Suitan Da Swag punjabi song sung by Tarsem jassar. Music by R Guru. Tarsem Jassar wrote the lyrics to Suitan Da Swag. The video was released by VehliJantaRecords Youtube Channel.
ਸੂਟਾਂ ਦਾ ਸਵੈਗ Lyrics In Punjabi
ਹੋਲੀ ਹੋਲੀ ਤੂਰ ਦੀ ਏ ਮਿਰਗਾਂ ਦੀ ਤੌਰ ਨੀ
ਝਾਂਜਰ ਤੇ ਜੁੱਤੀ ਆਲਾ ਮੇਲ ਪਾਉਂਦੀ ਸ਼ੋਰ ਨੀ
ਹੋਲੀ ਹੋਲੀ ਤੂਰ ਦੀ ਏ ਮਿਰਗਾਂ ਦੀ ਤੌਰ ਨੀ
ਝਾਂਜਰ ਤੇ ਜੁੱਤੀ ਆਲਾ ਮੇਲ ਪਾਉਂਦੀ ਸ਼ੋਰ ਨੀ
ਹੱਸ ਦੀ ਏ ਜੱਚ ਦੀਏ ਲਾਟ ਵਾਂਗੂ ਮੱਚ ਦੀਏ
ਕੰਨਾਂ ਵਿਚ ਝੁਮਕੇ ਵੀ ਕਰਨ ਕਲੋਲ ਨੀ
ਹੁੰਦੀ ਨਾ define ਬ੍ਯੂਟੀ ਤੇਰੀ ਸੋਨੀਏ
ਲਿਖ ਲਿਖ ਜੱਸੜ ਵੀ ਹਾਰਿਆ ਪਿਆ
ਓ ਤੇਰੇ ਸੂਟਾਂ ਦਾ ਸਵੈਗ ਮੁੰਡਾ ਮਾਰਿਆ ਪਿਆ
ਨੀ ਤੇਰੇ ਸੂਟਾਂ ਦਾ ਸਵੈਗ ਮੁੰਡਾ ਮਾਰਿਆ ਪਿਆ
ਓ ਜੱਟ ਜੱਟੀਏ ਤੇਰੇ ਤੌ ਦਿਲ ਹਾਰਿਆਂ ਪਿਆ
ਤੇਰੇ ਸੂਟਾਂ ਦਾ ਸਵੈਗ ਮੁੰਡਾ ਮਾਰਿਆ ਪਿਆ
ਇੰਚਾਂ ਚ ਹੀਲ ਤੇਰੀ ਫੁੱਟ ਚ ਨੱਖਰੇ
ਜਿਹਦੇ ਨਾਲ ਮੰਗੀ ਓਦੇ ਵੀ ਨੇ ਸ਼ੋਂਕ ਅੱਥਰੇ
ਇੰਚਾਂ ਚ ਹੀਲ ਤੇਰੀ ਫੁੱਟ ਚ ਨੱਖਰੇ
ਜਿਹਦੇ ਨਾਲ ਮੰਗੀ ਓਦੇ ਵੀ ਨੇ ਸ਼ੋਂਕ ਅੱਥਰੇ
ਯਾਰਾਂ ਨਾਲ ਕਾਰਾਂ ਵਿਚ ਜ਼ੋਰ ਸਰਕਾਰਾਂ ਵਿਚ
ਨਾਮ ਜਿੰਨੇ ਅੰਬਰਾਂ ਚ ਚਾੜ੍ਹਿਆ ਪਿਆ
ਓ ਤੇਰੇ ਸੂਟਾਂ ਦਾ ਸਵੈਗ ਮੁੰਡਾ ਮਾਰਿਆ ਪਿਆ
ਨੀ ਤੇਰੇ ਸੂਟਾਂ ਦਾ ਸਵੈਗ ਮੁੰਡਾ ਮਾਰਿਆ ਪਿਆ
ਓ ਜੱਟ ਜੱਟੀਏ ਤੇਰੇ ਤੌ ਦਿਲ ਹਾਰਿਆਂ ਪਿਆ
ਤੇਰੇ ਸੂਟਾਂ ਦਾ ਸਵੈਗ ਮੁੰਡਾ ਮਾਰਿਆ ਪਿਆ
ਹੋ ਸੂਟਾਂ ਵਿਚ royal ਏ ਜੱਚਦੀ
ਜੱਚਦੀ ਏ ਸਾਰੀ ਦੀ ਸਾਰੀ
ਸਲੋ ਮੋ ਉਡਦੇ ਬਾਲ ਗੋਰੀਏ
attitude ਨੇ ਹਨੇਰੀ ਠਾਲੀ
ਹੋ ਗੱਬਰੂ ਕਿਹੜਾ ਘੱਟ ਰਕਾਨੇ
ਜਾਵੇ ਬਰੋਲੇ ਠਾਲੀ
ਸ਼ੋਕੀ ਚੋਬਰ ਦੀ ਖੜ੍ਹ ਕੇ ਦੇਖ ਸਰਦਾਰੀ
ਸ਼ੋਕੀ ਚੋਬਰ ਦੀ ਖੜ੍ਹ ਕੇ ਦੇਖ ਸਰਦਾਰੀ
ਸ਼ੋਕੀ ਚੋਬਰ ਦੀ
ਹੋ ਅੰਬਰਾਂ ਦੇ ਤਾਰੇ ਤੇਰੀ ਚੁਨੀ ਉੱਤੇ ਜੜ ਤੇ
ਦਿਲ ਆਲੇ ਫੋਲੋਵੇਰ ਕਦਮਾਂ ਚ ਧਰ ਤੇ
ਮਨਾਲੀ ਆਲੀ ਪੌਣ ਜਿਹੀ ਮਹੀਨੇ ਜਿਵੇ ਸੌਣ ਜਿਹੀ
ਹੈਂਗ ਹੋਇਆ ਪਿਆ ਤੈਨੂੰ ਤੱਕ ਦਾ ਏ ਖੜ ਕੇ
ਓ ਦਿਲ ਕਰੇ ਧੱਕ ਧੱਕ ਤੈਨੂੰ ਕੁੜੇ ਤੱਕ ਤੱਕ
ਤੱਤਾ ਜਿਹਾ ਗੱਬਰੂ ਵੀ ਠਾਰਿਆ ਪਿਆ
ਓ ਤੇਰੇ ਸੂਟਾਂ ਦਾ ਸਵੈਗ ਮੁੰਡਾ ਮਾਰਿਆ ਪਿਆ
ਨੀ ਤੇਰੇ ਸੂਟਾਂ ਦਾ ਸਵੈਗ ਮੁੰਡਾ ਮਾਰਿਆ ਪਿਆ
ਓ ਜੱਟ ਜੱਟੀਏ ਤੇਰੇ ਤੌ ਦਿਲ ਹਾਰਿਆਂ ਪਿਆ
ਤੇਰੇ ਸੂਟਾਂ ਦਾ ਸਵੈਗ ਮੁੰਡਾ ਮਾਰਿਆ ਪਿਆ
ਨੀ ਤੇਰੇ ਸੂਟਾਂ ਦਾ ਸਵੈਗ ਮੁੰਡਾ ਮਾਰਿਆ ਪਿਆ
ਓ ਜੱਟ ਜੱਟੀਏ ਤੇਰੇ ਤੌ ਦਿਲ ਹਾਰਿਆਂ ਪਿਆ
ਨੀ ਤੇਰੇ ਸੂਟਾਂ ਦਾ ਸਵੈਗ ਮੁੰਡਾ ਮਾਰਿਆ ਪਿਆ
Suitan DA Swag Lyrics In English
Hauli Hauli Turdi Ae Mirga’n Di Taur Ni
