Duniadari Lryics Kulbir Jhinjer 2021

Duniadari Lyrics by Kulbir Jhinjer is new Punjabi song sung by Kulbir Jhinjer and music of this brand new song is given by San B. Duniyadari song lyrics are penned down by Kulbir Jhinjer.

ਦੁਨੀਆਦਾਰੀ Lyrics In Punjabi

ਓ ਬੱਘ ਦਾ ਪਾਣੀ ਦੇਖ ਕੇ ਲੱਗੇ ਏਦ੍ਹਾ ਈ ਅਸੀਂ ਲੰਘ ਜਾਣਾ
ਲੱਖਾਂ ਚਾਅ ਤੇ ਸੱਧਰਾਂ ਦਿਲ ਵਿਚ ਸੱਭ ਨੂੰ ਸੂਲੀ ਟੰਗ ਜਾਣਾ
ਸੁਪਨੇ ਬੜੇ ਸਜਾਏ ਇਕ ਵੀ ਪੂਰਾ ਹੋਣ ਦੀ ਆਸ ਨਹੀਂ

ਹੋ ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ
ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ
ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ

ਉਖੜ ਗਿਆ ਮੰਨ ਸਭ ਕਾਸੇ ਤੌ
ਡਰ ਲੱਗਦਾ ਝੂਠੇ ਹਾਸੇ ਤੌ
ਜਿਦੇ ਨਾਲ ਮੈਂ ਸਾਂਝ ਪਾਈ
ਧੋਖਾ ਮਿਲਿਆ ਹਰ ਪਾਸੇ ਤੌ
ਹੋ ਮੈਂ ਤਾ ਸਭ ਦੀ ਕਦਰ ਕਰੀ
ਪਰ ਮੈਂ ਕਿਸੇ ਲਈ ਖਾਸ ਨਹੀਂ

ਹੋ ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ
ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ
ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ

ਪੈਂਡਾ ਲੰਮਾਂ ਬੜਾ ਹੋ ਗਿਆ ਬਿਗੜੇ ਹੋਏ ਹਾਲਾਤਾਂ ਦਾ
ਓਏ ਮੌਕੇ ਤੇ ਸੱਜਣ ਮਜਬੂਰ ਕਰ ਗਏ ਕਤਲ ਜਜ਼ਬਾਤਾਂ ਦਾ
ਮੌਕਾ ਬਾਰ ਬਾਰ ਨਹੀਂ ਦਿੰਦੀ ਏ ਜ਼ਿੰਦਗੀ ਜੂਏ ਦੀ ਤਾਸ਼ ਨਹੀਂ

ਹੋ ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ
ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ

ਔਕਾਤ ਤੌ ਵੱਧ ਕੇ ਸਭ ਦਾ ਕੀਤਾ
ਆਪ ਸਬਰ ਦਾ ਪਿਆਲਾ ਪਿਤਾ
ਮੈਂ ਆਪਣਿਆਂ ਤੇ ਬੋਝ ਬਣ ਗਿਆ
ਉਹਨਾਂ ਏਸੇ ਲਈ ਕਿਨਾਰਾ ਕੀਤਾ
ਮੇਰੇ ਨਾਲ ਦਫ਼ਨ ਹੋ ਜਾਉ ਮੇਰਾ
ਪੜ੍ਹਨਾ ਕਿਸੇ ਇਤਹਾਸ ਨਹੀਂ

ਹੋ ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ
ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ
ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ

ਜੇ ਨਾ ਕਰਦੇ ਇਸ਼ਕ ਵਹਿਮ ਹੀ ਰਹਿੰਦਾ
ਕਰਕੇ ਦੇਖਿਆ ਕੱਖ ਨੀ ਰਹਿੰਦਾ
ਗੋਪੀ ਸਿੰਘ ਦੁੱਖ ਪਹਿਲਾਂ ਈ ਬਹੁਤ ਨੇ
ਇਸ਼ਕ ਦਾ ਦੁੱਖ ਤਾ ਲੈ ਹੀ ਬਹਿੰਦਾ
ਸਭ ਪਰਖੇ ਸਜੇ ਪੱਕੇ
ਝਿੰਜਰ ਨੂੰ ਕਿਸੇ ਤੌ ਕੋਈ ਆਸ ਨਹੀਂ

ਹੋ ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ
ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ
ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ

Duniadari Lyrics In English

San B play this beat!

Ho wagg da paani dekh ke
Aiddan hi assi langh jaana
Lakhan chahte sadran dil vich
Sab nu sooli tangg jaana

Supne bade sajaye
Ik vi poora hon di aas nai

Ho rabba teri duniadari

Saanu aayi raas nai
Rabba teri duniadari
Saanu aayi raas nahi
Rabba teri duniadari
Saanu aayi raas nai
Ukhad gaya man sab kaase ton
Dar lagdaejhhoothe hasse ton
Jihde naal vi saang main paayi

Dhokha mileya har passe ton
Ho main taan sab di kadar kari par
Main kise layi khaas nahi

Ho rabba teri duniadari
Saanu aayi raas nai
Rabba teri duniadari
Saanu aayi raas nahi
Rabba teri duniadari
Saanu aayi raas nai

Ho painda lamma bada ho gaya

Vigde hoye halaatan da
Ho mauke te majboor sajjan
Kar gaye katal jazbatan da
Mauka baar baar nai dendi ae
Zindagi juye di taash nahi

Ho rabba teri duniadari
Saanu aayi raas nai
Rabba teri duniadari
Saanu aayi raas nahi
Rabba teri duniadari
Saanu aayi raas nai

Aukaat ton wadh ke sanda kitta
Aap sabar da pyala pitta
Main apneya te bojh ban gaya
Ohna ess layi kinara kitta

Mere naal dafan ho jau mera
Padhna kise itihas nahi

Ho rabba teri duniadari
Saanu aayi raas nai
Rabba teri duniadari
Saanu aayi raas nahi
Rabba teri duniadari
Saanu aayi raas nai

Je na karde ishq taan veham hi rehnda
Karke dekhya kakh ni rehnda
Gopi Singh dukh pehlan hi bohat ne
Ishq da dukh taan lai ki behnda

Sab parkhe sache pakke Jhinjer nu
Kise ton koyi aas nahi

Ho rabba teri duniadari
Saanu aayi raas nai
Rabba teri duniadari
Saanu aayi raas nahi
Rabba teri duniadari
Saanu aayi raas nai

Neeta rakhiyan zehar to kaudiyan
Shukrana mere apneya da
Utte chaad ke chakiyan paudiyan
Shukrana mere apneya da

Matlabi nashedi di mohar jo laa gaya
Majburi si ya phir si
Koi bahaana mere apneya da

Jhinjer di wafa ch dum nahi
Lokan naal gallan karde ne
Si yaariyan mapan wala
Ghalat paimana mere apneya da

Manzil de aukhe paindeyan ch
Naal koi na reha
Jhinjer naal kafala hoya si
Rawana mere apneya da

This is it. Duniadari Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Song:Duniadari
Singer:Kulbir Jhinjer
Lyrics:Kulbir Jhinjer, Gopi Kooner
Music:San-B
Label:Kulbir Jhinjer

Leave a Comment