Lambarghinii lyrics by Barbie Mann are the latest Punjabi song featuring music by Mista Baaz. Barbie Mann wrote the lyrics to Lambarghinii and T-Series released the video.
Lambarghinii Lyrics In Punjabi
ਖੁਸ਼ੀ ਦਿਲੀ ਦਾ ਸਵੈਗ ਬਿੱਲੋ। ..
mista bazz ..
Barbie mann
ਮੇਰੀ ਟੌਰ ਵੇਖ ਰਹਿ ਜਾਵੀਂ
lembarghinii ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਹੋ ਸ਼ਹਿਰ ਦੋਹਾਂ ਦੇ ਵੱਖਰੇ ਭਾਵੇ
ਤੂੰ ਅੱਖੀਆਂ ਦੇ ਵਿਚ ਰਹਿਣਾ ਵੇ
ਉਹ ਵੀ ਚੰਗਾ ਲੱਗਦਾ ਜਿਹੜਾ
attitude ਵਿਚ ਰਹਿਣਾ ਵੇ
ਓ very busy ਰਹਿਣ ਵਾਲਿਆਂ
ਫਿਕਰ ਕਰੇ ਨੇ ਖਾ ਲਿਆ
ਮੇਰੀ ਟੌਰ ਵੇਖ ਰਹਿ ਜਾਵੀਂ
lembarghinii ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਮੇਰੀ ਟੌਰ ਵੇਖ ਰਹਿ ਜਾਵੀਂ
lembarghinii ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਹੋ ਦਿਲ ਸਾਡੇ ਦੇ ਸੁੰਨੇ ਵੇਹੜੇ
ਤੇਰੇ ਬਿਨਾ ਹਨੇਰਾ ਵੇ
ਕਦੇ ਕਦੇ ਮੈਨੂੰ ਤਾਰੇ ਪੁੱਛਦੇ
ਕਿ ਰਿਸ਼ਤਾ ਤੇਰਾ ਮੇਰਾ ਵੇ
ਕਦੇ ਕਦੇ ਮੈਨੂੰ ਤਾਰੇ ਪੁੱਛਦੇ
ਕਿ ਰਿਸ਼ਤਾ ਤੇਰਾ ਮੇਰਾ ਵੇ
ਤੂੰ ਜਾਪੇ ਮੈਨੂੰ ਰਾਂਝਾ
ਮੈਂ ਹੀਰ ਜੱਟੀ ਨਾਲ ਬਾਲਿਆ
ਮੇਰੀ ਟੌਰ ਵੇਖ ਰਹਿ ਜਾਵੀਂ
lembarghinii ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਮੇਰੀ ਟੌਰ ਵੇਖ ਰਹਿ ਜਾਵੀਂ
lembarghinii ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਮੇਰੀ lembarghinii ਕਰਦੀ ਆ
ਰਸਤੇ ਵਿਚ wait ਕੁੜੇ,
ਗੱਡੀ ਵਿਚ ਬਹਿ ਮੇਰਾ ਹੱਥ ਫੜ ਕੇ
ਤੇਰੇ ਨਾਲ ਜਾਣਾ date ਕੁੜੇ
ਤੇਰਾ ਸੂਟ ਵੀ ਕਾਲਾ ਅੱਤ ਕੁੜੇ
ਅੱਤ ਮੇਰੀ ਕਾਲੀ ਕਾਰ ਨੀ
ਤੇਰੀ ਟੌਰ ਵੇਖ ਕੇ ਡਰ ਲੱਗਦਾ
ਦੇਵੀ ਨਾ ਗਬਰੂ ਮਾਰ ਨੀ
ਤੇਰਾ ਸਭ ਕੁਝ ਲੱਗਦਾ ਐਂਡ ਕੁੜੇ
ਤੇਰੇ ਕੋਕਾ ਝਾਂਜਰ ਝੁਮਕੇ ਨੀ
ਇੱਕ ਵੱਜਦੀ beat ਆ ਮਿਸਟਰ ਦੀ
ਦੁੱਜਾ ਵੱਜਦਾ ਤੇਰਾ ਠੁਮਕ ਨੀ
ਓ ਮੈਚ ਲੈ ਜਾ ਵਾਂਗ ਮੇਰੀ ਦਾ
ਜਦ ਤੇਰਾ ਦਿਲ ਕਿੱਤਾ ਵੇ
ਬਿਨ ਖਾਮ੍ਬ ਤੌ ਉੱਡੀ ਫਿਰਦੀ
ਜੱਦੁ ਕੈਸਾ ਕਿੱਤਾ ਵੇ
ਹੋ ਬਿਨ ਖਾਮ੍ਬ ਤੌ ਉੱਡੀ ਫਿਰਦੀ
ਜੱਦੁ ਕੈਸਾ ਕਿੱਤਾ ਵੇ
ਕੌਂਕਿਆਂ ਵਾਲਿਆਂ ਗੋਤ ਤੇਰਾ ਮੈਂ
ਆਪਣੇ ਪਿੱਛੇ ਲਾ ਲਿਆ
ਮੇਰੀ ਟੌਰ ਵੇਖ ਰਹਿ ਜਾਵੀਂ
lembarghinii ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
ਮੇਰੀ ਟੌਰ ਵੇਖ ਰਹਿ ਜਾਵੀਂ
lembarghinii ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ
ਹਾਏ ਸੂਟ ਕਾਲਾ ਪਾ ਲਿਆ
Lambarghinii Lyrics In English
Khushi dili da swag billo …
Mista baaz …
Barbie mann
Meri taur wekh reh jaawin
