਸੀ
ਹੋ ਸੱਜੇ ਖੱਬੇ ਯਾਰ ਮੂਹਰੇ
ਪੁਲਿਸ
ਮੈਂ ਕਿਹਾ ਫਿਰਦੇ ਮੋਹਾਲੀ ਵਿਚ
ਚਲਦਾ ਐ ਨਿਪਸੀ
ਯਾਰੀਆਂ ਚ ਨੱਢੀਆਂ ਨੀ ਬਾੜੀਆਂ
ਕੁੜੇ
ਚੁਗਲੀ ਚਲਾਕੀ ਸਾਥੋਂ ਜਾਂਦੀ ਨੀ
ਜਰੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਏਥੇ ਆਲੀ ਗੱਲ ਕਦੇ ਓਥੇ ਨੀ
ਕਰਿ
ਪੈਂਦੀ ਸੁਣਦੀ ਆ ਫਿਰ ਕੂਕ ਗੋਰੀਏ
ਜਿਥੇ ਹੋਜੇ ਔਜਲੇ ਦੀ ਉਂਗਲ ਖੜੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਏਥੇ ਆਲੀ ਗੱਲ ਕਦੇ ਓਥੇ ਨੀ
ਕਰਿ
ਹੋ ਏਥੇ ਆਲੀ ਗੱਲ ਕਦੇ ਓਥੇ ਨੀ ਕਰਿ
ਹੋ ਸਾਡੇ ਆਲੇ ਮੰਜਿਆਂ ਨੂੰ
ਪਾਵੇਆਂ ਦੀ ਲੋੜ ਨੀ
ਸਾਡੇ ਵਾਲੇ ਕੁੜਤੇ ਨੂੰ
ਮਾਵੇਆਂ ਦੀ ਲੋੜ ਨੀ
ਏਥੇ ਤੱਕ ਆਏ ਹੋਏ ਆਂ
ਦਾਵੇਆਂ ਦੇ ਕਰਕੇ
ਦਾਅਵੇ ਕਿਹੜੇ ਕਿੱਤੇ ਨੇ
ਦਿਖਾਵੇਆਂ ਦੀ ਲੋੜ ਨੀ
ਯਾਰੀ ਪਿੱਛੇ ਟਾਕੀਆਂ ਲਵਾਵੇ ਕੁੜਤਾ
ਚੋ ਗਿਆ ਮਕਾਨ ਕਦੇ ਉਧੜੀ ਦਰਿ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਏਥੇ ਆਲੀ ਗੱਲ ਕਦੇ ਓਥੇ ਨੀ
ਕਰਿ
ਪਤਾ ਵੀ ਨਾ ਲੱਗੇ ਰੁਕਦੀਆਂ ਨਬਜ਼ਾਂ
ਘੜੀ ਵੀ ਨਾ ਲੱਗੇ ਜਦੋਂ ਰੁਕਦੀ ਘੜੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਏਥੇ ਆਲੀ ਗੱਲ ਕਦੇ ਓਥੇ ਨੀ
ਕਰਿ
ਹੋ ਸਾਡੀਆਂ ਬਨੇਰਿਆਂ ਤੇ ਕਾਂ
ਰਹਿੰਦਾ ਬੋਲਦਾ
ਯਾਰ ਵੈਲੀ ਆਏ ਰਹਿੰਦੇ ਤਾਂ ਰਹਿੰਦਾ
ਬੋਲਦਾ
ਹੋ ਮੋਟਰਾਂ ਤੇ ਕੁੱਕੜ ਮਸਲਿਆਂ
ਚ ਭਿਜਦਾ
ਨੀ ਥੋਡੇ ਵੱਲ ਬਾਂਗ ਦੇਵੇ ਸਾਡੇ ਵੱਲ
ਰੀਝਦਾ
ਜੱਟ ਦੇ ਚੁੱਲ੍ਹੇ ਚ ਪਾਈ ਰਾਖ ਨਖਰੋ
ਦੁੱਕੀ ਤਿੱਕੀ ਜਾਂਦੀ ਐ
ਸੜੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਏਥੇ ਆਲੀ ਗੱਲ ਕਦੇ ਓਥੇ ਨੀ
ਕਰਿ
ਕੁੜੀਆਂ ਦੇ ਪਿੱਛੇ ਲੱਗ ਯਾਰ ਨੀ
ਛੱਡੇ
ਫੇਰ ਚਾਹੇ ਮੂਹਰੇ ਮੇਰੇ ਆ ਜਾਵੇ
ਪਰੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਏਥੇ ਆਲੀ ਗੱਲ ਕਦੇ ਓਥੇ ਨੀ ਕਰਿ
ਓ ਜਿਦੇ ਨਾਲ ਟੁੱਟੀ ਕੇਹਰ ਓਹਦੇ
ਘਰੇ ਬੜੇ ਨੀ
ਚਾਚਿਆਂ ਤਾਈਆਂ ਦੇ ਨਾਲ ਕੰਧਾਂ
ਪਿੱਛੇ ਲੜੇ ਨੀ
ਹੋ ਸਾਡੀ ਲਾਈਫ ਉੱਤੇ ਲਿਖ ਡਾਇਰੀ ਤੇ
ਸਟੋਰੀਆਂ
ਜ਼ਿੰਦਗੀ ਚੋ ਪੜੇ ਆਂ ਕਿਤਾਬਾਂ
ਵਿੱਚੋ ਪੜੇ ਨੀ
ਢਾਬਾਂ ਉੱਤੇ ਖਰੇ ਖਰੇ ਸੰਦ
ਗੋਰੀਏ
ਡੱਬਿਆਂ ਚ ਰੱਖਦੇ ਆਂ ਖਰੀ ਤੌ
ਖਰੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਏਥੇ ਆਲੀ ਗੱਲ ਕਦੇ ਓਥੇ ਨੀ
ਕਰਿ
ਜਿਹੜੇ ਮਿੱਤਰਾਂ ਨੂੰ ਰਹਿੰਦੇ ਮਾੜਾ
ਬੋਲਦੇ
ਮਿਰਚੀ ਤਾਂ ਸਾਲੀਆਂ ਦੇ ਹੋਈ ਏ ਲੜੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਏਥੇ ਆਲੀ ਗੱਲ ਕਦੇ ਓਥੇ ਨੀ
ਕਰਿ
ਏਥੇ ਆਲੀ ਗੱਲ ਕਦੇ ਓਥੇ ਨੀ ਕਰਿ
ਏਥੇ ਆਲੀ ਗੱਲ ਕਦੇ ਓਥੇ ਨੀ ਕਰਿ
ਏਥੇ ਆਲੀ ਗੱਲ ਕਦੇ ਓਥੇ ਨੀ ਕਰਿ
Here There Lyrics In English
Ho sajje khabbe yaar muhre
Police di Gypsy
Main keha phirde Mohali vich
Chalda ae nipsy
Ho sajje khabbe yaar muhre
Police di Gypsy
Main keha phirde Mohali vich
Chalda ae nipsy
Yaariyan ch naddiyan ni baadi aan kude
