Rambo lyrics by Karan Randhawa are the latest Punjabi song featuring music by Raka. Rambo lyrics were written by Micheal, and are released by Geet Mp3.
Album “Rambo“
Rambo Lyrics In Punjabi
ਹੋ ਉਠਦੇ ਹੀ ਸਾਰ
ਅਸੀ ਚੱਕ ਲਾਈਏ ਕਾਰ
ਡੱਕਾ ਕਰੀਏ ਨਾ ਭੋਰਾ
ਮੇਰੇ ਵਧੀ ਜਾਵੇ ਭਾਰ
ਹੁੰਦੇ 6 ਮਹੀਨੇ ਇੰਡੀਆ
ਤੇ 6 ਮਹੀਨੇ ਬਾਹਰ
ਹੋ ਗੱਲਾਂ ਦੋਗਲੀਆਂ
ਸਾਂਨੂੰ ਨਹੀਓ ਆਉਂਦੀਆਂ
ਹੋ ਗੋਰਿਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਆਖ ਕੇ
ਬੁਲਾਉਂਦੀਆਂ
ਹੋ ਗੋਰਿਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਆਖ ਕੇ
ਬੁਲਾਉਂਦੀਆਂ
ਹੋ ਕੁੜੀਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਰਾਮਬੋ ਰਾਮਬੋ
ਰਾਮਬੋ ਰਾਮਬੋ ਆਖ ਕੇ ਬੁਲਾਉਂਦੀਆਂ
ਆਜਾ ਨੀ ਆਜਾ ਨੀ ਤੈਨੂੰ ਸ਼ਹਿਰ ਮੈਂ
ਘੁਮਾਵਾਂ
ਪੈਣਾ ਮੇਰੇ ਕੋਲ
ਤੈਨੂੰ ਗ੍ਹੜੀਆਂ ਲਾਵਾਵਾਂ
ਹੋ ਅੱਖਾਂ ਨੇ ਬ੍ਰਾਊਨ
ਨਾ ਮੈਂ ਕਿਸੇ ਕੋਲੋਂ ਸੰਗਦਾ
ਹਲਕੀ ਜਿਹੀ ਦਾੜ੍ਹੀ ਰੱਖੀ
ਗੋਰੇ ਚਿੱਟੇ ਰੰਗ ਦਾ
ਅੱਧਾ ਆਖਦੇ ਫ਼ਕੀਰ
ਅੱਧਾ ਕਹਿੰਦੇ ਮੈਨੂੰ ਗੁੰਡਾ
ਹੋ ਜ਼ਿੰਦਗੀ ਦਾ ਰਾਜਾ ਮੈਂ ਰੰਧਾਵੇਆਂ
ਦਾ ਮੁੰਡਾ
ਇਕ ਵਾਰੀ ਹੱਸ ਜਿਸਦੇ ਕੋਲ ਲੰਘ ਜਾਏ
ਸਾਹਾਂ ਨਾਲੋਂ ਵੱਧ ਫਿਰਚਾਉਂਦੀਆਂ
ਕੁੜੀਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਆਖ ਕੇ
ਬੁਲਾਉਂਦੀਆਂ
ਕੁੜੀਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਆਖ ਕੇ
ਬੁਲਾਉਂਦੀਆਂ
ਹੋ ਕੁੜੀਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਰਾਮਬੋ ਰਾਮਬੋ
ਆਏ ਹਾਂ ਰਾਕਾ !
