Fikkar Koi Na Lyrics Davi Singh 2021

Fikkar Koi Na Lyrics Davi Singh is the most recent Punjabi song. Fikkar Koi Na song lyrics are also written by Sukh Kharoud (Rabb SUKH Rakhey).

Album: Friends Matter

ਫਿਕਰ ਕੋਈ ਨਾ Lyrics In Punjabi

ਓਹਦੀ ਅੱਖ ਦੀ ਰਾਫੀਲ
ਐਡੀ ਜਾਲਮ ਕਿਉਂ ਫੱਟੜ ਖਿਆਲਮ
ਕੁੜੀ ਨੂੰ ਫਿਕਰ ਕੋਈ ਨਾ ਕੁੜੀ ਨੂੰ
ਕੁੜੀ ਨੂੰ ਫਿਕਰ ਕੋਈ ਨਾ ਕੋਈ ਨਾ
ਕੁੜੀ ਨੂੰ ਫਿਕਰ ਕੋਈ ਨਾ

ਵੇਖੀ ਤੂੰ ਮੋਹਾਲੀ ਦੀਆਂ ਮੜ੍ਹੀਆਂ ਚ
ਮੇਰੀਆਂ ਹੀ ਹੱਡੀ ਓ ਨੇ ਮਹਿਕਨ
ਇਕੋ ਹੀ ਓ ਕਿੱਤੀ ਕਰਤੂਤ ਨੂੰ
ਅੱਖਾਂ ਖੋਲ ਖੋਲ ਕੇ ਤੈ ਵੇਖਣਾ
ਕਿਵੇਂ ਇਸ਼ਕ਼ ਜ਼ਹਿਰ ਵੇ ਮੈਂ ਪੀ ਲਵਾ

ਤੂੰ ਹੀ ਦੱਸ ਤੇਰੇ ਬਿਨਾ ਕਿਵੇਂ ਜੀ ਲਵਾ
ਹੋ ਕਿਵੇਂ ਇਸ਼ਕ਼ ਜ਼ਹਿਰ ਵੇ ਮੈਂ ਪੀ ਲਵਾ
ਤੂੰ ਹੀ ਦੱਸ ਤੇਰੇ ਬਿਨਾ ਕਿਵੇਂ ਜੀ ਲਵਾ
ਹੋ ਏਡਾ ਵੀ ਜਿਗਰ ਕੋਈ ਨਾ ਕੋਈ ਨਾ

ਕੁੜੀ ਨੂੰ ਫਿਕਰ ਕੋਈ ਨਾ
ਕੁੜੀ ਨੂੰ ਫਿਕਰ ਕੋਈ ਨਾ ਕੋਈ ਨਾ
ਕੁੜੀ ਨੂੰ ਫਿਕਰ ਕੋਈ ਨਾ

ਅਹਾਤੇਆ ਚ ਬਹਿ ਕੇ ਜਿਹੜੇ ਪੀਂਦੇ ਸੀ
ਦਰਾਂ ਮੂਹਰੇ ਲਾ ਲਏ ਅੱਜ ਡੇਰੇ ਨੇ
ਗੌਰ ਨਾਲ ਬਹਿ ਕੇ ਤੱਕੀ ਸੱਜਣਾ
ਸੱਭੇ ਇਹ ਆਸ਼ਿਕ਼ ਵੀ ਤੇਰੇ ਨੇ

ਜਿਹੜੇ ਸਾਰਾ ਸਾਰਾ ਦਿਨ ਟੂੰਣੇ ਰਹਿੰਦੇ ਨੇ
ਜਿਹੜੇ ਅੱਖਾਂ ਨਾਲ ਪੀਂਦੇ ਓਹੋ ਵੀ ਕਹਿੰਦੇ ਨੇ
ਸਾਰਾ ਸਾਰਾ ਦਿਨ ਟੁੱਨ ਰਹਿੰਦੇ ਨੇ
ਜਿਹੜੇ ਅੱਖਾਂ ਨਾਲ ਪੀਂਦੇ ਓਹੋ ਵੀ ਕਹਿੰਦੇ ਨੇ
ਇਹੋ ਜਿਹਾ ਲਿਖਰ ਕੋਈ ਨਾ ਕੋਈ ਨਾ

