Na Puch Ke Lyrics this Punjabi song is sung by Ninja, And music is given by Laddi Gill. Laddi Chahal is written this song Lyrics. Ninja and Seerat Bajwa featuring this song.
ਨਾਂ ਪੁੱਛ ਕੇ Lyrics In Punjabi
ਲਾਡੀ ਗਿੱਲ ਦੀ ਬੀਟ ਤੇ
ਹੋ ਜਿਹੜੀ ਗੁੱਤ ਨੂੰ ਘੁਮਾਵੇ ਸੱਪ
ਵਾਂਗੂ ਵਲ ਖਾਵੇ
ਪਰੀਆਂ ਤੌ ਸੋਹਣੀ ਅੱਗ ਪਾਣੀਆਂ ਨੂੰ
ਲਾਵੇ
ਜਿਹੜੀ ਗੁੱਤ ਨੂੰ ਘੁਮਾਵੇ ਸੱਪ
ਵਾਂਗੂ ਵਲ ਖਾਵੇ
ਪਰੀਆਂ ਤੌ ਸੋਹਣੀ ਅੱਗ ਪਾਣੀਆਂ ਨੂੰ
ਪਤਾ ਕਰੋ ਕੌਣ ਤਿੱਖੀ ਤਲਵਾਰ
ਦੱਸੇਓ ਜੀ ਓ ਦੱਸੇਓ ਜੀ
ਦੱਸੇਓ ਜੀ ਨਾਂ ਪੁੱਛਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾਂ ਪੁੱਛਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾਂ ਪੁੱਛਕੇ
ਕਰਦੀ ਸਟੈਪ ਤੇ ਸਟੈਲ ਯਾਰੋ ਮਾਰਦੀ
ਚੁੱਪ ਕੇ ਜੇ ਜੱਟ ਨੂੰ ਸਮਾਇਲ ਯਾਰੋ
ਮਾਰਦੀ
ਕਰਦੀ ਸਟੈਪ ਤੇ ਸਟੈਲ ਯਾਰੋ ਮਾਰਦੀ
ਚੁੱਪ ਕੇ ਜੇ ਜੱਟ ਨੂੰ ਸਮਾਇਲ ਯਾਰੋ
ਮਾਰਦੀ
ਰੀਲ ਇੰਸਟਾ ਤੇ ਪਾਵੇ ਬਿੱਲੇ ਨੈਣ ਮੈਟਕਾਵੇ
ਇੰਸਟਾ ਤੇ ਪਾਵੇ ਬਿੱਲੇ ਨੈਣ ਮੈਟਕਾਵੇ
ਤਿੱਖੀ eyebrow ਬਣਾ ਲਈ ਆ ਕਤਾਰ
ਦੱਸੇਓ ਜੀ ਓ ਦੱਸੇਓ ਜੀ
ਦੱਸੇਓ ਜੀ ਨਾਂ ਪੁੱਛਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾਂ ਪੁੱਛਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾਂ ਪੁੱਛਕੇ
ਕਾਰਾਂ ਕਿ ਸਿਫ਼ਤ ਯਾਰੋ ਪਤਲੇ ਜੇ ਲੱਕ ਦੀ
ਸਹੇਲੀਆਂ ਦੇ ਓਹਲੇ ਉਹਵੀ ਚੋਰੀ ਚੋਰੀ
ਤੱਕਦੀ
ਕਾਰਾਂ ਕਿ ਸਿਫ਼ਤ ਯਾਰੋ ਪਤਲੇ ਜੇ ਲੱਕ ਦੀ
ਸਹੇਲੀਆਂ ਦੇ ਓਹਲੇ ਉਹਵੀ ਚੋਰੀ ਚੋਰੀ
ਤੱਕਦੀ
ਓਹਦਾ ਰੰਗ ਜਿਵੇਂ ਧੁੱਪ ਖੜਾ ਵੇਖੀ
ਜਾਵਾਂ ਚੁੱਪ
ਰੰਗ ਜਿਵੇਂ ਧੁੱਪ ਖੜਾ ਵੇਖੀ
ਜਾਵਾਂ ਚੁੱਪ
ਬਾਹਲਾ ਮੱਲੋ ਮੱਲੀ ਆਈ ਜਾਂਦਾ ਪਿਆਰ
ਦੱਸੇਓ ਜੀ ਓ ਦੱਸੇਓ ਜੀ
ਦੱਸੇਓ ਜੀ ਨਾਂ ਪੁੱਛਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾਂ ਪੁੱਛਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾਂ ਪੁੱਛਕੇ
ਹੋ ਵਰਕੇ ਵਰਕੇ ਵਰਕੇ
ਵਰਕੇ ਵਰਕੇ ਵਰਕੇ ਤੁਰਦੀ ਤੂੰ ਲੱਗੇ
ਮੋਰਨੀ
ਅਸ਼ਕੇ ਆ ਤੇਰੀ ਟੌਰ ਨੀ
ਤੇਰੀ ਚਾਲ ਦੇ ਸੋਹਣੀਏ ਚਰਚੇ
ਉਹ ਦੱਸ ਜਾਣ ਦਾ ਨੀ ਕੇਹੜਾ ਜਿਹਦਾ ਪਿੰਡ
ਦਾਦਹੇੜਾ
ਜਾਣ ਦਾ ਨੀ ਕੇਹੜਾ ਜਿਹਦਾ ਪਿੰਡ ਦਾਦਹੇੜਾ
ਲਾਡੀ ਚਾਹਲ ਦਿਲ ਦੇਣ ਨੂੰ ਤਿਆਰ
ਦੱਸੇਓ ਜੀ ਓ ਦੱਸੇਓ ਜੀ
ਦੱਸੇਓ ਜੀ ਨਾਂ ਪੁੱਛਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾਂ ਪੁੱਛਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾਂ ਪੁੱਛਕੇ
Na Puch Ke Lyrics In English
Laddi gill di beat te!
Ho jehdi gutt nu ghumaave sapp wangu vall khave