ਹੋ ਦਿਲ ਹਾਰਦਾ ਨਾ ਮਾਰਦਾ
ਨਾ ਹੁਸਨ ਚ ਠੱਗਿਆ
ਹੋ ਪੱਟਣੇ ਨੂੰ ਕੋਕੇ ਦਾ
ਸਹਾਰਾ ਲੈਣ ਲੱਗੀਆਂ
ਫੈਸ਼ਨ ਮੈਂ ਕਰਾ
ਤੇ ਸ਼ੌਕੀਨੀ ਲਾਵਣ ਰੱਜ ਕੇ
ਲੱਗਣੀ ਆਂ ਕੋਲੋਂ ਮੇਰੇ
ਮੋਢੇ ਵਿਚ ਵੱਜ ਕੇ
ਹੋ ਹਾਲ ਚਾਲ ਪੁੱਛਣ ਵੀ ਤਾਂ ਕਿ
ਹੋ ਹਾਲ ਚਾਲ ਪੁੱਛਣ ਵੀ ਤਾਂ ਕਿ
ਹੋ ਮੇਰੇ ਦਿਲ ਨਾਲ ਦਿਲ ਨੇ ਵਟਾਉਂਦੀਆਂ
ਹੋ ਗੋਰਿਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਆਖ ਕੇ ਬੁਲਾਉਂਦੀਆਂ
ਹੋ ਗੋਰਿਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਆਖ ਕੇ ਬੁਲਾਉਂਦੀਆਂ
ਹੋ ਕੁੜੀਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਰਾਮਬੋ ਰਾਮਬੋ
ਰਾਮਬੋ ਰਾਮਬੋ ਆਖ ਕੇ ਬੁਲਾਉਂਦੀਆਂ
ਹੋ ਮਿਚੇਲ ਲਿਖਾਈ ਫਿਰੇ ਬਿੱਲੋ ਨੈਕਲਸ ਤੇ ਨੀ
ਕੰਮਿਟੇਡ ਤਾਂ ਲੱਗਦੀ ਨੀ ਮੇਰੇ ਲਾਏ guess
ਤੇ ਨੀ
ਹੋ ਗਨ ਕੋਈ ਫੜਾਉਂਦੀ ਕੋਈ ਫੜਾਉਂਦੀ ਮੈਨੂੰ
ਛੱਲਾ
ਸ਼ਹਿਰ ਵਿਚ ਹੁੰਦੀਆਂ ਨੇ ਮੇਰੀਆਂ ਹੀ ਗੱਲਾਂ
ਹੋ ਮਿਲਨੇ ਦੀ date ਪੁੱਛਦੀ
ਬਾਰ ਬਾਰ ਕੱਲਾ ਵੇਖ ਆਉਂਦੀਆਂ
ਹੋ ਗੋਰਿਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਆਖ ਕੇ
ਬੁਲਾਉਂਦੀਆਂ
ਹੋ ਗੋਰਿਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਆਖ ਕੇ
ਬੁਲਾਉਂਦੀਆਂ
ਹੋ ਕੁੜੀਆਂ ਦੇ ਬੁੱਲ ਸੁੱਕ ਦੇ
ਮੈਨੂੰ ਰਾਮਬੋ ਰਾਮਬੋ ਰਾਮਬੋ ਰਾਮਬੋ
Rambo Lyrics In English
Ho uthde hi saar
Assi chakk laiye car
Dakka kariye na bohra
Mera wadhi jaave bhaar
Hunde 6 maheene India
Te 6 maheene baahar
Ho gallan dogliyan
Saanu nahio aundiyan
Ho goriyan de bull sukh de
Mainu Rambo Rambo aakh ke bulaundiyan
Ho goriyan de bull sukh de
Mainu Rambo Rambo aakh ke bulaundiyan
Ho kudiyan de bull sukh de
Mainu Rambo Rambo Rambo Rambo
Rambo Rambo aakh ke bulaundiyan
Aaja ni aaja ni Tainu shehar main ghumawan
Paina mera mere kol
Tainu gehdiyan lawawan
Ho akhan ne brown
Na main kise kolon sangda
Halki jehi daadhi rakhi
Gore chitte rang da
Adhda aakhde fakeer
Adha kehnde mainu gunda
Ho zindagi da raja Main Randhaweyan da munda
Ik vaari hass jihde kol langh jaye
Saahan naalo wadh phir chaundiyan
Kudiyan de bull sukh de
Mainu Rambo Rambo aakh ke bulaundiyan
Ho goriyan de bull sukh de
Mainu Rambo Rambo aakh ke bulaundiyan
Kudiyan de bull sukh de
Mainu Rambo Rambo Rambo Rambo
Aye haan Raka!
Ho dil haarda na maarda
Na husna ch thuggiyan
Ho kattni ne koke da
Sahara lain laggiyan
Faishon main karaan
Te shokeeni lawaan rajj ke
Langni aan kolon mere
Modde vich vajj ke
Ho haal chaal puchhan vi taan ki
Ho haal chaal puchhan vi taan ki
Ho mere dil naal dil ne wataundiyan
Ho goriya de bull sukh de
Menu rambo rambo aakh ke bulaundiya
Ho goriya de bull sukh de
Menu rambo rambo aakh ke bulaundiya
Ho kudiya de bull sukh de
Menu rambo rambo rambo rambo
Aakh ke bulaundiya
Ho michael likhai fire billo necklace te ni
Committed taa lagdi ni mere laye guess te ni
Ho gun koi fadondi koi fadondi menu challa
Sheher vich hundiya ne meriya hi galla
Ho milne di date puchdi date puchdi
Baat baar kaahla vekh aundiya
Ho goriyan de bull sukh de
Mainu Rambo Rambo aakh ke bulaundiyan
Ho goriyan de bull sukh de
Mainu Rambo Rambo aakh ke bulaundiyan
Kudiyan de bull sukh de
Mainu Rambo Rambo Rambo Rambo
This is the end of Rambo Song Lyrics. if you find any mistake then let us known by filing the contact us form with correct Lyrics. Feedback Form
Rambo Song Detail
Lyrics by: Micheal
Singer: Karan Randhawa
Composer: Raka