Pab Chakya Geya Song Lyrics By Ammy Virk New 2021

Pab Chakya Geya lyrics by Ammy Virk are the latest Punjabi song from Movie “Puaada”, music by V Rakx Music. Happy Raikoti wrote the lyrics to Pab Chakya Geya. Sonam Bajwa, Ammy Virk and Zee Music Company released the video.

Album: Puaada

ਪੱਬ ਚਕਿਆ ਗਿਆ Lyrics In Punjabi

ਉਹ ਆਕੜ ਐ ਕਾਹਦੀ ਦੱਸੋ
ਗੁੱਸਾ ਕਿਹੜੀ ਗੱਲ ਦਾ
ਡਾਕਟਰ ਮਰੀਜਾਂ ਵਿਚ
ਏਦ੍ਹਾ ਨਹੀਓ ਚੱਲਦਾ

ਉਹ ਆਕੜ ਐ ਕਾਹਦੀ ਦੱਸੋ
ਗੁੱਸਾ ਕਿਹੜੀ ਗੱਲ ਦਾ
ਡਾਕਟਰ ਮਰੀਜਾਂ ਵਿਚ
ਏਦ੍ਹਾ ਨਹੀਓ ਚੱਲਦਾ

ਤੂੰ ਕੱਲੀ ਦਿਲ ਨਾਲ ਕਾਰਲੇ ਸਲਾਹ
ਕੱਲੀ ਦਿਲ ਨਾਲ ਕਾਰਲੇ ਸਲਾਹ
ਨੀ ਨੱਚ ਲੈ ਬਦਾਮ ਰੰਗੀਏ

ਉਹ ਬੋਲੀਆਂ ਦਾ ਪਾ ਦੂ ਜੱਟ ਗਾ
ਤੂੰ ਨੀ ਨੱਚ ਲੈ ਬਦਾਮ ਰੰਗੀਏ
ਨੀ ਬੋਲੀਆਂ ਦਾ ਪਾ ਦੂ ਜੱਟ ਗਾ

ਉਹ ਇਕ ਓਹਦੀ ਪਿੰਡ ਚ ਚੜਾਇ ਦੇਖ ਕੇ
ਵੇਲਿਆਂ ਚ ਹੁੰਦੀ ਬਾਈ ਬਾਈ ਵੇਖ ਕੇ
ਗੋਲੀ ਇਕ ਤਾਹਾ ਨੂੰ ਚਲਾਈ ਦੇਖ ਕੇ,
ਉਹ ਇਕ ਓਹਦੀ ਪਿੰਡ ਚ ਚੜਾਇ ਦੇਖ ਕੇ
ਵੇਲਿਆਂ ਚ ਹੁੰਦੀ ਬਾਈ ਬਾਈ ਵੇਖ ਕੇ
ਗੋਲੀ ਇਕ ਤਾਹਾ ਨੂੰ ਚਲਾਈ ਦੇਖ ਕੇ

ਹਾਏ ਦਿੱਤਾ ਮੇਰਾ ਕਲੇਜਾ ਹਿਲਾ
ਹਾਏ ਦਿੱਤਾ ਮੇਰਾ ਕਲੇਜਾ ਹਿਲਾ
ਹਾਏ ਨੀ ਪੱਬ ਚਕਿਆ ਗਿਆ

ਬੋਲੀਆਂ ਰਿਹਾ ਸੀ ਮੁੰਡਾ ਪਾ
ਹਾਏ ਨੀ ਪੱਬ ਚਕਿਆ ਗਿਆ
ਬੋਲੀਆਂ ਰਿਹਾ ਸੀ ਮੁੰਡਾ ਪਾ
ਹਾਏ ਨੀ ਪੱਬ ਚਕਿਆ ਗਿਆ
ਬੋਲੀਆਂ ਰਿਹਾ ਸੀ ਮੁੰਡਾ ਪਾ
ਹਾਏ ਨੀ ਪੱਬ ਚਕਿਆ ਗਿਆ

