Zehar E Ishq Lyrics by Varinder Brar. It is new Punjabi song sung by Varinder Brar & Dr Aashmeen Shahi. Its music is created by MXRCI and video is directed by Harrieex.
ਜ਼ਹਿਰ ਏ ਇਸ਼ਕ Lyrics In Punjabi
MXRCI!
ਕਈ ਵਾਰੀ ਮਹਿਫ਼ਿਲ ਵਿਚ ਬੈਠਾਂ
ਪਰ ਕੱਲਾ ਕੱਲਾ ਲੱਗਦਾ ਆ
ਲੋਕੀ ਕਹਿੰਦੇ ਮੁੰਡਾ ਸਟਾਰ ਹੋਇਆ ਪਰ
ਖੁਦ ਨੂੰ ਝੱਲਾ ਲੱਗਦਾ ਆ
ਹਾਂ ਕੇ ਪਾਣੀ ਪੀਣਾ ਮੈਂ ਏਹਨੂੰ
ਪਰ ਇਹ ਅੱਗ ਕਾਲਜੇ ਵਿੱਚ ਲਾਉਂਦੀ
ਮੈਂ ਪੈਗ ਸ਼ੁਰੂ ਤਾਂ ਕਰਦਾ ਯਾਰਾਂ ਨਾਲ
ਪਰ ਪੀਕੇ ਚੇਤੇ ਤੂੰ ਆਉਂਦੀ
ਮੈਂ ਪੈਗ ਸ਼ੁਰੂ ਤਾਂ ਕਰਦਾ ਯਾਰਾਂ ਨਾਲ
ਪਰ ਪੀਕੇ ਚੇਤੇ ਤੂੰ ਆਉਂਦੀ
ਯਾਰਾ ਦਿਲਦਾਰਾ ਯਾਰਾ ਦਿਲਦਾਰਾ
ਯਾਰਾ ਦਿਲਦਾਰਾ ਯਾਰਾ ਦਿਲਦਾਰਾ
ਓਦਾਂ ਚੱਕਦਾ ਨੀ ਫੋਨ ਛੇਤੀ
ਕਿਸੇ ਦਾ ਵੀ ਆਵੇ
ਪਰ ਤੇਰੇ ਨੀ ਉਹ ਕਾਲ ਦੀ ਉਡੀਕ ਕਰਦਾ
ਓਹਦਾ ਦਿਲ ਉੱਤੇ ਮੇਰੇ ਕੁੱਝ ਅਸਰ ਨਾ ਕਰੇ
ਜਦੋਂ ਤੇਰੀ ਫੋਟੋ ਦੇਖੇ ਤੇਜ beat ਕਰਦਾ
ਨੀ ਮੇਰੀ ਜਿਵੇਂ ਜਿਵੇਂ ਬੋਤਲ ਜੀ ਖਾਲੀ ਹੁੰਦੀ ਏ
ਨੀ ਮੈਂ ਓਵੇਂ ਓਵੇਂ ਗ਼ਮਾਂ ਨਾਲ ਜਾਵਾਂ ਭਰਦਾ
ਜਿਵੇ ਹੁਮਲ ਦੀ ਰਾਜੇ ਰਾਣੋ ਲਈ ਸੜ ਗਈ
ਨੀ ਮੈਂ ਓਵੇਂ ਤੇਰੀ ਯਾਦਾਂ ਵਿਚ ਰੋਜ਼ ਸੜਦਾ
ਐਸਾ ਕਿੱਤਾ ਕਿ ਐ ਪੱਟ ਹੋਣੇ ਨਾਲ
ਤੂੰ ਆਉਂਦੀ ਨਾ ਨਾ ਨੀਂਦ ਆਉਂਦੀ
ਪੈਗ ਸ਼ੁਰੂ ਤਾਂ ਕਰਦਾ ਯਾਰਾਂ ਨਾਲ
ਪਰ ਪੀਕੇ ਚੇਤੇ ਤੂੰ ਆਉਂਦੀ
ਮੈਂ ਪੈਗ ਸ਼ੁਰੂ ਤਾਂ ਕਰਦਾ ਯਾਰਾਂ ਨਾਲ
ਪਰ ਪੀਕੇ ਚੇਤੇ ਤੂੰ ਆਉਂਦੀ
ਮੇਰਾ ਸ਼ਰੀਰ ਭਾਵੇ ਘੂਮ ਲਵੇ ਸਾਰੀ ਦੁਨੀਆਂ
ਨੀ ਮੇਰੀ ਸੋਚ ਤੇਰੇ ਪਿੰਡ ਵਾਲੀ ਗਲੀ ਵਿਚ ਏ
ਓ ਜਿਥੇ ਪੜ੍ਹ ਦੇ ਹੁੰਦੇ ਸੀ ਕੱਠੇ ਲੜਦੇ ਹੁੰਦੇ ਸੀ
ਉਹ ਪ੍ਰਾਇਮਰੀ ਵਾਲੀ ਗਲੀ ਵਿਚ ਐ
ਭਾਵੇ ਲਿਖੇ ਸ਼ੇਰ ਮੇਥੋ ਸਾਂਭੇ ਨੀ ਗਏ
ਮੁੰਡਾ ਚੈਟ ਤੇਰੀ ਅੱਜ ਵੀ ਐ ਸਾਂਭੀ ਫਿਰਦਾ
ਓਹਦਾ ਰਿੰਗ ਵਰਸਾਚੇ ਦੀ ਮੈਂ ਪਾਕੇ ਦੇਖ ਲੀ
ਨੀ ਪਰ ਤੇਰੇ ਦਿੱਤੇ ਛੱਲੇ ਦੀ ਨੀ ਰੀਸ ਕਰਦਾ
ਚੱਲ ਮੇਰੀ ਉਮਰ ਤੈਨੂੰ ਲੈ ਦਵੇ
ਆਹ ਰੱਬ ਕਰੇ ਤੂੰ ਰਹਿ ਜਾਂਦੀ
ਮੈਂ ਪੈਗ ਸ਼ੁਰੂ ਤਾਂ ਕਰਦਾ ਯਾਰਾਂ ਨਾਲ
ਪਰ ਪੀਕੇ ਚੇਤੇ ਤੂੰ ਆਉਂਦੀ
ਮੈਂ ਪੈਗ ਸ਼ੁਰੂ ਤਾਂ ਕਰਦਾ ਯਾਰਾਂ ਨਾਲ
ਪਰ ਪੀਕੇ ਚੇਤੇ ਤੂੰ ਆਉਂਦੀ
ਏ ਪੀਣ ਚ ਅੱਜ ਮੈਨੂੰ ਐਨੀ ਮਿੱਠੀ
ਕਿਉਂ ਲੱਗ ਰਹੀ ਏ
ਚੱਲ ਯਾਰਾਂ ਇਹਦੇ ਚ
ਜ਼ਹਿਰ ਏ ਇਸ਼ਕ ਪਾਦੇ
ਓਹਦਾ ਤੰਗ ਤਾ ਤੈਨੂੰ
ਕੁੜੀ ਦੀਆ ਯਾਦਾਂ ਕਰਦੀਆਂ
ਚੱਲ ਬਰਾੜਾਂ ਨਾਮ ਸ਼ਰਾਬ ਦਾ ਲਾ ਦੇ
ਜੱਟ ਤੇਰਾ ਬਣ ਕੇ ਰਹੂਗਾ
ਏਹ ਮੌਤ ਨੀ ਵੱਖ ਮੈਨੂੰ ਕਰ ਸਕਦੀ
Zehar E Ishq Lyrics In English
MXRCI!
Kayi vaari mehfil vich baithan
Par kalla kalla lagda aa
