Saah Song Lyrics By Prabh Gill New 2021

ਸਾਹ Saah lyrics This is a brand new song in punjabi, sung by Prabh Gill. Music is provided by Yeah Proof. Saah lyrics written by Hardeep Grewal. This song is from the movie Tunka Tunka. Garry Khatrao is the video director for this song. Hardeep Grewal Music is the music label for this song.

Album : Tunka Tunka

ਸਾਹ Lyrics In Punjabi

ਕਿਉਂ ਏਦਾਂ ਲੱਗਦਾ ਕੇ
ਸਾਹ ਮੇਰੇ ਰੁਕ ਗਏ ਤੇ
ਦੁਨੀਆਂ ਵੀ ਥਾਮ ਜੀ ਗਈ

ਕਿਉਂ ਏਦਾਂ ਲੱਗਦਾ ਕੇ
ਬੁਲਿਆਂ ਤੇ ਹਾਸੇ ਪਰ
ਅੱਖ ਮੇਰੀ ਨਮ ਹੋ ਗਈ

ਕੋਈ ਸਮਝਾਵੇ ਰਸਤਾ ਦਿਖਾਵੇ
ਮੈਨੂੰ ਲਗੇ ਮੈਂ ਤਾ ਕੰਮ ਤੌ ਗਈ

ਕਿਉਂ ਏਦਾਂ ਲੱਗਦਾ ਕੇ
ਸਾਹ ਮੇਰੇ ਰੁਕ ਗਏ ਤੇ
ਦੁਨੀਆਂ ਵੀ ਥਾਮ ਜੀ ਗਈ

ਬਸ ਤੇਰੇ ਨਾਂ ਐ ਤੇਰੇ ਪੈਗਾਮ ਐ
ਮੇਰੇ ਪੂਰੇ ਦਿਨ ਵਿਚ ਤੂੰ ਹੀ सुबह ਸ਼ਾਮ ਐ
ਬਸ ਤੇਰੇ ਨਾਂ ਐ ਤੇਰੇ ਪੈਗਾਮ ਐ
ਮੇਰੇ ਪੂਰੇ ਦਿਨ ਵਿਚ ਤੂੰ ਹੀ सुबह ਸ਼ਾਮ ਐ

ਕਿਉਂ ਅੱਖ ਏ ਨਾਸ਼ੀਏ
ਕਿਉਂ ਚਾਲ ਬਾਹਕੀ ਜੀ
ਬਿਨ ਪਿੱਤੇ ਰਮ ਹੋ ਗਈ

ਕਿਉਂ ਏਦਾਂ ਲੱਗਦਾ ਕੇ
ਸਾਹ ਮੇਰੇ ਰੁਕ ਗਏ ਤੇ
ਦੁਨੀਆਂ ਵੀ ਥਾਮ ਜੀ ਗਈ

ਕੋਈ ਸਮਝਾਵੇ ਰਸਤਾ ਦਿਖਾਵੇ
ਮੈਨੂੰ ਲਗੇ ਮੈਂ ਤਾ ਕੰਮ ਤੌ ਗਈ

ਤੇਰੇ ਨਾਲ ਰਹਿਣਾ ਪਰ ਚੁੱਪ ਬਹਿਣਾ
ਔਖਾ ਲੱਗਦਾ ਦੂਰੀ ਨੂੰ ਸਹਿਣਾ
ਤੇਰੇ ਨਾਲ ਰਹਿਣਾ ਪਰ ਚੁੱਪ ਬਹਿਣਾ
ਔਖਾ ਲੱਗਦਾ ਦੂਰੀ ਨੂੰ ਸਹਿਣਾ

ਪੜਨਾ ਵੀ ਛੱਡ ਗਈ ਤੇ
ਲਿਖਣਾ ਵੀ ਭੁੱਲ ਗਈ
ਮੈ ਕਮਲੀ ਇਕ ਦਮ ਹੋ ਗਈ

ਕਿਉਂ ਏਦਾਂ ਲੱਗਦਾ ਕੇ
ਬੁਲਿਆਂ ਤੇ ਹਾਸੇ ਪਰ
ਅੱਖ ਮੇਰੀ ਨਮ ਹੋ ਗਈ

ਲਿਖੇਤ : ਹਰਦੀਪ ਗਰੇਵਾਲ

Saah Lyrics In English

keo eda lagda ke
Saah mere ruk gaye te
Duniya ve tham ji gayi

Keo eda lagda ke
Buliyan te hase par
Akh meri nam ho gayi

Koi samjave rasta dikave
Mainu lage ma ta kam tou gayi

keo eda lagda ke
Saah mere ruk gaye te
Duniya ve tham ji gayi

Bas tere na ae tere pagam ae
Mere pure din vich tu hi subha sham ae
Bas tere na ae tere pagam ae
Mere pure din vich tu hi subha sham ae

Keo eakh e nashiye
Keo chal behkai ji
Bin pite rum ho gayi

keo eda lagda ke
Saah mere ruk gaye te
Duniya ve tham ji gayi

Koi samjave rasta dikave
Mainu lage ma ta kam tou gayi

Tere nal rehna par chup behna
Aukha lagda duri nu sehna
Tere nal rehna par chup behna
Aukha lagda duri nu sehna

Padna v chad gayi te
Likhna vi bhul gayi
Mai kamli ek dum ho gayi

Keo eda lagda ke
Buliyan te hase par
Akh meri nam ho gayi

written by : Hardeep Grewal

This is the end of Saah Song Lyrics. if you find any mistake then let us known by filing the contact us form with correct Lyrics. And Also Feedback Form.


Prabh Gill Saah Song Lyrics Credits
Song :Saah
Singer :Prabh Gill
Music :Yeah Proof
Lyrics :Hardeep Grewal
Music Label :Hardeep Grewal Music