Jhanjhar Te Jutti WalaMel Panda Shor Ni
Hauli Hauli Turdi Ae Mirga’n Di Taur Ni
Jhanjhar Te Jutti WalaMel Panda Shor Ni
Hasdi Ae Jachdi Ae Laat Wangu Machdi Ae
Kanna Wich Jhumke Vi Karn Kalol Ni
Hundi Na Defign Beauty Teri Sohniye
Likh Likh Jassar Vi Harya Peya
O Tere Suitan De Swag Munda Maarya Peya
NI Tere Suitan De Swag Munda Maarya Peya
O Jatt Jattiye Tere To Dil Haarya Pya
Tere Suitan De Swag Munda Maarya Peya
Incha’n ch Heel Teri Futtan Wich Nakhre
Jihde Naal Mangi Ohde Vi Ne Shaunk Athre
Oh Incha’n ch Heel Teri Futtan Wich Nakhre
Jihde Naal Mangi Ohde Vi Ne Shaunk Athre
Yaaran Naal Caraan Wich Zor Sarkaaran Wich
Naam Jihne Amberan Te Chaadeya Peya
O Tere Suitan De Swag Munda Maarya Peya
NI Tere Suitan De Swag Munda Maarya Peya
O Jatt Jattiye Tere To Dil Haarya Pya
Tere Suitan De Swag Munda Maarya Peya
Suitan Wich Ae Royal Ae Jachdi
Jachdi Saari Di Saari
Slowmo Udade Vaal Goriye
Attitude Ne hneri thali
ho Gabru Kehda Ghat Rakane
Jaave Barore Thaali
Shaunki Chobar Di Khad Ke Dekh Sardaari
Shaunki Chobar Di Khad Ke Dekh Sardaari
ho Amberan De Taare Teri Chunni Utte Jarte
Dil Naal Full Vaar Kadma ‘ch Dahrte
Malali Wali Paun Jehi Mahine Jiwe Saun Jehi
Hang Hoyeya Peya Tainu Takda Ae Khad Ke
Dil kare Dhakk Dhakk Tainu Kude Takk Takk
Tatta Jeha Gabru Vi Thaareya Peya
O Tere Suitan Da Swag Munda Maarya Peya
NI Tere Suitan Da Swag Munda Maarya Peya
O Jatt Jattiye Tere To Dil Haarya Pya
Tere Suitan De Swag Munda Maarya Peya
NI Tere Suitan Da Swag Munda Maarya Peya
O Jatt Jattiye Tere To Dil Haarya Pya
NI Tere Suitan Da Swag Munda Maarya Peya
This is it. Suitan Da Swag Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Singer(s): | Tarsem Jassar |
Musician(s): | R Guru |
Cast: | Tarsem Jassar, Hashneen Chauhan |
Label(©): | Tarsem Jassar |