Friends Matter Lyrics Davi Singh 2021

Friends Matter Lyrics Davi Singh is the most recent Punjabi song. Friends Matter song lyrics are also written by Sukh Kharoud (Rabb SUKH Rakhey).

Album: Friends Matter

ਦੋਸਤ ਮਾਇਨੇ ਰੱਖਦੇ ਹਨ Lyrics In Punjabi

ਹੋ ਬਿਨਾ ਗਾਲ ਤੌ ਸਾਲੇ ਬੁਲਾ ਕੇ ਰਾਜੀ ਨੀ
ਜੀਦਾ ਵੀ ਉੱਡਿਆ ਮਜਾਕ ਹੋਵੇ
ਬੁਲਾ ਕੇ ਰਾਜੀ ਨੀ
ਪਰ ਬਿਨਾ ਮੇਰੇ ਕੁਝ ਕਹੇ ਇਹ ਸਭ ਕੁਝ
ਕਰ ਵੀ ਸਕਦੇ ਨੇ, ਕਰ ਵੀ ਸਕਦੇ ਨੇ

ਏ ਜਿਹੜੇ ਮੈਨੂੰ ਜੀਣ ਨੀ ਦਿੰਦੇ
ਮੇਰੇ ਲਈ ਮਰ ਵੀ ਸਕਦੇ ਨੇ
ਜੀਣ ਨੀ ਦਿੰਦੇ
ਮੇਰੇ ਲਈ ਮਰ ਵੀ ਸਕਦੇ ਨੇ

ਆ ਆ ਆ ਆ ਆ

ਕਈ ਆਸ਼ਕੀ ਦੇ ਪੱਟੇ ਨੇ
ਕਈ ਲੜ ਪੈਂਦੇ ਪੈਂਦੀ ਸੱਟੇ ਨੇ
ਕਈਆਂ ਨੂੰ ਖਾਦਾ ਲੱਗਦਾ ਨੀ
ਕਈ ਝੋਟੇ ਹੱਟੇ ਕੱਟੇ ਨੇ
ਬੁਰੇ ਪਏ ਹਾਲਾਤਾਂ ਨਾਲ
ਇਹ ਲੜ ਵੀ ਸਕਦੇ ਨੇ

ਏ ਜਿਹੜੇ ਮੈਨੂੰ ਜੀਣ ਨੀ ਦਿੰਦੇ
ਮੇਰੇ ਲਈ ਮਰ ਵੀ ਸਕਦੇ ਨੇ
ਜੀਣ ਨੀ ਦਿੰਦੇ
ਮੇਰੇ ਲਈ ਮਰ ਵੀ ਸਕਦੇ ਨੇ

ਆ ਆ ਆ ਆ ਆ

ਯਾ ਬੈਡ ਤੋੜਦੇ ਮਿਲ ਜਾਨ ਗੇ
ਯਾ ਹੱਡ ਤੋੜਦੇ ਮਿਲ ਜਾਨ ਗੇ
ਗੇੜੀ ਸੇੜੀ ਦੇ ਸ਼ੋਂਕੀ ਗੱਡ ਤੋੜਦੇ ਮਿਲ ਜਾਨ ਗੇ
ਖੜ੍ਹ ਦਿਮਾਗ ਨੇ ਕਈਆਂ ਦੇ ਚੱਲਦੇ ਖੜ੍ਹ ਵੀ ਸਕਦੇ ਨੇ

ਏ ਜਿਹੜੇ ਮੈਨੂੰ ਜੀਣ ਨੀ ਦਿੰਦੇ
ਮੇਰੇ ਲਈ ਮਰ ਵੀ ਸਕਦੇ ਨੇ
ਜੀਣ ਨੀ ਦਿੰਦੇ
ਮੇਰੇ ਲਈ ਮਰ ਵੀ ਸਕਦੇ ਨੇ