Pariyan ton sohni agg paniyan nu laave
Jehdi gutt nu ghumaave sapp wangu vall khave
Pariyan ton sohni agg paniyan nu laave
Pata karo kaun tikhi talwaar
Dasseyo ji, oh dasseyo ji
Dasseyo ji naa puchhke
Bhangra jo paundi mutiyaar
Dasseyo ji naa puchhke
Bhangra joh paundi mutiyaar
Dasseyo ji naa puchhke
Kardi step te style yaaro maardi
Chup ke je jatt nu smile yaaro maardi
Kardi step te style yaro maardi
Chup ke je jatt nu smile yaaro maardi
Reel insta te paave bille nain matkaave
Insta te paave bille nain matkaave
Tikhi eyebrow bana layi aa kataar
Dasseyo ji, oh dasseyo ji
Dasseyo ji naa puchhke
Bhangra jo paundi mutiyaar
Dasseyo ji naa puchhke
Bhangra joh paundi mutiyaar
Dasseyo ji naa puchhke
Karaan ki sifat yaaro patle je lakk di
Saheliyan de ohle ohvi chori chori takkdi
Karaan ki sifat yaaro patle je lakk di
Saheliyan de ohle ohvi chori chori takkdi
Ohda rang jivein dhup khada vekhi jawaan chup
Rang jivein dhup khada vekhi jawaan chup
Baahla mallo malli aayi janda pyaar
Dasseyo ji, oh dasseyo ji
Dasseyo ji naa puchke
Bhangra jo paundi mutiyaar
Dasseyo ji naa puchhke
Bhangra joh paundi mutiyaar
Dasseyo ji naa puchke
Ho varke varke varke
Varke varke varke turdi tu lagge morni
Ashke aa teri taur ni
Teri chaal de sohniye charche
Oh dass jaan’da ni kehda jihda pind dadhera
Janda ni kehda jihda pind dadhera
Laddi chahal dil den nu taiyaar
Dasseyo ji, oh dasseyo ji
Dasseyo ji na puch ke
Bhangra jo paundi mutiyaar
Dasseyo ji na puch ke
Bhangra joh paundi mutiyaar
Dasseyo ji na puch ke
Written by: Laddi Chahal
This is it. Na Puch Ke Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Na Puch Ke SONG INFO
Singer | Ninja |
song | Na Puch Ke |
Lyricist | Laddi Chahal |
Music | Laddi Gill |
Director | Bhindder Burj |
Cast | Ninja, Seerat Bajwa |
Language | Punjabi |
Director Of Photography | Gagan Randhawa |
Music Label | Ninja |