Chugli chalaaki sathon jaandi ni jarri
Mittran di galbaat taan goriye
Kyunki aithe aali gall kade othe ni kari
Paindi sunndi aa phir kook goriye
Jithe hoje Aujle di ungal khadi
Mittran di galbaat taan goriye
Kyunki aithe aali gall kade othe ni kari
Ho aithe aali gall kade othe ni kari
Ho sadde aale manjeyan nu
Paaveyan di lod ni
Sadde wale kurte nu
Maaveyan di lod ni
Aithe tak aaye hoye aan
Daaveyan de karke
Daave kehde kitte ne
Dikhaveyan di lod ni
Yaari pichhe taakiyan lavave kurta
Cho gaya makaan kade udhdi dari
Mittran di galbaat taan goriye
Kyunki aithe aali gall kade othe ni kari
Pata vi na lagge rukdi aan nabzan
Ghadi vi na lagge jadon rukdi ghadi
Mittran di galbaat taan goriye
Kyunki aithe aali gall kade othe ni kari
Aithe aali gall kade othe ni kari
Ho saddeyan banereyan te kaa rehnda bolda
Yaar beli aaye rehnde taan rehnda bolda
Ho motoran te kukkad masaleyan ch bhijda
Ni thodde vall baan deve sadde vall rijhda
Jatt de chulhe ch payi rakh nakhro
Dukki tikki jinni saali jaandi ae Surrey
Mittran di galbaat taan goriye
Kyunki aithe aali gall kade othe ni kari
Kudiyan de pichhe lag yaar ni chhade
Pher chahe muhre mere aa jave pari
Mittran di galbaat taan goriye
Kyunki aithe aali gall kade othe ni kari
Aithe aali gall kade othe ni kari
Ho jihde naal kutti kehra ohde ghare bade ni
Chacheyan tayan de naal kanda pichhe lade ni
Ho saddi life utte likh diary te story’an
Zindagi cho padhe aan kitaban vichon padhe ni
Dabban utte khare khare sand goriye
Dabbiyan ch rakhde aan khari ton khari
Mittran di galbaat taan goriye
Kyunki aithe aali gall kade othe ni kari
Jehde mitran nu rehnde mahda bolde
Mirch taan saaleyan te hoyi ae ladi
Mittran di galbaat taan goriye
Kyunki aithe aali gall kade othe ni kari
Aithe aali gall kade othe ni kari
Aithe aali gall kade othe ni kari
Aithe aali gall kade othe ni kari
This is it. Here There Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Here There Song Detail
Lyrics by: Karan Aujla
Singer: Karan Aujla
Composer: Tru Skool