Loki kehnde munda star hoya par
Khud nu jhalla lagda aa
Haan ke paani peena main ehnu par eh
Agg kaalje vich laundi
Main Peg shuru taan karda
Yaaran naal par
Peeke chette tu aundi
Main Peg shuru taan karda
Yaaran naal par
Peeke chette tu aundi
Yaara dildara, yaara dildara
Yaara dildara, yaara dildara
Ohda chakda ni phone
Chheti kise da vi aave
Par tere ni oh call di udeek karda
Ohda dil utte mere kujh asar na kare
Jadon teri photo dekhe tej beat karda
Meri jivein jivein bottle
Jehi khaali hundi ae
Ni main ovein ovein
Gaman naal jawaan bharda
Jivein humal di raje rano laui sadd gi
Ni main ovein teri yaadan vich roz sad’da
Aisa kitta ki ae patt hone na
Tu aundi na neend aundi
Main Peg shuru taan karda
Yaaran naal par
Peeke chette tu aundi
Main Peg shuru taan karda
Yaaran naal par
Peeke chette tu aundi
Mera shareer bhawein
Ghoom lave saari duniya
Ni meri soch tere
Pind wali gali vich ae
Jithe padhde hunde si kathe lad’de hunde si
Oh primary school wali gali vich ae
Bhawein likhe kujh sher methon sambhe ni gaye
Munda chat teri ajj vi ae sambhi phirda
Ohda ring Versace di main paake dekh li
Ni par tere ditte chhalle di ni rees karda
Chal meri umar tainu la dave
Aah rab kare tu reh jaandi
Main Peg shuru taan karda
Yaaran naal par
Peeke chette tu aundi
Main Peg shuru taan karda
Yaaran naal par
Peeke chette tu aundi
Ae peen ch ajj mainu aini mithi kyun lag rahi
Chal yaaran ehde ch zehar e ishq paade
Ohda tang taan tainu kudi diyan yaadan kar diyan
Chal Brara naam sharab da laa de
Jatt tera ban ke rahuga
Eh maut ni wakh mainu kar sakdi
This is it. Zehar E Ishq Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Zehar E Ishq Song Detail
Lyrics by: Varinder Brar
Singer: Varinder Brar, Dr Aashmeen Shahi
Composer: MXRCI