ਤੂਫ਼ਾਨ Toofan Lyrics is a new Punjabi song featuring music by The Producer. Toofan lyrics written by Kirat, featuring Kaptaan, Sruishty Maan and Sung by simar dorraha Urban Pendu Records.
ਤੂਫ਼ਾਨ Lyrics In Punjabi
The Producer!
ਯਾਰੀ ਚ ਖਾਦੇ ਧੋਖੇ
ਪਿਆਰ ਚ ਵੀ ਮਿਲੇ
ਆਪਾ ਗ਼ੈਰ ਬੰਦੇ ਕੋਲ ਜਾਕੇ
ਜਿੰਨੇ ਜ਼ਿੰਦਗੀ ਚ ਆਏ ਐ
ਅਜ਼ਮਾਕੇ ਤੁੱਰ ਗਏ
ਕੁਝ ਸਮਝੇ ਤੇ ਕੁਝ
ਸਮਝਾ ਕੇ ਤੁੱਰ ਗਏ
ਹਾਲੇ ਜੋੜਦਾ ਮੈਂ ਕਿੱਸੇ
ਬਣਨ ਲੈਂਦੇ ਨੀ ਗੀਤ
ਹਰ ਬੰਦੇ ਦੀ ਜ਼ੁਬਾਨ ਉੱਤੇ
ਨਾਮ ਆਊਂਗਾ
ਹਵਾ ਦੇ ਬੁੱਲੇ ਤਾਂ ਆਉਂਦੇ ਜਾਂਦੇ
ਰਹਿੰਦੇ ਨੇ ਨੀ
ਨੀ ਮੁੰਡਾ ਜਦੋਂ ਆਇਆ
ਬਣਕੇ ਤੂਫਾਨ ਆਊਂਗਾ
ਹਵਾ ਦੇ ਬੁੱਲੇ ਤਾਂ ਆਉਂਦੇ ਜਾਂਦੇ
ਰਹਿੰਦੇ ਨੇ ਨੀ
ਹਵਾ ਦੇ ਬੁੱਲੇ ਤਾਂ ਆਉਂਦੇ ਜਾਂਦੇ
ਰਹਿੰਦੇ ਨੇ ਨੀ
ਨੀ ਮੁੰਡਾ ਜਦੋਂ ਆਇਆ
ਬਣਕੇ ਤੂਫਾਨ ਆਊਂਗਾ
ਨੀ ਮੁੰਡਾ ਜਦੋਂ ਆਇਆ
ਬਣਕੇ ਤੂਫਾਨ ਆਊਂਗਾ
ਤੇਰੇ ਦਿੱਤੇ ਤੋਹਫ਼ੇ ਮੈਂ
ਸੰਭਾਲ ਰੱਖੇ ਸੀ
ਤੈਨੂੰ ਜੱਚਦੇ ਸੀ
ਤਾਹੀਂ ਲੰਬੇ ਵਾਲ ਰੱਖੇ ਸੀ
ਤੇਰੇ ਦਿੱਤੇ ਤੋਹਫ਼ੇ ਮੈਂ
ਸੰਭਾਲ ਰੱਖੇ ਸੀ
ਤੈਨੂੰ ਜੱਚਦੇ ਸੀ
ਤਾਹੀਂ ਲੰਬੇ ਵਾਲ ਰੱਖੇ ਸੀ
ਜਿਵੇਂ ਤੇਜ਼ ਹੁੰਦਾ ਸਾਨ੍ਹਾਂ
ਨਾਮ ਸਿਮਰ dorraha
ਲੋਕਾਂ ਸ਼ਾਮ ਦੇਖੀ
ਸ਼ਰੇਆਮ ਆਊਂਗਾ
ਹਵਾ ਦੇ ਬੁੱਲੇ ਤਾਂ ਆਉਂਦੇ ਜਾਂਦੇ
ਰਹਿੰਦੇ ਨੇ ਨੀ
ਨੀ ਮੁੰਡਾ ਜਦੋਂ ਆਇਆ
ਬਣਕੇ ਤੂਫਾਨ ਆਊਂਗਾ
ਹਵਾ ਦੇ ਬੁੱਲੇ ਤਾਂ ਆਉਂਦੇ ਜਾਂਦੇ
ਰਹਿੰਦੇ ਨੇ ਨੀ
ਨੀ ਮੁੰਡਾ ਜਦੋਂ ਆਇਆ
ਬਣਕੇ ਤੂਫਾਨ ਆਊਂਗਾ
ਨੀ ਮੁੰਡਾ ਜਦੋਂ ਆਇਆ
ਬਣਕੇ ਤੂਫਾਨ ਆਊਂਗਾ
ਕੁਝ ਸੱਜਣ ਬਨਾਉਣੇ
ਮਜ਼ਬੂਰੀ ਹੁੰਦੇ ਨੇ
ਗੀਤਕਾਰਾਂ ਦੇ ਲਈ
ਧੋਖੇ ਤਾਂ ਜ਼ਰੂਰੀ ਹੁੰਦੇ ਨੇ
ਕੁਝ ਸੱਜਣ ਬਨਾਉਣੇ
ਮਜ਼ਬੂਰੀ ਹੁੰਦੇ ਨੇ
ਗੀਤਕਾਰਾਂ ਦੇ ਲਈ
ਧੋਖੇ ਤਾਂ ਜ਼ਰੂਰੀ ਹੁੰਦੇ ਨੇ
ਸਭ ਗੱਲਾਂ ਕਰੋ ਠੀਕ
ਸੁਣੀ ਗੌਰ ਨਾਲੇ ਗੀਤ
ਤੇਰੇ ਧੋਖੇ ਨੂੰ ਨੀ
ਗੀਤਾਂ ਚੋ ਸਲਾਮ ਆਊਗਾ
ਹਵਾ ਦੇ ਬੁੱਲੇ ਤਾਂ ਆਉਂਦੇ ਜਾਂਦੇ
ਰਹਿੰਦੇ ਨੇ ਨੀ
ਨੀ ਮੁੰਡਾ ਜਦੋਂ ਆਇਆ
ਬਣਕੇ ਤੂਫਾਨ ਆਊਂਗਾ
ਹਵਾ ਦੇ ਬੁੱਲੇ ਤਾਂ ਆਉਂਦੇ ਜਾਂਦੇ
ਰਹਿੰਦੇ ਨੇ ਨੀ
ਨੀ ਮੁੰਡਾ ਜਦੋਂ ਆਇਆ
ਬਣਕੇ ਤੂਫਾਨ ਆਊਂਗਾ
ਨੀ ਮੁੰਡਾ ਜਦੋਂ ਆਇਆ
ਬਣਕੇ ਤੂਫਾਨ ਆਊਂਗਾ
busy ਹੀ ਰਿਹਾ ਤੇਰੇ ਲਈ
ਕੁਝ ਬਣਨ ਚ ਮੈਂ
ਉਮਰ ਲੰਗਤੀ ਤੇਰੇ ਬਰਾਬਰ
ਖੜਨ ਚ ਮੈਂ
ਤੇਰੇ ਮੇਰੇ ਸਰ ਅਹਿਸਾਨ ਬੜੇ
ਮੈਂ ਕਿਵੇਂ ਭੁਲਾਊਂਗਾ
ਜੇ ਤੂੰ ਨਾ ਮਿਲੀ ਤਾਂ ਕਿ ਹੋਇਆ
ਕੁਝ ਬਣ ਤਾਂ ਜਾਊਂਗਾ
ਕੁਝ ਬਣ ਤਾਂ ਜਾਊਂਗਾ
Toofan Lyrics In English
The Producer!
Yaari Ch Khade Dhokhe
Pyar Ch Vi Mile
Aapa Gair Bande Kol Jake
Kitte Ni Gille
Jinne Zindagi Ch Aaye Ae
