Siraa Hoya Peya Lyrics Gippy Grewal 2021

ਸਿਰਾਂ ਹੋਇਆ ਪਾਇਆ Siraa Hoya Peya lyrics by Gippy Grewal are the latest punjabi song on album “Limited Edition”, with music by Deep Janduਸਿਰਾਂ ਹੋਇਆ ਪਾਇਆ lyrics were written by Mani Langia, and the video was released by Humble Music.

Album: “Limited Edition

ਸਿਰਾਂ ਹੋਇਆ ਪਾਇਆ Lyrics In Punjabi

ਹੋ ਕਈ ਦਿਨਾਂ ਦੇ ਮਗਰੋਂ ਯਾਰ ਆਂ
ਕੱਠੇ ਹੋਕੇ ਬਹਿਣ ਲੱਗੇ ਆਂ
ਪਾਸੇ ਪਾਸੇ ਪਾਸੇ ਰਹਿਓ ਬਈ
ਪਹਿਲਾਂ ਹੀ ਗੱਲ ਏਹੇ ਕਹਿਣ ਲੱਗੇ ਆਂ

ਹੋ ਪੋਣੀ ਪੋਣੀ ਚੜਦੀ ਜਦ
ਬੋਤਲੇ ਲਲਕਾਰੇ ਬਾਜਦੇ ਨੇ
ਭੂਤ ਦੇ ਮੁੱਛੀਆਂ ਵਰਗੇ ਜੱਟ
ਫਿਰ ਬੱਦਲ ਵਾਂਗੂ ਗੱਜਦੇ ਨੇ