ਉਹ ਸੰਗ ਤੋਂ ਬਗੈਰ
ਜੇ ਨਚਾਵੇ ਕੀਤੇ ਦਿਲ ਨੂੰ
ਧਰਤੀ ਤੇ ਗਬਰੂ ਵਿਛਾ ਦੁ
ਸੱਚੀ ਦਿਲ ਨੀ

ਉਹ ਸੰਗ ਤੋਂ ਬਗੈਰ
ਜੇ ਨਚਾਵੇ ਕੀਤੇ ਦਿਲ ਨੂੰ
ਧਰਤੀ ਤੇ ਗਬਰੂ ਵਿਛਾ ਦੁ
ਸੱਚੀ ਦਿਲ ਨੀ

ਉਹ ਫਿਰ ਦਿਲ ਉੱਤੇ
ਲਈ ਦਿਲ ਉੱਤੇ ਜੁੱਤੀ ਖੜਕਾ
ਹਾਏ ਨੀ ਪੱਬ ਚਕਿਆ ਗਿਆ

ਬੋਲੀਆਂ ਰਿਹਾ ਸੀ ਮੁੰਡਾ ਪਾ
ਹਾਏ ਨੀ ਪੱਬ ਚਕਿਆ ਗਿਆ
ਬੋਲੀਆਂ ਰਿਹਾ ਸੀ ਮੁੰਡਾ ਪਾ
ਹਾਏ ਨੀ ਪੱਬ ਚਕਿਆ ਗਿਆ
ਬੋਲੀਆਂ ਰਿਹਾ ਸੀ ਮੁੰਡਾ ਪਾ
ਹਾਏ ਨੀ ਪੱਬ ਚਕਿਆ ਗਿਆ

ਉਹ ਚੋਬਰ ਬਥੇਰੇ
ਨੀ ਉਹ ਸਬ ਤੋਂ ਅਲੱਗ ਆ
ਗੁਲਾਬੀ ਮੇਰੀ ਕੁੜਤੀ ਨਾਲ
ਮੈਚ ਕਰਿ ਪੱਗ ਯਾ

ਉਹ ਚੋਬਰ ਬਥੇਰੇ
ਨੀ ਉਹ ਸਬ ਤੋਂ ਅਲੱਗ ਆ
ਗੁਲਾਬੀ ਮੇਰੀ ਕੁੜਤੀ ਨਾਲ
ਮੈਚ ਕਰਿ ਪੱਗ ਯਾ

ਉਹ ਦਿੱਤਾ ਡਿੱਗਿਆ ਦੁਪੱਟਾ ਸੀ ਫੜਾ
ਹਾਏ ਨੀ ਡਿੱਗਿਆ ਦੁਪੱਟਾ ਸੀ ਫੜਾ
ਨੀ ਨੱਚ ਲੈ ਬਦਾਮ ਰੰਗੀਏ

ਉਹ ਬੋਲੀਆਂ ਦਾ ਪਾ ਦੂ ਜੱਟ ਗਾ
ਤੂੰ ਨੀ ਨੱਚ ਲੈ ਬਦਾਮ ਰੰਗੀਏ
ਨੀ ਬੋਲੀਆਂ ਦਾ ਪਾ ਦੂ ਜੱਟ ਗਾ
ਤੂੰ ਨੀ ਨੱਚ ਲੈ ਬਦਾਮ ਰੰਗੀਏ

ਉਹ ਬੋਲੀਆਂ ਦਾ ਪਾ ਦੂ ਜੱਟ ਗਾ
ਤੂੰ ਨੀ ਨੱਚ ਲੈ ਬਦਾਮ ਰੰਗੀਏ
ਨੀ ਬੋਲੀਆਂ ਦਾ ਪਾ ਦੂ ਜੱਟ ਗਾ
ਤੂੰ ਨੀ ਨੱਚ ਲੈ ਬਦਾਮ ਰੰਗੀਏ