ਆ ਆ ਆ ਆ ਆ

ਜਿਦਾਂ ਜਰੂਰਤ ਸਾਹਾਂ ਦੀ
ਜਿਦਾਂ ਘਰ ਵਿਚ ਹੁੰਦੀ ਮਾਵਾਂ ਦੀ
ਏ ਸੱਜਿਆਂ ਖੱਬਿਆਂ ਬਾਹਾਂ ਨੇ
ਮੈਨੂੰ ਲੋੜ ਬੜੀ ਏ ਇਹਨਾਂ ਬਾਹਾਂ ਦੀ
ਸੁੱਖ ਨੂੰ ਜਿੱਤ ਦਾ ਦੇਖਣ ਲਈ
ਏਹੇ ਹਰ ਵੀ ਸਕਦੇ ਨੇ

ਏ ਜਿਹੜੇ ਮੈਨੂੰ ਜੀਣ ਨੀ ਦਿੰਦੇ
ਮੇਰੇ ਲਈ ਮਰ ਵੀ ਸਕਦੇ ਨੇ
ਜੀਣ ਨੀ ਦਿੰਦੇ
ਮੇਰੇ ਲਈ ਮਰ ਵੀ ਸਕਦੇ ਨੇ

ਆ ਆ ਆ ਆ ਆ

ਐਸੀ ਤਾਣੀ ਤੰਨੀ ਹੋਈ ਏ
ਹਾਂ
ਐਸੀ ਤਾਣੀ ਤੰਨੀ ਹੋਈ ਏ
ਬੱਸ ਯਾਰਾਂ ਕਰਕੇ
ਵਾਵਾ ਰੌਣਕ ਬਣੀ ਹੋਈ ਏ
ਵਾਵਾ ਰੌਣਕ ਬਣੀ ਹੋਈ ਏ

Friends Matter Lyrics In English

Ho bina gaal to saale bula k raazi nai
Jida vi uddeya mazaak hove bhula raazi nai
Par Bina Mere Kuj Kahe
E Sab Kuj Kar vi Sakde ne
Kar vi Sakde ne

E Jede mainu jeen nai dinde
Mere Lai Marr vi sakde ne
Jeen nai dinde
Mere Lai Marr vi sakde ne

Kai Aashiqi de patte ne
Kai ladd painde paindi satte ne
Kaiya nu khaada lagda ni
Kai Jhoote Hatte Katte ne
Bure Pae Haalaata Naal
Eh ladd vi sakde ne
Ladd vi sakde ne

E Jede mainu jeen nai dinde
Mere Lai Marr vi sakde ne
Jeen nai dinde
Mere Lai Marr vi sakde ne

Yaa bed tod de mill jaange
Yaa hadd todd de mill jaange
Gedi shedi de shuaki shaami
Gadd tod de mill jaange
Khad dimaag ne kaiya de chalde
Khadd vi sakde ne, Khadd vi sakde ne

E Jede mainu jeen nai dinde
Mere Lai Marr vi sakde ne
Jeen nai dinde
Mere Lai Marr vi sakde ne

Jidda Zarurat Saaha,
Jiddan Ghar vich hundi Maavan di
E Sajjia, Khabbia Bahva ne
Mainu Load Badi Enna Bahva Di
Sukh nu Jitt da vekhan lai
Eh harr vi sakde ne, harr vi sakde ne

E Jede mainu jeen nai dinde
Mere Lai Marr vi sakde ne
Jeen nai dinde
Mere Lai Marr vi sakde ne

Esi taani tani hoe e
Esi taani tani hoe e
Bus Ik Yaara Karke
Hey Wah Waah Raunak Bani Hoe Ae
Wah Waah Raunak Bani Hoe Ae

This is it. Friends Matter Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Title of Song:Friends Matter
Lead Vocalist:Davi Singh 
Lyrics Writer:Sukh Kharoud ( Rabb SUKH Rakhey )
Music Maker:SYNC

Leave a Comment