Azmake Turr Gaye
Kuch Samjhe Te Kuch
Samjha Ke Turr Gaye
Halle Jod’da Main Kisse
Bann Lainde Ni Geet
Har Bande Di Juban Utte
Naam Aunga
Hawa De Bulle Taa Aunde Jande
Rehnde Ne Ni
Ni Munda Jadon Aaya
Banke Toofan Aunga
Hawa De Bulle Taa Aunde Jande
Rehnde Ne Ni
Ni Munda Jadon Aaya
Banke Toofan Aunga
Ni Munda Jadon Aaya
Banke Toofan Aunga
Tere Ditte Tohfe Main
Sambhal Rakhe Si
Tainu Jachde Si
Taahi Lambe Baal Rakhe Si
Tere Ditte Tohfe Main
Sambhal Rakhe Si
Tainu Jachde Si
Taahi Lambe Baal Rakhe Si
Jiven Tez Hunda Sanha
Naam Simar Dorraha
Lokka Shame Dekhi
Shareaam Aunga
Hawa De Bulle Taa Aunde Jande
Rehnde Ne Ni
Ni Munda Jadon Aaya
Banke Toofan Aunga
Hawa De Bulle Taa Aunde Jande
Rehnde Ne Ni
Ni Munda Jadon Aaya
Banke Toofan Aunga
Ni Munda Jadon Aaya
Banke Toofan Aunga
Kujh Sajjan Banaune
Majboori Hunde Ne
Geetkara De Layi
Dhoke Taan Jaruri Hunde Ne
Kujh Sajjan Banaune
Majboori Hunde Ne
Geetkara De Layi
Dhoke Taan Jaruri Hunde Ne
Sab Gallan Karo Theek
Suni Gaur Naale Geet
Tere Dhokhe Nu Ni
Geetan Cho Salam Auga
Hawa De Bulle Taa Aunde Jande
Rehnde Ne Ni
Ni Munda Jadon Aaya
Banke Toofan Aunga
Hawa De Bulle Taa Aunde Jande
Rehnde Ne Ni
Ni Munda Jadon Aaya
Banke Toofan Aunga
Ni Munda Jadon Aaya
Banke Toofan Aunga
Busy Hi Reha Tere Layi
Kuch Banan Ch Main
Umar Langati Tere Barabar
Khadan Ch Main
Tere Mere Sar Ehsaan Bade
Main Kiven Bhulaunga
Je Tu Na Mili Taa Ki Hoya
Kujh Ban Taa Jaunga
Kujh Ban Taa Jaunga
Written by: Kirat
This is the end of Toofan Song Lyrics. if you find any mistake then let us known by filing the contact us form with correct Lyrics. And Also Feedback Form
Toofan Song Info:
Song: | Toofan |
Singer(s): | Simar Dorraha |
Musician(s): | The Producer |
Cast: | Kaptaan, Sruishty Maan |
Label(©): | Urban Pendu Records |