Lembarghinii waleya
Main car teri de warga
Haye suit kaala paa liya
Ho shehar dohan de wakhre bhaawe
Tu akhiyan de vich rehna ve
Oh vi changa laggda jehda
Attitude vich rehna ve
O very busy rehan waleya
Fikar kre ne khaa liya
Meri taur wekh reh jaawin
Lamborghini waleya
Main car teri de warga
Haye suit kaala paa liya
Meri taur wekh reh jaawin
Lamborghini waleya
Main car teri de warga
Haye suit kaala paa liya
Ho dil sadde de sunne vehde
Tere bina hanera ve
Kde kde mainu taare puchde
Ki rishta tera mera ve
Kde kde mainu taare puchde
Ki rishta tera mera ve
Tu jaape mainu ranjha
Main heer jatti naal baaleya
Meri taur wekh reh jaawin
Lembarghinii waleya
Main car teri de warga
Haye suit kaala paa liya
Meri taur wekh reh jaawin
Lembarghinii waleya
Main car teri de warga
Haye suit kaala paa liya
Meri lamarghinii kardi aa
Raste vich teri wait kude
Gaddi vich beh mera hath fad ke
Tere naal jaana date kude
Tera suit vi kala att kude
Att meri kali car ni
Teri taur wekh ke dar laggda
Dewi na gabru maar ni
Tera sabh kuj laggda end kude
Tera kokka jhanjar jhumka ni
Ikk vajjdi beat aa miste di
Dujja vajjda tera thumka ni
O mech leja tu wang meri da
Jad tera dil kitta ve
Bin khamba ton uddi firdi
Jaddu kaisa kitta ve
Ho bin khamba ton uddi firdi
Jaddu kaisa kitta ve
Konkeyan waleya got tera main
Apne piche laa liya
Meri taur wekh reh jaawin
Lembarghinii waleya
Main car teri de warga
Haye suit kaala paa liya
Meri taur wekh reh jaawin
Lamborghini waleya
Main car teri de warga
Haye suit kaala paa liya
This is the end of Lambarghinii Song Lyrics. if you find any mistake then let us known by filing the contact us form with correct Lyrics. And Also Feedback Form.
Lambarghinii Song Info:
Song: | Lambarghinii |
Singer(s): | Barbie Maan |
Musician(s): | Mista Baaz |
Label(©): | T-Series |