ਕੁੜੀ ਨੂੰ ਫਿਕਰ ਕੋਈ ਨਾ
ਕੁੜੀ ਨੂੰ ਫਿਕਰ ਕੋਈ ਨਾ ਕੋਈ ਨਾ
ਕੁੜੀ ਨੂੰ ਫਿਕਰ ਕੋਈ ਨਾ

ਮਹਿਫ਼ਿਲ ਚ ਆਏ ਸਾਰੇ ਆਪਣੇ
ਇਕ ਸੁੱਖ ਬੱਸ ਤੇਰੀ ਗੈਰਹਾਜ਼ਰੀ
ਮਹਿਫ਼ਿਲ ਤਾ ਗੱਲ ਬੜੀ ਦੂਰ ਦੀ
ਸੁੱਖ ਲਾਵੇ ਨਾ ਓਹਨਾ ਦੇ ਸ਼ਹਿਰ ਹਾਜ਼ਰੀ
ਹੁਣ ਟੁੱਟ ਗਏ ਯਾਰੋ ਯਰਾਨੇ ਕੱਲ ਦੇ

ਅੱਜ ਹੋ ਗੇ ਨੇ ਬਗਾਨੇ ਸਾਡੇ ਵੱਲ ਦੇ
ਟੁੱਟ ਗੇ ਯਾਰੋ ਯਰਾਨੇ ਯਾਰੋ ਕੱਲ ਦੇ
ਅੱਜ ਹੋ ਗਏ ਨੇ ਬਗਾਨੇ ਸਾਡੇ ਵੱਲ ਦੇ
ਸਾਡਾ ਹੀ ਜ਼ਿਕਰ ਕੋਈ ਨਾ ਕੋਈ ਨਾ

ਕੁੜੀ ਨੂੰ ਫਿਕਰ ਕੋਈ ਨਾ
ਕੁੜੀ ਨੂੰ ਫਿਕਰ ਕੋਈ ਨਾ ਕੋਈ ਨਾ
ਕੁੜੀ ਨੂੰ ਫਿਕਰ ਕੋਈ ਨਾ

Fikkar Koi Na Lyrics In English

Ohdi akh di rifle
Addi jalam keo fattar khylam
Kudi nu fikkar koi na koi na
Kudi nu fikkar koi na koi na
Kudi nu fikkar koi na

Vekhi tu mohali diyan marhia ch
Merian hi haddia o ne mehakne
Eko hi o kitti kartoot nu
Akhan kohl khol ke tu dekhna
Kive ishq zehar ve main pi lava

Tu hi dass tere bina kive ji lva
Ho kive ishq zehar ve main pi lava
Tu hi dass tere bina kive ji lva
Adda vi zigar koi na koi na

Kudi nu fikkar koi na koi na
Kudi nu fikkar koi na koi na
Kudi nu fikkar koi na

Ahatte ch veh ke jhere pinde c
Dhra muhre la leya ajj dere ne
Gour nal beh ke taki sajna
Sabha ehe ashiq vi tere ne

Jhere sara sara din tunn rehnde ne
Jhere akhan nal pinde ne
Oho vi kehnde ne
sara sara din tunn rehnde ne
Jhere akhan nal pinde ne
Oho vi kehnde ne
Eho jehe likar koi na

Kudi nu fikar koi na koi na
Kudi nu fikar koi na koi na
Kudi nu fikar koi na

Mehfil ch aye sare apne
Ek Bas sukh bas teri gairhazri
Mehfil ta gall barhi dur di
Sukh lave na ohna de sehar hazri

Hun tutt gaye yaro yarane kall de
Ajj ho geya ne begane sade wall de
Hun tutt gaye yaro yarane kall de
Ajj ho geya ne begane sade wall de
Sada hi zikar koi na koi na

Kudi nu fikkar koi na koi na
Kudi nu fikkar koi na koi na
Kudi nu fikkar koi na

This is it. Fikkar Koi Na Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Title of Song:Fikkar Koi Na
Lead Vocalist:Davi Singh 
Lyrics Writer:Sukh Kharoud ( Rabb SUKH Rakhey )
Music Maker:SYNC

Leave a Comment