ਬੁਲੇਟ ਪ੍ਰੂਫ਼ Bulletproof Lyrics – Veet baljit: Collab Music presents a Punjabi song in Singe Track & the lyrics of BulletProof Song were written by Veetbaljit. The music was composed & produced Rick Royce, and video direction was done by Sukh Saghera & starring unknown.
ਬੁਲੇਟ ਪ੍ਰੂਫ਼ Lyrics In Punjabi
ਹੋ ਮਿੱਤਰਾਂ ਨੇ ਜੱਗ ਚਾਰਿਆ
ਹੋ ਮਿੱਤਰਾਂ ਨੇ ਜੱਗ ਚਾਰਿਆ
ਜੱਟੀ ਮਿੱਤਰਾਂ ਨੂੰ ਫਿਰਦੀ ਏ ਚਾਰਦੀ
ਹੋ buttetproof ਜੈਕਟਾਂ ਨੂੰ ਪਾੜ ਦੀ
ਅੱਖ ਮੁਟਿਆਰ ਦੀ
ਹੋ buttetproof ਜੈਕਟਾਂ ਨੂੰ ਪਾੜ ਦੀ
ਅੱਖ ਮੁਟਿਆਰ ਦੀ
ਅਸੀਂ teenagera ਨੇ ਡੱਬਾ ਵਿਚ ਰੱਖਿਆ
ਓਏ ਨਾਜਾਇਜ਼ ਅਸਲਾ
ਮੈਨੂੰ ਕਹਿੰਦੀ ਉਰੇ ਆਕੇ ਦਸ ਮੁੰਡਿਆਂ
ਵੇ ਤੇਰਾ ਕਿ ਮਸਲਾ
ਓ ਦੱਸੇ ਨਾ ਕਸੂਰ ਚੰਦਰੀ
ਓ ਕੱਢੇ ਨਾ ਕਸੂਰ ਚੰਦਰੀ
ਰਾਹੇ ਛਾਤ ਛਾਤ ਮੁੰਡਿਆਂ ਨੂੰ ਮਾਰਦੀ
ਹੋ buttetproof ਜੈਕਟਾਂ ਨੂੰ ਪਾੜ ਦੀ
ਅੱਖ ਮੁਟਿਆਰ ਦੀ
ਹੋ buttetproof ਜੈਕਟਾਂ ਨੂੰ ਪਾੜ ਦੀ
ਅੱਖ ਮੁਟਿਆਰ ਦੀ
ਹੋ west ਕੋਸ੍ਟ ਵਿਚ ਗੱਲਾਂ ਹੁੰਦੀਆਂ
ਤੇ downtown ਪੱਟ ਤਾ
ਹੋ ਕੋਕਿਆਂ ਦਾ ਮੁੰਡਾ ਸੀ ਸਟਾਰ ਸੋਹਣੀਏ
ਤੂੰ ਜੇੜਾ ਪਿੱਛੇ ਕੱਟ ਤਾ
ਹੋ west ਕੋਸ੍ਟ ਵਿਚ ਗੱਲਾਂ ਹੁੰਦੀਆਂ
ਤੇ downtown ਪੱਟ ਤਾ
ਹੋ ਕੋਕਿਆਂ ਦਾ ਮੁੰਡਾ ਸੀ ਸਟਾਰ ਸੋਹਣੀਏ
ਤੂੰ ਜੇੜਾ ਪਿੱਛੇ ਕੱਟ ਤਾ
ਕਿਦੇ ਨਾਂ ਤੇਰੀ ਬੱਟੂ ਮੁੰਦਰੀ
ਹੋ ਘੜੀ ਮਿੱਤਰਾਂ ਤੇ ਘੁੰਮਦੀ ਏ ਕਾਲ ਦੀ
ਹੋ buttetproof ਜੈਕਟਾਂ ਨੂੰ ਪਾੜ ਦੀ
ਅੱਖ ਮੁਟਿਆਰ ਦੀ
ਹੋ buttetproof ਜੈਕਟਾਂ ਨੂੰ ਪਾੜ ਦੀ
ਅੱਖ ਮੁਟਿਆਰ ਦੀ
Bullet Proof Lyrics In English
Ho mitran ne jagg chaareya
Ho mitran ne jagg chaareya
Jatti mitran nu firdi e chaardi
Ho bulletproof jacket’a nu paad di
Ankh mutiyaar di
Ho bullet proof jacket’a nu paad di
Ankh mutiyaar di
Assi teenagera ne dabba vich rakheya
Oye najayaz asla
Mainu kehndi ure aake dass mudeya
Ve tere ki masla
Assi teenagera ne dabba vich rakheya
Oye najayaz asla
Mainu kehndi ure aake dass mudeya
Ve tere ki masla
O dasse na kasoor chandri
O Kaddhe na kasoor chandri
Rahe chaat chaat mundeya nu maardi
Ho bulletproof jacket’a nu paad di
Ankh mutiyaar di
Ho bullet proof jacket’a nu paad di
Ankh mutiyaar di
Ho west coast vich gallan hundia
Te downtown patt ta
Ho kokeya da munda si star sohniye
Tu jeda piche katt ta
Ho west coast vich gallan hundia
Te downtown patt ta
Ho kokeya da munda si star sohniye
Tu jeda piche katt ta
Kide naa teri batto mundri
Ho ghadi mitran te ghumdi e kaal di
Ho bulletproof jacket’a nu paad di
Ankh mutiyaar di
Ho bullet proof jacket’a nu paad di
Ankh mutiyaar di.
This is the end of Bullet Proof Song Lyrics. if you find any mistake then let us known by filing the contact us form with correct Lyrics. And Also Feedback Form.
Bullet Proof Song Detail
Song Name: | Bullet Proof |
Lyrics Writer: | Veet Baljit |
Singer/Featuring: | Veet Baljit |
Music Producer: | Rick Royce |
Video: | Sukh Sanghera |
Label: | Collab Music |
Album/Movie: | Singe Track |