ਉਹ ਬੋਲੀਆਂ ਦਾ ਪਾ ਦੂ ਜੱਟ ਗਾ
ਤੂੰ ਨੀ ਨੱਚ ਲੈ ਬਦਾਮ ਰੰਗੀਏ
ਨੀ ਬੋਲੀਆਂ ਦਾ ਪਾ ਦੂ ਜੱਟ ਗਾ
ਤੂੰ ਨੀ ਨੱਚ ਲੈ ਬਦਾਮ ਰੰਗੀਏ

Pab Chakya Geya Lyrics In English

Oh Aakad Ae Kaadi Dasso
Gussa Kedi Gal Da
Doctor Marija Wich
Aida Nahion Chalda

Oh Aakad Ae Kaadi Dasso
Gussa Kedi Gal Da
Doctor Marija Wich
Aida Nahion Chalda

Tu Kalli Dil Naal Karle Salah
Kalli Dil Naal Karle Salah
Ni Nachle Badam Rangiye

Oh Boliyan Da Padu Jatt Gaa
Tu Nachle Badaam Rangiye
Boliyan Da Padu Jatt Gaa
Tu Nachle Badaam Rangiye

Oh Ik Ohdi Pind Ch Chadayi Dekh Ke
Beliyan Ch Hundi Bai Bai Vekh Ke
Ho Ik Ohdi Pind Ch Chadayi Dekh Ke
Beliyan Ch Hundi Bai Bai Vekh Ke
Goli Ik Taah Nu Chalayi Dekh Ke

Haye Ditta Mera Kalja Hila
Haye Ditta Mera Kalja Hila
Haye Ni Pab Chakya Geya

Boliyan Reha Si Munda Paa
Haye Ni Pab Chakya Geya
Boliyan Reha Si Munda Paa
Haye Ni Pab Chakeya Geya
Boliyan Reha Si Munda Paa
Haye Ni Pab Chakya Geya Ho

Oh Sang To Bagair
Je Nachave Kite Dil Ni
Dharti Te Gabru Vicha Du
Sachi Dil Ni

Oh Sang To Bagair
Je Nachave Kite Dil Ni
Dharti Te Gabru Vicha Du
Sachi Dil Ni

Oh Fir Dil Utte
Layi Dil Utte Jutti Khadka
Haye Ni Pab Chakkeya Geya

Boliyan Reha Si Munda Paa
Haye Ni Pab Chakya Geya
Boliyan Reha Si Munda Paa
Haye Ni Pab Chakeya Geya
Boliyan Reha Si Munda Paa
Haye Ni Pab Chakya Gaya Ho

Oh Chobar Bhatere
Ni Oh Sab To Alag Aa
Gulabi Meri Kurti Naal
Match Kari Pagg Aa

Ho Chobar Bhatere
Ni Oh Sab To Alag Aa
Gulabi Meri Kurti Naal
Match Kari Pagg Aa

Oh Ditta Diggeya Dupatta Si Fadaa
Haye Ni Ditta Diggeya Dupatta Si Fadaa
Ni Nachle Badaam Rangiye

Oh Boliyan Da Paadu Jatt Gaa
Tu Nachle Badaam Rangiye
Boliyan Da Padu Jatt Gaa
Tu Nachle Badaam Rangiye

Boliyan Reha Si Munda Paa
Haye Ni Pab Chakya Gaya
Boliyan Reha Si Munda Paa
Haye Ni Pab Chakeya Gaya

Boliyan Da Paadu Jatt Gaa
Tu Nachle Badaam Rangiye
Boliyan Da Padu Jatt Gaa
Tu Nachle Badaam Rangiye

Written by: Happy Raikoti

This is the end of Pab Chakya Geya Song Lyrics. if you find any mistake then let us known by filing the contact us form with correct Lyrics. And Also Feedback Form.


Pab Chakya Geya Song Info:

Song:Pab Chakya Geya
Movie:Puaada
Singer(s):Ammy Virk
Musician(s):V Rakx Music
Cast:Sonam Bajwa, Ammy Virk
Label(©):Zee Music Company