ਮਰਜਾਣਾ Marjana Lyrics From Album Rambo: This is the latest Punjabi song sung and performed by Karan Randhawa. The music was provided by Raka. Satbir Aujla wrote the Marjana lyrics. Geet Mp3 released this song video.
Album “Rambo“
ਮਰਜਾਣਾ Lyrics In Punjabi
ਵੈਲੀ touch ਜੱਟ ਮੈਨੂੰ ਪਿਆਰ ਵੀ ਨਾ ਕਰੇ
ਓਹਦੇ ਅੱਖਾਂ ਚ ਆਂ ਖੌਫ਼ ਮੈਨੂੰ ਖੋਣ ਤੋਂ ਡਰੇ
ਥਾਣਿਆਂ ਚ ਰਹਿੰਦਾ ਮੇਰੇ ਕੋਲ ਵੀ ਨਾ ਬਹਿੰਦਾ
ਕਦੇ ਕਦੇ ਨਾ ਕੰਮ ਇਹ ਰੋਜ਼ ਹੀ ਕਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫਿਰੇ
ਪਿਆਰ ਨਾ ਕਰੇ ਮੈਨੂੰ ਪਿਆਰ ਨਾ ਕਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫਿਰੇ
ਪਿਆਰ ਨਾ ਕਰੇ ਮੈਨੂੰ ਪਿਆਰ ਨਾ ਕਰੇ
ਪਿਆਰ ਨਾ ਕਰੇ ਪਿਆਰ ਨਾ ਕਰੇ
ਮੁਟਿਆਰ ਕਿ ਕਰੇ
ਮੁਟਿਆਰ ਕਿ ਕਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫਿਰੇ
ਸ਼ਹਿਰ ਵਿਚ ਮਾਰਦਾ ਐ ਗੇੜੀਆਂ
ਤੈਨੂੰ ਐਨੀਆਂ ਡਿਊਟੀ ਆਂ ਵੀ ਕਿਹੜੀਆਂ
ਕੱਲੀ ਕੱਲੀ ਨੂੰ ਆ ਜੱਟਾ ਵੇ ਮੈਂ ਜਾਣਦੀ
time ਤੇਰਾ ਚੱਕਦੀ ਆਂ ਜਿਹੜੀਆਂ
ਮੈਨੂੰ ਜਾਵੀ ਨਾ ਤੂੰ ਭੁੱਲ
ਕਿਸੇ ਹੋਰ ਉੱਤੇ ਡੁੱਲ
ਦਿਲ ਇਸ ਗੱਲ ਤੋਂ ਆਂ ਸਤਬੀਰ ਵੇ ਡਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫਿਰੇ
ਪਿਆਰ ਨਾ ਕਰੇ ਮੈਨੂੰ ਪਿਆਰ ਨਾ ਕਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫਿਰੇ
ਪਿਆਰ ਨਾ ਕਰੇ ਮੈਨੂੰ ਪਿਆਰ ਨਾ ਕਰੇ
ਪਿਆਰ ਨਾ ਕਰੇ ਮੈਨੂੰ ਪਿਆਰ ਨਾ ਕਰੇ
ਮੁਟਿਆਰ ਕਿ ਕਰੇ
ਮੁਟਿਆਰ ਕਿ ਕਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫਿਰੇ
ਤੇਰਾ ਕਿਥੇ ਜੱਟਾ ਵਧਿਆ ਐ ਮਸਲਾ
fortuner ਚ ਰੱਖੇ ਕਾਹਤੋਂ ਅਸਲਾ
ਚੰਨਾ ਏਹੇ ਗੱਲਾਂ ਨਾ ਹੈ ਠੀਕ ਵੇ
ਤੂੰ ਮੇਰੇ ਘਰ ਦਿਆਂ ਮੁਹਰੇ ਨਾ ਸ਼ਰੀਫ ਵੇ
ਜੇ ਕੀਤੇ ਤੋੜ ਦੀ ਤੂੰ ਯਾਰੀ
ਕੁੜੀ ਮਰ ਜੁ ਕੁਵਾਰੀ
ਸੋਚ ਸੋਚ ਗੱਲਾਂ ਮੈਨੂੰ ਤਾਪ ਜੇਹਾ ਚੜ੍ਹੇ
ਮਰਜਾਣਾ ਯਾਰੀਆਂ ਦਾ ਪੱਟਿਆ ਫਿਰੇ
ਪਿਆਰ ਨਾ ਕਰੇ ਮੈਨੂੰ ਪਿਆਰ ਨਾ ਕਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫਿਰੇ
ਪਿਆਰ ਨਾ ਕਰੇ ਮੈਨੂੰ ਪਿਆਰ ਨਾ ਕਰੇ
ਪਿਆਰ ਨਾ ਕਰੇ ਪਿਆਰ ਨਾ ਕਰੇ
ਮੁਟਿਆਰ ਕਿ ਕਰੇ
ਮੁਟਿਆਰ ਕਿ ਕਰੇ
ਮਰਜਾਣਾ ਯਾਰੀਆਂ ਦਾ ਪੱਟਿਆ ਫਿਰੇ
Marjana Lyrics In English
Vaili touch jatt mainu pyar vi kare
Ohde akhan ch aan khauf mainu khon ton dare
Thaaneya ch rehnda mere kol vi na behnda
Kade kade na kamm eh roz hi kare
Marjana yaariyan da patteya phire
Pyar na kare mainu pyar na kare
Marjana yaariyan da patteya phire
Pyar na kare mainu pyar na kare
Pyar na kare pyar na kare
Mutiyaar ki kare
Mutiyaar ki kare
Marjana yaariyan da patteya phire
Shehar vich maarda ae gehdiya
Tainu ainniya duty’an vi kehdiyan
Kalli kalli nu aa jatta ve main jaandi
Time tera chakkdi aan jehdiya
Mainu jaavi na tu bhull
Kise hor utte dull
Dil ess gall ton aan Satbir ve dare
Marjana yaariyan da patteya phire
Pyar na kare mainu pyar na kare
Marjana yaariyan da patteya phire
Pyar na kare mainu pyar na kare
Pyar na kare pyar na kare
Mutiyaar ki kare
Mutiyaar ki kare Marjana yaariyan da patteya phire
Tera kithe jatta wadheya ae masla
Fortuner ch rakhe kahton asla
Channa ehe gallan na hai theek ve
Tu mere ghar deyan muhre na shareef ve
Je kitte tod di tu yaari
Kudi mar ju kuwari
Soch soch gallan mainu taap jeha chadhe
Marjana yaariyan da patteya phire
Pyar na kare mainu pyar na kare
Marjana yaariyan da patteya phire
Pyar na kare mainu pyar na kare
Pyar na kare pyar na kare
Mutiyaar ki kare
Mutiyaar ki kare
Marjana yaariyan da patteya phire
This is the end of Marjana Song Lyrics. if you find any mistake then let us known by filing the contact us form with correct Lyrics. Feedback Form
Marjana Song Info:
Song: | Marjana |
Album: | Rambo |
Singer(s): | Karan Randhawa |
Musician(s): | Raka |
Label(©): | Geet Mp3 |