Hanji Hanji Lyrics: This Latest Punjabi song is sung by Navaan Sandhu, & has music by Snappy while Rav Hanjra has written this song Lyrics. And it features Navaan Sandhu and Ramneek.
ਹਾਂ ਜੀ ਹਾਂ ਜੀ Lyrics In Punjabi
Snappy!
ਕਰ ਲੂਗਾ ਵੈਟ ਮੈਂ ਤਾਂ ਮੈਨੂੰ ਕੋਈ
ਕਾਹਲੀ ਨੀ
ਚਿਲ ਹੋ ਕੇ ਸੋਚੋ ਲੈਣੀ ਟੇਂਸ਼ਨ ਵੀ
ਬਾਹਲੀ ਨਹੀਂ
ਕਰ ਲੂਗਾ ਵੈਟ ਮੈਂ ਤਾਂ ਮੈਨੂੰ ਕੋਈ
ਕਾਹਲੀ ਨੀ
ਚਿਲ ਹੋ ਕੇ ਸੋਚੋ ਲੈਣੀ ਟੇਂਸ਼ਨ ਵੀ
ਬਾਹਲੀ ਨਹੀਂ
ਥੋੜੀ ਜੀ ਤਾਰੀਫ ਦੱਸਾਂ ਮੈਂ brief
ਗੱਲ ਵਿਚ ਨੈਕਲਸ ਲੱਕ ਤੌ ਬਰੀਕ
ਐ
ਹਾਂ ਜੀ ਹਾਂ ਜੀ ਠੀਕ ਐ ਜੇ ਲੈਣਾ ਤੁਸੀ
ਵੀਕ ਐ
ਸੁਰਖ ਜਿਹੇ ਬੁੱਲਾਂ ਵਿੱਚੋ ਡਿੱਗਦਿਆਂ
ਫੁੱਲਾਂ ਵਿੱਚੋ
ਗੱਬਰੂ ਨੂੰ ਬੱਸ ਤੁਹਾਡੀ ਹਾਂ ਦੀ ਉਡੀਕ
ਐ
ਹਾਂ ਜੀ ਹਾਂ ਜੀ ਠੀਕ ਐ ਜੇ ਲੈਣਾ ਤੁਸੀ
ਵੀਕ ਐ
ਸੁਰਖ ਜਿਹੇ ਬੁੱਲਾਂ ਵਿੱਚੋ ਡਿੱਗਦਿਆਂ
ਫੁੱਲਾਂ ਵਿੱਚੋ
ਗੱਬਰੂ ਨੂੰ ਬੱਸ ਤੁਹਾਡੀ ਹਾਂ ਦੀ ਉਡੀਕ
ਐ
ਹਾਂਜੀ ਹਾਂਜੀ ਠੀਕ ਐ
ਹਾਂਜੀ ਹਾਂਜੀ ਠੀਕ ਐ
ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਐ
ਬਿੱਲੀਆਂ ਅੱਖਾਂ ਚ ਪਾਏ ਕਜਲੇ ਦਾ
ਹੱਲ ਨਾ
agree ਆਂ ਤੁਹਾਡੀ ਕਿੱਤੀ ਹਰ ਇੱਕ ਗੱਲ ਨਾਲ
ਬਿੱਲੀਆਂ ਅੱਖਾਂ ਚ ਪਾਏ ਕਜਲੇ ਦਾ
ਹੱਲ ਨਾ
Agree ਆਂ ਤੁਹਾਡੀ ਕਿੱਤੀ ਹਰ ਇੱਕ ਗੱਲ ਨਾਲ
ਕਿ ਮੂਡ ਆ ਤੁਹਾਡਾ ਦੱਸੋ ਸਾਡੇ
ਨਾਲ ਵਕੈਸ਼ਨ ਦਾ
ਚੰਗਾ ਜਿਹਾ response ਦੇ ਦੀਓ
ਸਾਡੀ ਅੱਪਲੀਕੈਸ਼ਨ ਦਾ
ਜੀ ਤੁਹਾਡਾ ਕੋਈ ਮੇਲ ਨਾ ਮਿੰਟ ਵੀ ਵੇਹਲ
ਨਾ
ਵੱਡੀ ਗੱਲਬਾਤ ਕਹਿੰਦੇ ਫੈਸ਼ਨ ਫ੍ਰੀਕ
ਐ
ਹਾਂ ਜੀ ਹਾਂ ਜੀ ਠੀਕ ਐ ਜੇ ਲੈਣਾ ਤੁਸੀ
ਵੀਕ ਐ
ਸੁਰਖ ਜਿਹੇ ਬੁੱਲਾਂ ਵਿੱਚੋ ਡਿੱਗਦਿਆਂ
ਫੁੱਲਾਂ ਵਿੱਚੋ
ਗੱਬਰੂ ਨੂੰ ਬੱਸ ਤੁਹਾਡੀ ਹਾਂ ਦੀ ਉਡੀਕ
ਐ
ਹਾਂ ਜੀ ਹਾਂ ਜੀ ਠੀਕ ਐ ਜੇ ਲੈਣਾ ਤੁਸੀ
ਵੀਕ ਐ
ਸੁਰਖ ਜਿਹੇ ਬੁੱਲਾਂ ਵਿੱਚੋ ਡਿੱਗਦਿਆਂ
ਫੁੱਲਾਂ ਵਿੱਚੋ
ਗੱਬਰੂ ਨੂੰ ਬੱਸ ਤੁਹਾਡੀ ਹਾਂ ਦੀ ਉਡੀਕ
ਐ
ਧੱਕੇਸ਼ਾਹੀ ਕਰਦਾ ਨਾ ਹੋਜੋ
ਰਜ਼ਾਮੰਦ ਜੀ
ਰਾਵ ਹੰਜਰਾ ਨੂੰ ਤੁਸੀ ਆ ਗਏ ਓ
ਪਸੰਦ ਜੀ
ਧੱਕੇਸ਼ਾਹੀ ਕਰਦਾ ਨਾ ਹੋਜੋ
ਰਜ਼ਾਮੰਦ ਜੀ
ਰਾਵ ਹੰਜਰਾ ਨੂੰ ਤੁਸੀ ਆ ਗਏ ਓ
ਪਸੰਦ ਜੀ
ਉਹ ਸਾਊ ਮੁੱਢ ਤੌ ਜੱਟ ਸੁਣੀਦਾ
ਸਮਝੀ ਨਾ ਤੂੰ ਵਿੱਲਣ ਕੁੜੇ
ਰੰਬੇ ਪਿੰਡ ਤੌ ਆਏ ਮੁੰਡੇ
UK ਤੈਨੂੰ ਮਿਲਣ ਕੁੜੇ
ਮੰਦਾ ਚੰਗਾ ਬੋਲਦੀ
ਨਾਜਾਇਜ਼ ਗੱਲਾਂ ਖੋਲ੍ਹਦੀ
ਮੇਰੇ ਕੋਲੋਂ ਸੜ ਦੀ ਏ
ਤੇਰੀ ਜੋ colleague ਐ
ਹਾਂ ਜੀ ਹਾਂ ਜੀ ਠੀਕ ਐ ਜੇ ਲੈਣਾ ਤੁਸੀ
ਵੀਕ ਐ
ਸੁਰਖ ਜਿਹੇ ਬੁੱਲਾਂ ਵਿੱਚੋ ਡਿੱਗਦਿਆਂ
ਫੁੱਲਾਂ ਵਿੱਚੋ
ਗੱਬਰੂ ਨੂੰ ਬੱਸ ਤੁਹਾਡੀ ਹਾਂ ਦੀ
ਹਾਂ ਜੀ ਹਾਂ ਜੀ ਠੀਕ ਐ ਜੇ ਲੈਣਾ ਤੁਸੀ
ਵੀਕ ਐ
ਸੁਰਖ ਜਿਹੇ ਬੁੱਲਾਂ ਵਿੱਚੋ ਡਿੱਗਦਿਆਂ
ਫੁੱਲਾਂ ਵਿੱਚੋ
ਗੱਬਰੂ ਨੂੰ ਬੱਸ ਤੁਹਾਡੀ ਹਾਂ ਦੀ ਉਡੀਕ
ਐ
ਹਾਂਜੀ ਹਾਂਜੀ ਠੀਕ ਐ
ਹਾਂਜੀ ਹਾਂਜੀ ਠੀਕ ਐ
ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਐ
Hanji Hanji Lyrics In English
Snappy!
Kar lunga wait main tan mainu koi kali nai
Chill ho ke socho leni tension vi baahli nai
