Jis Din Da Shad gayi Lyrics Jordan Sandhu 2021

Jis Din Da Shad gayi Lyrics The Punjabi song was sung by Jordan Sandhu and features music by JassiX. Amar Virk wrote the lyrics for Jis Din Da Shad gayi. Bhindder Burj directed the music video for Jis Din Da Shad gayi song, featuring Seerat Bajwa and Dilpreet Dhillon.

ਜਿਸ ਦਿਨ ਦਾ ਛੱਡ ਗਈ Lyrics In Punjabi

ਸੁਪਨਾ ਟੁੱਟਿਆ ਤੈਨੂੰ ਮਿਲਣ ਦਾ
ਉੱਠ ਕੇ ਅੱਖਾਂ ਮਲਿਆਂ ਨੀ
ਮੇਰੇ ਹੰਜੂ ਪੂਜਣ ਨਾ ਆਈਆਂ
ਹੁਣ ਤੇਰੀਆਂ ਤਲੀਆਂ ਨੀ

ਤੂੰ ਮੁੜ ਨਹੀਂ ਆਉਣਾ ਮੁੜ ਨਹੀਂ ਆਉਣਾ
ਏਸ ਗੱਲ ਦਾ ਕੋਈ ਵਹਿਮ ਰਿਹਾ ਨਾ

ਜਿਸ ਦਿਨ ਦਾ ਛੱਡ ਗਈ ਤੂੰ ਕਮਲੀਏ
ਯਾਰਾਂ ਨੂੰ
ਓ ਪੁੱਤ ਜੱਟ ਦਾ ਪਹਿਲਾਂ ਵਾਂਗੂ ਕੈਮ
ਰਿਹਾ ਨਾ
ਜਿੱਦਣ ਦਿਨ ਦਾ ਛੱਡ ਗਈ ਤੂੰ ਕਮਲੀਏ
ਯਾਰਾਂ ਨੂੰ
ਓ ਪੁੱਤ ਜੱਟ ਦਾ ਪਹਿਲਾਂ ਵਾਂਗੂ ਕੈਮ
ਰਿਹਾ ਨਾ

ਡੈਸ਼ਬੋਰਡ ਵਿਚ ਰਹਿੰਦਾ ਆ ਨੀ
ਬੁਰਬੇਰੀ ਆਲਾ ਸ਼ਾਲ ਤੇਰਾ
ਤੰਗ ਨੀਂਦ ਵਿਚ ਆਕੇ ਕਰਦਾ
ਚੇਹਰਾ ਉਹ ਨੀ ਗੋਲ ਤੇਰਾ
ਤੰਗ ਨੀਂਦ ਵਿਚ ਆਕੇ ਕਰਦਾ
ਚੇਹਰਾ ਉਹ ਨੀ ਗੋਲ ਤੇਰਾ

ਤੇਰੇ ਲਈ ਹੁਣ ਪਿਆਰ ਵਿਰਕ ਦਾ
ਪਹਿਲਾਂ ਵਾਂਗੂ ਅਹਮ ਰਿਹਾ ਨਾ

ਜਿੱਦਣ ਦਾ ਛੱਡ ਗਈ ਤੂੰ ਕਮਲੀਏ
ਯਾਰਾਂ ਨੂੰ
ਓ ਪੁੱਤ ਜੱਟ ਦਾ ਪਹਿਲਾਂ ਵਾਂਗੂ ਕੈਮ
ਰਿਹਾ ਨਾ
ਜਿੱਦਣ ਦਿਨ ਦਾ ਛੱਡ ਗਈ ਤੂੰ ਕਮਲੀਏ
ਯਾਰਾਂ ਨੂੰ
ਓ ਪੁੱਤ ਜੱਟ ਦਾ ਪਹਿਲਾਂ ਵਾਂਗੂ ਕੈਮ
ਰਿਹਾ ਨਾ

ਜੋ ਸੂਰਮਾ ਸੀ ਜੱਟ ਲੀ ਪਾਉਂਦੀਆਂ
ਹੁਣ ਉਹ ਬਦਲੀਆਂ ਅੱਖਾਂ ਨੀ
ਜੱਦ ਯਾਰਾਂ ਵਿਚ ਗੱਲ ਤੇਰੀ ਛਿੜ ਜਾਏ
ਹੱਥ ਕਾਲਜੇ ਰੱਖਾਂ ਨੀ