ਨੇਚਰ ਦੇ ਘੈਂਟ ਨੇ
ਭਾਵੇ ਥੋੜੇ ਟਾਈਟ ਨੇ
ਸੁਣਦੇ ਨੀ ਬੋਲ ਕਦੇ ਵੀ
ਕਿਸੇ ਦਾ ਵੀ ਕਿਹਾ ਵੀਰੇ

ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਕੰਮ
ਸਿਰਾ ਹੋਇਆ ਪਿਆ ਵੀਰੇ

ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਕੰਮ
ਸਿਰਾ ਹੋਇਆ ਪਿਆ ਵੀਰੇ

ਕੱਬਿਆਂ ਤੌ ਕੱਬੇ ਨੇ
ਨਾਰਾਂ ਨੂੰ ਫੱਬੇ ਨੇ
ਦਿਲ ਦੇ ਵਿਚ ਖੋਟ ਨਾ ਕੋਈ
ਕਰਮਾਂ ਨਾ ਲੱਭੇ ਨੇ

ਐੱਨ ਨਾਲ ਗੁਜ਼ਾਰੇ ਦਿਨ
ਕਦੇ ਨਹੀਓ ਭੁੱਲਣੇ
ਜਦੋਂ ਯਾਦ ਆਉਂਦੇ
ਹੰਜੂ ਅੱਖਾਂ ਵਿੱਚੋ ਡੁੱਲਣੇ

ਪੈੱਗ ਤੌ ਨਾ ਕਰਦੇ ਨੀ
ਉੱਮੀਦ ਕਿ ਜਰਦੇ ਨੀ
ਯਾਰਾਂ ਬਿਨਾਂ ਜੱਟ
ਇਕ ਦਿਨ ਵੀ ਨਾ ਰਿਹਾ ਵੀਰੇ

ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਕੰਮ
ਸਿਰਾ ਹੋਇਆ ਪਿਆ ਵੀਰੇ

ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਕੰਮ
ਸਿਰਾ ਹੋਇਆ ਪਿਆ ਵੀਰੇ

ਦਿਲ ਦੇ ਸਾਰੇ ਹੀਰੇ ਨੇ
ਯਾਰ ਨਹੀਂ ਓ ਵੀਰੇ ਨੇ
ਯਾਰੀ ਵਿਚ ਨਾਰ ਨਹੀਓ
ਘੈਂਟ ਜਿਹੇ ਵਤੀਰੇ ਨੇ

ਕਈ ਤਾਂ ਨੇ ਕਹਿੰਦਿਆਂ
ਕਹਾਉਂਦੀਆਂ ਓਏ ਚੀਜ਼ਾਂ
ਚੜੇ ਕੋਈ ਸਰ ਫਿਰ
ਭੁੱਲਦੇ ਤਮੀਜ਼

ਘਰੋਂ ਬਾਹਰੋਂ ਸੈੱਟ ਪੂਰੇ
ਬਾਬੇ ਦੀ ਮੇਹਰ ਨਾਲ
ਹਿੱਲੇ ਨਾ ਅਸੂਲ ਨਾ ਹੀ
ਹਿੱਲੀਆਂ creasean

ਸਾਰੇ ਹੀ ਖਪੀ ਨੇ
ਇੱਕ ਦੋ ਕ ਗੱਪੀ ਨੇ
ਮਨੀ ਨੇ ਆ ਕੜ੍ਹਾ ਬੱਸ
ਇਹਨਾਂ ਲਈ ਹੀ ਲਿਆ ਵੀਰੇ

ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਕੰਮ
ਸਿਰਾ ਹੋਇਆ ਪਿਆ ਵੀਰੇ

ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਵੀਰੇ
ਸਿਰਾ ਹੋਇਆ ਪਿਆ ਕੰਮ
ਸਿਰਾ ਹੋਇਆ ਪਿਆ ਵੀਰੇ

Siraa Hoya Peya Lyrics In English

Ho kayi dina de magron yaar aan
Katthe hoke behn lage aan
Paase paase paase re ho gayi
Pehlan hi gall yeh kehan lage aan

Ho pauni pauni chadh’di jad
Bottle lalkare bajde ne
Bhoot de muchheyan varge jatt
Phir baddal wangu gajjde ne

Nature de ghaint ne
Bhawein thode tight ne
Sun’de ni bol kade vi
Kise da vi keha veere

Siraa hoya peya veere
Siraa hoya peya veere
Siraa hoya peya kamm
Siraa hoya peya veere

Siraa hoya peya veere
Sira hoya peya veere
Sira hoya peya kamm
Sira hoya peya veere

Kabbeya ton kabbe ne
Naaran nu phabbe ne
Dil de vich khot na koyi
Karman na labhe ne

Ainna naal guzaare din
Kade nahiyon bhullne
Jadon yaad aunde
Hanju ankhan vichon dullne

pegg ton na karde ni
Ummeed ki jarrde ni
Yaaran bina jatt
Ik din vi na reha veere

Sira hoya peya veere
Sira hoya peya veere
Sira hoya peya kamm
Sira hoya peya veere

Sira hoya peya veere
Sira hoya peya veere
Sira hoya peya kamm
Sira hoya peya veere

Dil de saare heere ne
Yaar nai oh veere ne
Yaari vich naara nahiyon
Ghaint jehe vateere ne

Kayi taan ne kehndiyan
Kahaundiyan oye cheezan
Chadhe koyi sir phir
Bhullde tameezan

Gharon baahron set poore
Baabe di mehar naal
Hille na asool na hi
Hilliyan crease’an

Saare hi khabbi ne
Ek do phir gappi ne
Mani ne aa kada bas
Ainna layi hi leya veere

Sira hoya peya veere
Sira hoya peya veere
Sira hoya peya kamm
Sira hoya peya veere

Sira hoya peya veere
Sira hoya peya veere
Sira hoya peya kamm
Sira hoya peya veere.

This is the end of ਸਿਰਾਂ ਹੋਇਆ ਪਾਇਆ Song Lyrics. if you find any mistake then let us known by filing the contact us form with correct Lyrics. And Also Feedback Form.


ਸਿਰਾਂ ਹੋਇਆ ਪਾਇਆ Song Info:

Song:ਸਿਰਾਂ ਹੋਇਆ ਪਾਇਆ
Singer(s):Gippy Grewal
Musician(s):Deep Jandu
Label(©):Humble Music

Leave a Comment