Kar lunga wait main tan mainu koi kali nai
Chill ho ke socho leni tension vi baahli nai
Thodi jehi tareef dassan main brief
Gall vich necklace lakk ton bareek ae
Hanji hanji theek ae je lena tussi week ae
Surakh jehe bullan vichon digdeyan phullan vichon
Gabru nu bas tuhadi haan di udeek ae
Hanji hanji theek ae je lena tussi week ae
Surakh jehe bullan vichon digdeyan phullan vichon
Gabru nu bas tuhadi haan di udeek ae
Hanji hanji theek ae, hanji hanji theek ae
Hanji hanji hanji hanji theek ae
Billiyan ankhan ch paye kajle da hall na
Agree aa tuhadi kitti har ik gal naal
Billiyan ankhan ch paye kajle da hall na
Agree aa tuhadi kitti har ik gal naal
Ki mood aa tuhada dasso saade naal vacation da
Changa jeha response de deyo saadi application da
Ji tuhada koi mel na minute vi vehl na
Vaddi galbat kehnde fashion freek ae
Hanji hanji theek ae je lena tussi week ae
Surakh jehe bullan vichon digdeyan phullan vichon
Gabru nu bas tuhadi haan di udeek ae
Hanji hanji theek ae je lena tussi week ae
Surakh jehe bullan vichon digdeyan phullan vichon
Gabru nu bas tuhadi haan di udeek ae
Dhakashahi karda na hojo razamand ji
Rav hanjra nu tussi aa gaye oh pasand ji
Dhakashahi karda na hojo razamand ji
Rav hanjra nu tussi aa gaye oh pasand ji
Oh sau mudd ton jatt sunida
Samjhi na tu villain kude
Rambe pind ton aaya munda uk tainu milan kude
Manda changa boldi najayaz gallan kholdi
Mere kolo sad’di ae teri jo colleague ae
Han ji hanji theek ae je lena tussi week ae
Surakh jehe bullan vichon digdeyan phullan vichon
Gabru nu bas tuhadi haan di snappy!
Han ji han ji theek ae je lena tussi week ae
Surakh jehe bullan vichon digdeyan phullan vichon
Gabru nu bas tuhadi haan di udeek ae
Han ji han ji, han ji han ji theek ae
Han ji han ji
Written by: Rav Hanjra
This is it. Hanji Hanji Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Navaan Sandhu |
Lyricist | Rav Hanjra |
Music | Snappy |
Director | Sam Malhi |
Cast | Navaan Sandhu, Ramneek |
Language | Punjabi |
Director Of Photography | Sam Malhi |
Music Label | B Major Records |