ਹਾਲ ਚਾਲ ਮੇਰਾ ਪੁੱਛਣ ਦੇ ਲਈ
ਕੋਲ ਤੇਰੇ ਹੁਣ ਟੈਮ ਰਿਹਾ ਨਾ

ਜਿੱਦਣ ਦਾ ਛੱਡ ਗਈ ਤੂੰ ਕਮਲੀਏ
ਯਾਰਾਂ ਨੂੰ
ਓ ਪੁੱਤ ਜੱਟ ਦਾ ਪਹਿਲਾਂ ਵਾਂਗੂ ਕੈਮ
ਰਿਹਾ ਨਾ
ਜਿੱਦਣ ਦਿਨ ਦਾ ਛੱਡ ਗਈ ਤੂੰ ਕਮਲੀਏ
ਯਾਰਾਂ ਨੂੰ
ਓ ਪੁੱਤ ਜੱਟ ਦਾ ਪਹਿਲਾਂ ਵਾਂਗੂ ਕੈਮ
ਰਿਹਾ ਨਾ

ਹੋ ਮਹਿੰਗੀ ਪਈ ਮੁਸਕਾਨ ਤੇਰੀ
ਤੂੰ ਹੱਸ ਦਾ ਗੱਬਰੂ ਰੋਲਿਆ ਨੀ
ਠਾਠ ਬਾਠ ਸੀ ਚਲਦਾ ਦੱਬਕਾ
ਰੁਤਬਾ ਜੱਟ ਦਾ ਖੋ ਲਿਆ ਨੀ

ਹੋ ਮਹਿੰਗੀ ਪਈ ਮੁਸਕਾਨ ਤੇਰੀ
ਤੂੰ ਹੱਸ ਦਾ ਗੱਬਰੂ ਰੋਲਿਆ ਨੀ
ਠਾਠ ਬਾਠ ਸੀ ਚਲਦਾ ਦੱਬਕਾ
ਰੁਤਬਾ ਜੱਟ ਦਾ ਖੋ ਲਿਆ ਨੀ

ਜਿੱਦਣ ਦਾ ਛੱਡ ਗਈ ਤੂੰ ਕਮਲੀਏ
ਯਾਰਾਂ ਨੂੰ
ਓ ਪੁੱਤ ਜੱਟ ਦਾ ਪਹਿਲਾਂ ਵਾਂਗੂ ਕੈਮ
ਰਿਹਾ ਨਾ
ਜਿੱਦਣ ਦਿਨ ਦਾ ਛੱਡ ਗਈ ਤੂੰ ਕਮਲੀਏ
ਯਾਰਾਂ ਨੂੰ
ਓ ਪੁੱਤ ਜੱਟ ਦਾ ਪਹਿਲਾਂ ਵਾਂਗੂ ਕੈਮ
ਰਿਹਾ ਨਾ

ਜੱਸੀ ਓਏ

Jis Din Da Shad gayi Lyrics In English

Supna tutteya tainu milan da
Uth ke ankhan maliyan ni
Mere hanju pujan na aaiyan
Hunn teriyan taliyan ni

Tu mud nai auna mud nai auna
Ess gall da koyi veham reha na

Jis din da shad gayi tu kamaliye yaaran nu
Ho putt da pehlan wangu kaim reha na
Jiddan da chhad gayi tu kamaliye yaaran nu
Ho putt da pehlan wangu kaim reha na

Dashboard vich rehnda aa ni
Burberry aala shawl tera
Tang neend vich aake karda
Chehra oh ni gol tera
Tang neend vich aake karda
Chehra oh ni gol tera

Tere layi hun pyaar virk da
Pehlan wangu aham reha na

Jis din da shad gayi tu kamaliye yaaran nu
Ho putt da pehlan wangu kaim reha na
Jiddan da chhad gayi tu kamaliye yaaran nu
Ho putt da pehlan wangu kaim reha na

Jo surma si jatt layi paundiyan
Hunn oh badliyan ankhan ni
Jadd yaaran vich gall teri chhid jaye
Hatth kaalje rakhan ni

Haal chaal mera puchhan de layi
Kol tere hunn time reha na

Jis din da shad gayi tu kamaliye yaaran nu
Oh putt da pehlan wangu kaim reha na
Jiddan da chhad gayi tu kamaliye yaaran nu
Ho putt da pehlan wangu kaim reha na

Ho mehangi payi muskan teri
Tu hassda gabru roleya ni
Thaath baath si chalda dabbka
Ruthba jatt da kholeya ni

Thaath baath si chalda dabbka
Ruthba jatt da kholeya ni
Majhe wale jatt te tere
Vallon taan koyi reham reha na

Jis din da shad gayi tu kamaliye yaaran nu
Ho putt da pehlan wangu kaim reha na
Jiddan da chhad gayi tu kamaliye yaaran nu
Ho putt da pehlan wangu kaim reha na

Jassi oye!

Written by: Amar Virk

This is the end of Jis Din Da Shad gayi Song Lyrics. if you find any mistake then let us known by filing the contact us form with correct Lyrics. And Also Feedback Form.


SONG INFO

SingerJordan Sandhu
LyricistAmar Virk
MusicJassi X
DirectorBhindder Burj
CastDilpreet Dhillon, Seerat Bajwa
LanguagePunjabi
Music LabelJordan Sandhu

Leave a Comment